Tuesday, August 27, 2019

Motivational Status in Punjabi, Anmulle Vichar Quotes Thoughts Whatsapp

Motivational Status in Punjabi, Anmulle Vichar Quotes Thoughts Whatsapp

Motivational Status in Punjabi quotes, Inspirational thoughts in Punjabi Language for whatsapp. Punjabi motivational vichar in Punjabi, Zindagi quotes , Punjabi thoughts on Life with images Anmulle vichar in Punjabi life changing ghaint status on Life.
Motivational status in Punjabi


ਇਸ ਦੁਨੀਆਂ ਤੇ ਪੱਥਰਾਂ ਵਿੱਚ ਰੱਬ ਵਧ ਗਏ ਨੇ ਪਰ ਇਨਸਾਨਾਂ ਵਿੱਚ ਇਨਸਾਨੀਅਤ ਘੱਟ ਗਈ ਹੈ

Motivational status in Punjabi


ਸਿਰਫ ਰਾਜਸੀ ਤਾਕਤ ਪਾ ਲੈਣ ਨਾਲ ਕੋਈ ਰਾਜਾ ਨਹੀਂ ਬਣ ਜਾਂਦਾ ਜਿਸ ਅੱਗੇ ਪ੍ਰਜਾ ਦਾ ਸਿਰ ਸਨਮਾਨ ਨਾਲ ਅਤੇ ਬੇਰੀਆਂ ਦਾ ਡਰ ਨਾਲ ਝੁੱਕ ਜਾਵੇ ਉਹੀ ਅਸਲ ਰਾਜਾ ਹੈ

Motivational status in Punjabi


ਜ਼ਿੰਦਗੀ ਵਿੱਚ ਤੂਫ਼ਾਨ ਆਉਣਾ ਵੀ ਲਾਜ਼ਮੀ ਹੈ ਪਤਾ ਲੱਗ ਜਾਂਦਾ ਕੌਣ ਹੱਥ ਛੁਡਾ ਕੇ ਭੱਜਦਾ ਹੈ ਤੇ ਖਾਣਾ ਹੱਥ ਫੜ ਕੇ

Motivational quotes in Punjabi


ਸ਼ਾਹਿ ਤਖਤ ਖੈਰਾਤ ਚ ਨਹੀਂ ਮਿਲਦੇ ਇਨ੍ਹਾਂ ਲਈ ਸੀਸ ਤਲੀ ਤੇ ਰੱਖ ਕੇ ਸੰਘਰਸ਼ ਕਰਨਾ ਪੈਂਦਾ ਹੈ

Motivational status in Punjabi with image


ਕਿਸੇ ਦੇ ਸਹਾਰੇ ਨਾ ਬੈਠੋ ਕੁਝ ਲੋਕ ਮਦਦ ਦਾ ਸਿਰਫ ਦਿਖਾਵਾ ਕਰਦੇ ਹਨ

Motivational status in Punjabi with image


ਮੈਂ ਸਮੁੰਦਰਾਂ ਤੋਂ ਸਿੱਖਿਆ ਹੈ ਜਿਊਣ ਦਾ ਸਲੀਕਾ ਚੁੱਪ ਚਾਪ ਵਹਿਣਾ ਅਤੇ ਆਪਣੀ ਮੌਜ ਵਿੱਚ ਰਹਿਣਾ

Motivational status in Punjabi with image


ਇਸ ਦੁਨੀਆਂ ਵਿੱਚ ਕਮਜ਼ੋਰਾਂ ਲਈ ਕੋਈ ਜਗ੍ਹਾ ਨਹੀਂ ਹੈ ਤਾਕਤਵਰ ਬਣੋ ਜ਼ਿੰਦਗੀ ਤੁਹਾਨੂੰ ਸਲਾਮ ਕਰੇਗੀ

