Punjabi Facts

 Punjabi Facts 

Punjabi Facts


*ਤਰਬੂਜ਼ ਵਿਚ 92 ਫ਼ੀਸਦੀ ਪਾਣੀ ਹੁੰਦਾ ਹੈ। 

* ਨਹਿਰੂ ਟਰਾਫ਼ੀ ਦਾ ਸਬੰਧ
ਹਾਕੀ ਖੇਡ ਨਾਲ
ਹੈ। * ਵਿਸ਼ਵ ਜਲ-ਦਿਵਸ 22 ਮਾਰਚ ਮਨਾਇਆ ਜਾਂਦਾ ਹੈ।
ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲ ਦੀ ਗੱਡੀ ਉੱਤੇ ਨੰਬਰ-ਪਲੇਟ ਨਹੀਂ ਲੱਗੀ ਹੁੰਦੀ।

 * ਭਾਰਤ ਵਿਚ ਗੋਆ ਰਾਜ ਵਿਚ ਪੈਟਰੋਲ ਸਭ ਤੋਂ ਸਸਤਾ ਹੈ। 

* ਵਾਸਕੋਡੇਗਾਮਾ 20 ਮਈ, 1498 ਈ: ਵਿਚ ਭਾਰਤ ਆਇਆ ਜੋ ਪੁਰਤਗਾਲ ਦੇਸ਼ ਦਾ ਰਹਿਣ ਵਾਲਾ ਸੀ।

 * ਦੱਖਣੀ-ਕੋਰੀਆ ਵਿਚ 50,000 ਰੁਪਏ ਦਾ ਨੋਟ ਚਲਦਾ ਹੈ। 

* ਗੰਗਾ ਦੀ ਸਭ ਤੋਂ ਵੱਡੀ ਸਹਾਇਕ ਨਦੀ ਜਮੁਨਾ ਹੈ।

 * ਟੈਲੀਫੋਨ ਦੀ ਕਾਢ ਗ੍ਰਾਹਮ ਬੈੱਲ ਨੇ ਕੀਤੀ। 

* ਭਾਰਤ ਦੇ ਰਾਸ਼ਟਰਪਤੀ ਦੀ ਖਾਲੀ ਥਾਂ ਨੂੰ ਛੇ ਮਹੀਨੇ ਦੇ ਅੰਦਰ-ਅੰਦਰ ਭਰਨਾ ਜ਼ਰੂਰੀ ਹੈ। 

* ਪ੍ਰਿਥਵੀ ਦੀ ਚੰਨ ਤੋਂ ਦੂਰੀ 3,84,000 ਕਿੱਲੋਮੀਟਰ ਹੈ।

 * ਰੀੜ੍ਹ ਦੀ ਹੱਡੀ ਵਿਚ ਕੁੱਲ 26 ਹੱਡੀਆਂ ਹਨ। 

* ਤਾਜ ਮਹੱਲ ਨੂੰ ਬਣਾਉਣ ਵਿਚ 22 ਸਾਲ ਲੱਗੇ। 

* ਵਿਸ਼ਵ ਦੀ ਸਭ ਤੋਂ ਮਹਿੰਗੀ ਵਸਤੂ ਯੂਰੇਨੀਅਮ ਹੈ।

 * ਭਾਰਤ ਦਾ ਰਾਸ਼ਟਰੀ ਪਸ਼ੂ ਬਾਘ ਹੈ।

* ਇਕ ਰੁਪਏ ਦੇ ਨੋਟ ਉੱਤੇ ਵਿੱਤ ਸਕੱਤਰ ਦੇ ਹਸਤਾਖ਼ਰ ਹੁੰਦੇ ਹਨ।
 * ਬਾਲ ਗੰਗਾਧਰ ਤਿਲਕ ਨੇ ਕਿਹਾ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ।
* ਭਾਰਤੀ ਸੰਵਿਧਾਨ ਵਿਚ 16ਵੀਂ ਸੰਵਿਧਾਨਕ ਸੋਧ ਅਨੁਸਾਰ ਵੋਟਰ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਸੰਨ 1989 ਵਿਚ ਕੀਤੀ ਗਈ। 