Motivational status in Punjabi image


ਇਸ ਮਿੱਟੀ ਨੇ ਨਾਨਕ ਦੇ ਪੈਰ ਚੁੰਮੇ ਨੇ ਇਹ ਜਗ੍ਹਾ ਜੁਗਾਂ ਜੁਗਾਂ ਤੱਕ ਮੁਹੱਬਤ ਬਣਦੀ ਰਹੇਗੀ

Motivational status in Punjabi image


ਗੁੱਸਾ ਆਵੇ ਤਾਂ ਰੁਕਣਾ ਸਿੱਖੋ ਗਲਤੀ ਹੋਵੇ ਤਾਂ ਝੁਕਣਾ ਸਿੱਖੋ

Anmulle vichar in Punjabi


ਚਿੰਤਾ ਨਾ ਕਰੋ ਸਮਾਂ ਚਾਹੇ ਕਿੰਨਾ ਵੀ ਬੁਰਾ ਹੋਵੇ ਉਹ ਬਦਲ ਦਾ ਜ਼ਰੂਰ ਹੈ

Anmulle vichar in Punjabi


ਆਪਣੀ ਜ਼ਮੀਰ ਵੇਚਣ ਵਾਲਾ ਚਾਹੇ ਕਰੋੜਪਤੀ ਹੋਵੇ ਉਸ ਦੀ ਅਸਲ ਕੀਮਤ ਦੋ ਕੌਡੀ ਵੀ ਨਹੀਂ ਹੁੰਦੀ

Inspirational status in Punjabi


ਚੰਗੇ ਰਿਸ਼ਤੇ ਘੜੀ ਦੀਆਂ ਸੂਈਆਂ ਵਾਂਗ ਹੁੰਦੇ ਨੇ ਚਾਹੇ ਉਹ ਕੁਝ ਪਲਾਂ ਲਈ ਹੀ ਮਿਲਣ ਪਰ ਦਿਲੋਂ ਹਮੇਸ਼ਾ ਜੁੜੇ ਹੁੰਦੇ ਨੇ

Inspirational quotes in Punjabi


ਚੰਦ ਸਿੱਕਿਆਂ ਚ ਵਿਕਣ ਕਿਰਦਾਰ ਖੋਖਲੇ ਜੰਗ ਜਿੱਤੀ ਹੋਈ ਹਰਾ ਦੇਣ ਯਾਰ ਖੋਖਲੇ

Punjabi status motivational image


ਮਿਹਨਤ ਇਬਾਦਤ ਵਾਂਗ ਕਰੋ ਮੰਜ਼ਿਲ ਖੁਦ ਚੱਲ ਕੇ ਆਵੇਗੀ

Best motivational status image Punjabi


ਜੋ ਹਨੇਰੇ ਅਤੇ ਮੁਸੀਬਤਾਂ ਤੋਂ ਡਰ ਕੇ ਹਾਰ ਨਹੀਂ ਮੰਨਦੀ ਉਹ ਜ਼ਿੰਦਗੀ ਵਿੱਚ ਸੂਰਜ ਬਣ ਕੇ ਉੱਗਦੇ ਹਨ

top motivational status image Punjabi


ਉਮੀਦ ਨਾਲ ਬੱਝਿਆ ਇੱਕ ਜ਼ਿੱਦੀ ਪਰਿੰਦਾ ਹੈ ਇਨਸਾਨ ਜੋ ਜ਼ਖ਼ਮੀ ਵੀ ਉਮੀਦਾਂ ਤੋਂ ਹੁੰਦਾ ਹੈ ਤੇ ਜ਼ਿੰਦਾ ਵੀ ਉਮੀਦਾਂ ਨਾਲ ਹੀ ਰਹਿੰਦਾ ਹੈ

 motivational status Punjabi image


ਤੂਫ਼ਾਨਾਂ ਦੀ ਜਿੱਦ ਹੈ ਜਿੱਥੇ ਕਹਿਰ ਮਚਾਉਣ ਦੀ ਮੇਰੀ ਵੀ ਚਾਹਤ ਹੈ ਉੱਥੇ ਮਹਿਲ ਬਣਾਉਣ ਦੀ

motivational punjabi status image


ਅਗਰ ਤੁਸੀਂ ਦੁਨੀਆਂ ਦੀ ਹਰ ਸ਼ੈਅ ਖਰੀਦ ਸਕਦੇ ਹੋ ਤਾਂ ਆਪਣੀ ਮਾਂ ਨੂੰ ਕੀ ਤੋਹਫਾ ਦਿਓਗੇ

Motivational status in Punjabi


ਸਬਰ ਬਹੁਤ ਵੱਡੀ ਚੀਜ਼ ਹੈ ਜੋ ਕਰ ਗਿਆ ਸਮਝੋ ਤਰ ਗਿਆ


ਜ਼ਿੰਦਗੀ ਇੱਕ ਹੁਸੀਨ ਯਾਤਰਾ ਹੈ ਇਹ ਕਦੀ ਹਸਾਉਂਦੀ ਕਦੇ ਰਵਾਉਂਦੀ ਹੈ ਜੋ ਮੁਸੀਬਤਾਂ ਵਿੱਚ ਵੀ ਹਾਰ ਨਹੀਂ ਮੰਨਦੇ ਜ਼ਿੰਦਗੀ ਉਨ੍ਹਾਂ ਅੱਗੇ ਸਿਰ ਝੁਕਾਉਂਦੀ ਹੈ

Read Posts :

Saturday, August 24, 2019

Love thoughts in Punjabi (Best Punjabi Love Quotes)

Love thoughts in Punjabi (Best Punjabi Love Quotes)

Love thoughts in Punjabi quotes, Love comments in Punjabi Wallpapers love, Punjabi photos Love, some beautiful thoughts in Punjabi love couple images, status love.


Love thoughts in Punjabi


ਜ਼ਿਆਦਾ ਕੁਝ ਨਹੀਂ ਜਾਣਦਾ ਮੈਂ
ਮੁਹੱਬਤ ਦੇ ਬਾਰੇ
ਬਸ ਜਦੋਂ ਤੂੰ ਸਾਮਣੇ ਆਉਂਦੀ ਏ
ਤਲਾਸ਼ ਖਤਮ ਹੋ ਜਾਂਦੀ ਹੈ।

Love thoughts in Punjabi


ਤੇਰੀ ਮੁਹੱਬਤ ਤੋਂ ਸ਼ੁਰੂ ਹੋ ਕੇ
ਬੂੰਦ ਤੋਂ ਦਰਿਆ ਹੋ ਜਾਊਂ
ਮੈਂ ਤੇਰੇ ਤੋਂ ਸ਼ੁਰੂ ਹੋ ਕੇ      
ਤੇਰੇ ਤੇ ਹੀ ਖ਼ਤਮ ਹੋ ਜਾਊਂ।

Punjabi love couple images


ਜਿੰਦਗੀ ਦਾ ਇਹ ਹੁਨਰ ਵੀ
ਅਜਮਾਉਣਾ ਚਾਹੀਦਾ
ਜਦੋਂ ਜ਼ੰਗ ਹੋ ਜਾਵੇ ਸ਼ੁਰੂ
ਤਾਂ ਆਪਣਿਆਂ ਤੋਂ ਹਾਰ ਜਾਣਾ ਚਾਹੀਦਾ।

Love thoughts in Punjabi


ਨਾ ਕਿਸੀ ਦਾ ਦਿਲ ਚਾਹੀਦਾ
ਨਾ ਕਿਸੀ ਦੀ ਜਾਨ ਚਾਹੀਦੀ
ਜੋ ਮੈਨੂੰ ਸਮਝ ਸਕੇ ਬਸ
ਇਹੋ ਜਿਹਾ ਇਨਸਾਨ ਚਾਹੀਏ।