Punjabi Facts 2

* ਵਿਟਾਮਿਨ ਬੀ-12 ਦੀ ਕਮੀ ਨਾਲ ਵਾਲ ਸਫੈਦ ਹੋ ਜਾਂਦੇ ਹਨ।
* ਭਾਰਤੀ ਮੁਦਰਾ ਦਾ ਨਾਂਅ ਰੁਪਈਆ ਮੁਗਲ ਬਾਦਸ਼ਾਹ ਸ਼ੇਰਸਾਹ ਸੂਰੀ ਨੇ ਰੱਖਿਆ।
* ਸਭ ਤੋਂ ਪਹਿਲਾਂ ਪੋਲੀਓ ਟੀਕੇ (ਇੰਜੈਕਸ਼ਨ) ਦੀ ਖੋਜ ਜੋਨਸ ਸਾਲਕ ਨੇ ਕੀਤੀ।
 * ਵਿਸ਼ਵ ਦਾ ਸਭ ਤੋਂ ਲੰਬਾ ਤੇ ਲਿਖਤੀ ਸੰਵਿਧਾਨ ਭਾਰਤ ਦਾ ਹੈ।
 * ਹਲਦੀ ਘਾਟ ਦਾ ਯੁੱਧ 18 ਜੂਨ, 1576 ਈ: ਨੂੰ ਮਹਾਰਾਣਾ ਪ੍ਰਤਾਪ (ਰਾਣਾ ਆਫ਼ ਮੇਵਾੜ) ਅਤੇ ਮੁਗਲ ਬਾਦਸ਼ਾਹ ਅਕਬਰ ਵਿਚਕਾਰ ਹੋਇਆ।
* ਨਹਿਰੂ ਟਰਾਫੀ ਦਾ ਸਬੰਧ ਹਾਕੀ ਖੇਡ ਨਾਲ ਹੈ।
* ਭਾਰਤ ਦਾ ਰਾਸ਼ਟਰੀ ਰੁੱਖ ਬਰਗਦ (ਬਰੋਟਾ) ਹੈ।
* ਭਾਰਤ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ।
* ਨੈਲਸਨ ਮੰਡੇਲਾ ਨੂੰ ਦੂਜਾ ਮਹਾਤਮਾ ਗਾਂਧੀ ਕਿਹਾ ਜਾਂਦਾ ਹੈ।
 * ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲ ਦੀ ਗੱਡੀ ਉਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ।
 * ਪ੍ਰਿਥਵੀ ਦੀ ਸੂਰਜ ਤੋਂ ਦੂਰੀ ਲਗਪਗ 1496 ਲੱਖ ਕਿਲੋਮੀਟਰ/1519 ਲੱਖ ਕਿਲੋਮੀਟਰ ਹੈ। * ਵਿਸ਼ਵ ਦੀ ਅਮੀਰਾਂ ਦੀ ਸੂਚੀ ਵਿਚੋਂ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ਼ ਪਹਿਲੇ ਨੰਬਰ 'ਤੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 197 ਅਰਬ ਡਾਲਰ ਹੈ।


* ਹਿਰਨ ਜਨਮ ਲੈਣ ਤੋਂ ਇਕ ਮਿੰਟ ਮਗਰੋਂ ਆਦਮੀ ਤੋਂ ਤੋਂ ਵਧੇਰੇ ਤੇਜ਼ ਦੌੜ ਸਕਦਾ ਹੈ।

• ਬੱਤਖਾਂ ਹਮੇਸ਼ਾ ਸਵੇਰ ਵੱਲੋਂ ਆਂਡੇ ਦਿੰਦੀਆਂ ਹਨ।

• ਮੱਛਰ ਦੀ ਭਿੰਨਭਨਾਹਟ ਉਸ ਦੇ ਪਰਾਂ ਦੀ ਆਵਾਜ਼ ਕਰਾਨ ਹੁੰਦੀ ਹੈ।

* ਮੁੱਖੀ ਆਪਣੀਆਂ ਅੱਖਾਂ ਨਾਲ ਇਕ ਵਲੋਂ ਕਈ ਪਾਸਿਆ ਵੱਲ ਵੇਖ ਸਕਦੀ ਹੈ।

* ਸੰਸਾਰ ਵਿਚ ਸਭ ਤੋਂ ਲੰਮੇ ਪੌਦੇ ਸਮੁੰਦਰੀ ਘਾਹ ਦੇ ਹਨ,

ਰੌਚਿਕ ਜਾਣਕਾਰੀ

ਜਿਨ੍ਹਾਂ ਦੀ ਲੰਬਾਈ 600 ਫੁੱਟ ਤੱਕ ਵੀ ਹੁੰਦੀ ਹੈ।

ਸਾਡੀਆਂ ਬਾਹਵਾਂ ਵਿਚ ਕੁੱਲ 64 ਹੱਡੀਆਂ ਅਤੇ ਲੱਤਾਂ ਨਜ਼ਰ ਨਹੀਂ ਆਉਂਦੇ। ਵਿਚ 62 ਹੱਡੀਆਂ ਹੁੰਦੀਆਂ ਹਨ।

• ਸਾਡਾ ਦਿਮਾਗ਼ ਕਦੇ ਵੀ ਵਿਹਲਾ ਨਹੀਂ ਰਹਿੰਦਾ, ਸੌਂਦੇ ਸਮੇਂ ਦਿਮਾਗ ਦਾ ਇਕ ਹਿੱਸਾ

ਆਰਾਮ ਕਰਦਾ ਹੈ, ਦੂਜਾ ਹਿੱਸਾ ਜਾਗਦਾ ਰਹਿੰਦਾ ਹੈ।

ਤਾਰੇ ਰਾਤ ਵੇਲੇ ਹੀ ਨਹੀਂ ਨਿਕਲਦੇ ਸਗੋਂ ਹਰ ਵੇਲੇ ਚਮਕਦੇ ਰਹਿੰਦੇ ਹਨ ਪਰ ਦਿਨ ਵੇਲ ਸੂਰਜ ਦੀ ਰੋਸ਼ਨੀ ਕਰਕੇ

• ਸੰਸਾਰ ਵਿਚ ਸੁਆਲਬ ਮਿਸਰੀ ਨਾਂਅ ਦੇ ਪੌਦੇ ਦੇ ਬੀਜ ਸਭ ਤੋਂ ਛੋਟੇ ਹੁੰਦੇ ਹਨ।