Love comments in Punjabi


ਮੁਹੱਬਤ ਸਾਥ ਹੋਵੇ ਇਹ ਜਰੂਰੀ ਨਹੀਂ
ਪਰ ਮੁਹੱਬਤ ਜ਼ਿੰਦਗੀ ਭਰ ਹੋਵੇ ਇਹ ਜ਼ਿਆਦਾ ਜਰੂਰੀ ਆ

Punjabi love thoughts


ਸੱਚਾ ਪਿਆਰ ਈਸ਼ਵਰ ਦੀ ਤਰਾਂ ਹੁੰਦਾ ਹੈ
ਜਿਸਦੇ ਬਾਰੇ ਗੱਲਾਂ ਤਾਂ ਸਾਰੇ ਕਰਦੇ ਨੇ
ਪਰ ਉਸਨੂੰ ਮਹਿਸੂਸ ਬਹੁਤ ਘੱਟ ਲੋਕ ਕਰਦੇ ਨੇ 

Punjabi photos Love


ਮੈਨੂੰ ਜੰਨਤ ਨਹੀਂ ਚਾਹੀਏ
ਕਿਓਂਕਿ ਮੇਨੂ ਤੂੰ ਮਿਲ ਗਈ
ਮੈਨੂੰ ਸੁਪਨੇ ਨੀ ਚਾਹੀਦੇ
ਕਿਉਂਕਿ ਤੂੰ ਹੀ ਮੇਰਾ ਸੁਪਨਾ ਹੈ।

Love thoughts in Punjabi


ਜੇਕਰ ਮੁਹੱਬਤ ਨੂੰ ਹਾਸਿਲ ਕਰਨਾ ਹੈ
ਤਾਂ ਮਨ ਨੂੰ ਖਾਲੀ ਕਰਨਾ ਹੋਵੇਗਾ।

Love thoughts in Punjabi


ਮੁਹੱਬਤ ਵਿਚ ਸ਼ੱਕ ਅਤੇ ਗੁੱਸੇ ਓਹੀ ਲੋਕ ਕਰਦੇ ਨੇ
ਜੋ ਆਪ ਨੂੰ ਖੋਣ ਤੋਂ ਡਰਦੇ ਨੇ।

Love thoughts in Punjabi


ਸਾਰੀ ਦੁਨੀਆਂ ਦੀ ਖੁਸ਼ੀ ਇਕ ਜਗ੍ਹਾ
ਉਨ੍ਹਾਂ ਸਾਰਿਆਂ ਦੇ ਵਿੱਚ ਤੇਰੀ
ਕਮੀ ਇਕ ਜਗ੍ਹਾ।

Love thoughts in Punjabi quotes


ਰਿਸ਼ਤੇ ਬਨਾਉਣਾ ਜਿਨ੍ਹਾਂ ਆਸਾਨ ਹੁੰਦਾ ਹੈ
ਰਿਸ਼ਤੇ ਨਿਭਾਉਣਾ ਉਨ੍ਹਾਂ ਹੀ ਮੁਸ਼ਕਿਲ ਹੁੰਦਾ ਹੈ।

Must Read :
  1. Two Lines Punjabi Status
  2. Love status Punjabi
  3. One Lines Punjabi Status


Thursday, August 22, 2019

Essay on Janmashtami in Punjabi ਜਨਮ ਅਸ਼ਟਮੀ 'ਤੇ ਲੇਖ ਰਚਨਾ

Essay on Janmashtami in Punjabi ਜਨਮ ਅਸ਼ਟਮੀ 'ਤੇ ਲੇਖ ਰਚਨਾ

Essay on Janmashtami in Punjabi - ਜਨਮ ਅਸ਼ਟਮੀ 'ਤੇ ਲੇਖ ਰਚਨਾ 

Essay on Janmashtami in Punjabi


ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੂਰੀ ਦੁਨੀਆਂ ਵਿੱਚ ਪੂਰੀ ਆਸਥਾ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਨੂੰ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੀ ਆਸਥਾ ਤੇ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ।

ਜਨਮ ਅਸ਼ਟਮੀ ਦਾ ਤਿਉਹਾਰ ਰਕਸ਼ਾ ਬੰਧਨ ਦੇ ਬਾਅਦ ਭਾਦੋਂ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਅਸ਼ਟਮੀ ਦੇ ਦਿਨ ਮਨਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਦੇਵਕੀ ਅਤੇ ਵਾਸੂਦੇਵਾ ਦੇ ਅੱਠਵੇਂ ਪੁੱਤਰ ਸਨ । ਮਥੁਰਾ ਨਗਰੀ ਦਾ ਰਾਜਾ ਕੰਸ ਸੀ ਜੋ ਕਿ ਬੜਾ ਹੀ ਅੱਤਿਆਚਾਰੀ ਰਾਜਾ ਸੀ ਉਸ ਦੇ ਅੱਤਿਆਚਾਰਾਂ ਤੋਂ ਮੱਥਰਾ ਵਾਸੀ ਬੜੇ ਤੰਗ ਆ ਚੁੱਕੇ ਸਨ। ਇੱਕ ਸਮੇਂ ਆਕਾਸ਼ਵਾਣੀ ਹੋਈ ਕਿ ਉਸ ਦੀ ਭੈਣ ਦੇਵਕੀ ਦਾ ਅੱਠਵਾਂ ਪੁੱਤਰ ਉਸ ਦੀ ਹੱਤਿਆ ਕਰੇਗਾ।

ਇਹ ਸੁਣਦੇ ਹੀ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੂਦੇਵ ਨੂੰ ਕਾਲ ਕੋਠੜੀ ਵਿੱਚ ਕੈਦ ਕਰਵਾ ਦਿੱਤਾ। ਆਪਣੀ ਮੌਤ ਦੇ ਡਰ ਤੋਂ ਕੰਸ ਨੇ ਆਪਣੀ ਭੈਣ ਦੇਵਕੀ ਦੇ ਪਹਿਲਾਂ ਸੱਤ ਬੱਚਿਆਂ ਨੂੰ ਮਾਰ ਦਿੱਤਾ ਸੀ।

ਜਿਵੇਂ ਹੀ ਕ੍ਰਿਸ਼ਨ ਨੇ ਦੇਵੀ ਦੀ ਕੁੱਖੋਂ ਅੱਠਵੀਂ ਸੰਤਾਨ ਦੇ ਰੂਪ ਵਿੱਚ ਜਨਮ ਲਿਆ ਕੋਠੜੀ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਬੇੜੀਆਂ ਵੀ ਟੁੱਟ ਗਈਆਂ। ਭਗਵਾਨ ਵਿਸ਼ਨੂੰ ਦੇ ਆਦੇਸ਼ ਦੇ ਅਨੁਸਾਰ ਵਾਸੂਦੇਵ ਨੇ ਸਮੁੰਦਰ ਨੂੰ ਪਾਰ ਕਰਦੇ ਹੋਏ ਸ੍ਰੀ ਕ੍ਰਿਸ਼ਨ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੋਕਲ ਲਈ ਚੱਲ ਪਏ ਅਤੇ ਉੱਥੇ ਸ੍ਰੀ ਕ੍ਰਿਸ਼ਨ ਨੂੰ ਮਾਤਾ ਯਸ਼ੋਦਾ ਦੇ ਘਰ ਛੱਡ ਆਏ।

ਇਸ ਕਾਰਨ ਕ੍ਰਿਸ਼ਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ।

ਜਨਮ ਅਸ਼ਟਮੀ ਵਾਲੇ ਦਿਨ ਪੂਰੇ ਦੇਸ਼ ਭਰ ਦੇ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸ ਦਿਨ ਬਾਰਾਂ ਵਜੇ ਤੱਕ ਵਰਤ ਵੀ ਰੱਖਿਆ ਜਾਂਦਾ ਹੈ। ਇਸ ਦਿਨ ਹਾਂਡੀ ਤੋੜ ਪ੍ਰਤੀਯੋਗਤਾ ਵੀ ਕਰਵਾਈ ਜਾਂਦੀ ਹੈ ਜੋ ਟੀਮ ਸਭ ਤੋਂ ਪਹਿਲਾਂ ਹਾਂਡੀ ਤੋੜਦੀ ਹੈ ਉਸ ਨੂੰ ਉਚਿਤ ਇਨਾਮ ਦਿੱਤਾ ਜਾਂਦਾ ਹੈ।
Best Funny Punjabi Jokes (Latest Jokes in Punjabi chutkule)

Best Funny Punjabi Jokes (Latest Jokes in Punjabi chutkule)

Funny Punjabi Jokes, Punjabi Chutkule , husband wife jokes in Punjabi Language best collection of jokes in Punjabi and hassgulle and chutkula 

ਸੋਨੂੰ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਡਿਲੀਵਰੀ ਲਈ ਹਸਪਤਾਲ ਪਹੁੰਚਿਆ ਅਤੇ ਉਸ ਨੂੰ ਦਾਖਲ ਕਰਵਾ ਦਿੱਤਾ ਥੋੜ੍ਹੀ ਦੇਰ ਬਾਅਦ ਨਰਸ ਡਿਲੀਵਰੀ ਰੂਮ ਵਿੱਚੋਂ ਬਾਹਰ ਆਈ ਅਤੇ ਬੋਲੀ ""ਮੁਬਾਰਕ ਹੋਵੇ ਤੁਹਾਡੇ ਘਰ ਮੁੰਡਾ ਹੋਇਆ ਹੈ
ਸੋਨੂੰ : ਓਹ ਮਾਈ ਗੌਡ ਦੀ ਤਕਨੀਕ ਹੈ ਪਤਨੀ ਹਸਪਤਾਲ ਵਿੱਚ ਅਤੇ ਮੁੰਡਾ ਘਰ ਪੈਦਾ ਹੋਇਆ ਹੈ
😀😀😀😀😀😀😀😀😀
ਰਾਕੇਸ਼ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਫੋਨ ਦੇ ਕੇ ਉਸ ਦੀ ਪਤਨੀ ਨੇ ਪੁੱਛਿਆ ਇਹ ਤੁਸੀਂ ਕਿੰਨੇ ਦਾ ਲਿਆ
ਰਾਕੇਸ਼ ਦੌੜ ਵਿੱਚ ਜਿੱਤਿਆ ਹੈ
ਪਤਨੀ ਉਂਜ ਕਿੰਨੇ ਵਿਅਕਤੀ ਸਨ ਇਸ ਰੇਸ ਵਿੱਚ
ਰਾਕੇਸ਼ ਕੋਈ ਜ਼ਿਆਦਾ ਨਹੀਂ ਇੱਕ ਦੁਕਾਨਦਾਰ ਦੋ ਪੁਲਸੀਏ ਤੇ ਇੱਕ ਮੈਂ
😀😀😀😀😀😀
ਰੋਹਿਤ ਮੈਂ ਸਰਕਾਰ ਨੂੰ ਇੱਕ ਚੀਜ਼ ਲਈ ਧੰਨਵਾਦ ਦਿੰਦਾ ਹਾਂ
ਰਾਜੂ : ਕਿਸ ਵਾਸਤੇ
ਰੋਹਿਤ ਚੰਗਾ ਹੋਇਆ ਕਿ ਸਰਕਾਰ ਨੇ ਸਿਰਫ਼ ਪਲਾਸਟਿਕ ਦੇ ਲਿਫਾਫਿਆਂ ਤੇ ਬੈਨ ਲਾਇਆ ਕੱਚ ਦੀਆਂ ਬੋਤਲਾਂ ਤੇ ਲਾਇਆ ਹੁੰਦਾ ਤਾਂ ਦਾਰੂ ਲੈਣ ਲਈ ਵੀ ਘਰੋਂ ਲੋਟਾ ਲੈ ਕੇ ਨਿਕਲਣਾ ਪੈਂਦਾ 😀😀😀😀😀😀

Punjabi Moral Story

Punjabi Moral Story

Punjabi Moral Story : ਤਾਓ ਬੂ ਚਿਨ ਚੀਨ ਦੇ ਮਹਾਨ ਦਾਰਸ਼ਨਿਕ ਸੰਤ ਸਨ ਉਹ ਵਿਦਵਾਨ ਤਾਂ ਸਨ ਹੀ ਸਾਦਗੀ ਭਰਿਆ ਜੀਵਨ ਵੀ ਜਿਉਂਦੇ ਸਨ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਕੋਲ ਆਉਂਦੇ ਅਤੇ ਸੰਤੁਸ਼ਟ ਹੋ ਕੇ ਵਾਪਸ ਆਉਂਦੇ ਸਨ ਹਰੇਕ ਵਿਅਕਤੀ ਨੂੰ ਉਸ ਦੇ ਸਵਾਰ ਅਨੁਸਾਰ ਸਿੱਖਿਆ ਦੇਣੀ ਉਸੇ ਅਨੁਸਾਰ ਉਸ ਨੂੰ ਕਰਮਸ਼ੀਲ ਬਣਾਉਣਾ ਉਨ੍ਹਾਂ ਦੀ ਵਿਸ਼ੇਸ਼ ਦਾ ਸੀ ਇੱਕ ਦਿਨ ਉਨ੍ਹਾਂ ਕੋਲ ਚੰਗੇ ਨਾਂ ਦਾ ਵਿਅਕਤੀ ਪਹੁੰਚਿਆ ਉਸ ਨੇ ਉਨ੍ਹਾਂ ਨੂੰ ਧਰਮ ਦੀ ਸਿੱਖਿਆ ਦੇਣ ਲਈ ਪ੍ਰਾਰਥਨਾ ਕੀਤੀ ।
ਸੰਤ ਤਾਓ ਨੇ ਉਸ ਵਿਅਕਤੀ ਨੂੰ ਕੁਝ ਸਮਾਂ ਤਾਂ ਆਪਣੇ ਕੋਲ ਰੱਖਿਆ ਫਿਰ ਉਸ ਨੂੰ ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਵਿਚ ਲਾ ਦਿੱਤਾ ਚੰਗੇ ਕੰਮ ਵਿੱਚ ਪੂਰੀ ਇਮਾਨਦਾਰੀ ਨਾਲ ਲੱਗਾ ਰਿਹਾ । ਉਹ ਬਜ਼ੁਰਗਾਂ ਤੇ ਬੇਸਹਾਰਿਆਂ ਦੀ ਸੇਵਾ ਕਰਦਾ ਉਨ੍ਹਾਂ ਦਾ ਇਲਾਜ ਕਰਵਾਉਂਦਾ ਅਤੇ ਉਨ੍ਹਾਂ ਨੂੰ ਸਮੇਂ ਤੇ ਦਵਾਈ ਆਦਿ ਦਿੰਦਾ ਉਸ ਨੇ ਇਹ ਕੰਮ ਕਰਨ ਚ ਨਾ ਦਿਨ ਦੇਖਿਆ ਨਾ ਰਾਤ ਉਹ ਆਪਣਾ ਆਰਾਮ ਸੁੱਖ ਚੈਨ ਵੱਡ ਕੇ ਬੇਸਹਾਰਿਆਂ ਦੀ ਮਦਦ ਵਿੱਚ ਲੱਗਾ ਰਿਹਾ ।
ਚੁੰਗ ਸਿਨ ਨੂੰ ਸੇਵਾ ਕਰਦਿਆਂ ਕਾਫ਼ੀ ਸਮਾਂ ਬੀਤ ਗਿਆ ਇੱਕ ਦਿਨ ਉਸ ਨੇ ਸੰਤ ਤਾਓ ਬੂ ਚਿਨ ਨੂੰ ਬੇਨਤੀ ਕੀਤੀ ਮਹਾਤਮਾ ਜੀ ਤੁਹਾਡੇ ਕੋਲ ਰਹਿੰਦਿਆਂ ਮੈਨੂੰ ਲੰਮਾ ਸਮਾਂ ਬੀਤ ਗਿਆ ਪਰ ਤੁਸੀਂ ਮੈਨੂੰ ਅਜੇ ਤੱਕ ਧਰਮ ਦੀ ਸਿੱਖਿਆ ਨਹੀਂ ਦਿੱਤੀ ।
ਸੰਤ ਮੁਸਕਰਾ ਕੇ ਬੋਲੇ ਤੇਰਾ ਤਾਂ ਜੀਵਨ ਹੀ ਧੰਨ ਹੋ ਗਿਆ ਫਿਰ ਮੈਂ ਤੈਨੂੰ ਇਸ ਵਿਸ਼ੇ ਵਿਚ ਹੋਰ ਕੀ ਸਿੱਖਿਆ ਦਿੰਦਾ। ਤੈਨੂੰ ਜੋ ਕੰਮ ਸੌਂਪੇ ਗਏ ਉਨ੍ਹਾਂ ਦੀ ਪਾਲਨਾ ਤੋਂ ਪੂਰੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕਰਦਾ ਰਿਹਾ ਤੂੰ ਤਾਂ ਆਪਣੇ ਵੱਲ ਵੀ ਧਿਆਨ ਨਹੀਂ ਦਿੱਤਾ ਇਹੋ ਸਭ ਤੋਂ ਵੱਡਾ ਧਰਮ ਹੈ ਧਰਮ ਦੀ ਸਿੱਖਿਆ ਸਿਰਦੇਸ਼ ਨਾਲ ਨਹੀਂ ਆਉਂਦੀ ਸਗੋਂ ਜੀਵਨ ਵਿਵਹਾਰ ਤੋਂ ਮਿਲਦੀ ਹੈ ਤੂੰ ਇਸ ਸਿੱਖਿਆ ਵਿੱਚ ਮੁਹਾਰਤ ਹਾਸਲ ਕਰ ਲਈ ਹੈ ਇਹ ਤੇਰੇ ਵਿਵਹਾਰ ਤੇ ਕੰਬਲਾਂ ਤੋਂ ਲੱਗਦਾ ਹੈ ਹੁਣ ਤੈਨੂੰ ਹੋਰ ਸਿੱਖਿਆ ਦੀ ਲੋੜ ਨਹੀਂ ਹਰੇਕ ਕੰਮ ਨੂੰ ਜ਼ਿੰਮੇਵਾਰੀ ਨਾਲ ਕਰਨਾ ਹੀ ਸੱਚਾ ਧਰਮ ਹੈ ।

Wednesday, August 21, 2019

Two Lines Love status in Punjabi ( 2 Line status for Whatsapp)

Two Lines Love status in Punjabi ( 2 Line status for Whatsapp)

We provide today 2 Lines Love Status in Punjabi , Whatsapp status for lovers in two lines, here is big collection about facebook loves shayari status 2 line short status on love in Punjabi Language 


Two Lines Love status in Punjabi


ਸਾਡੇ ਦਿਲ❤ ਤੇ ਤਿੱਖਾ ਜਾ ਵਾਰ ਹੋ ਗਿਆ  ....
ਲਗਦਾ ਏ ਸੋਹਣੀਏ ਤੇਰੇ ਨਾਲ PYAR  ਹੋ ਗਿਆ 


ਨੀ ਅਸੀਂ  ਸੱਚੇ ਇਸ਼ਕ ਵਾਲੇ ਹੁਨੇ ਆ , ਨਾ ਕਦੇ ਕਿਸੇ ਦਾ ਟਾਇਮ ਚੱਕੀ ਦਾ 
ਕੱਪੜੇ ਮੈਲੇ ਹੋ ਸਕਦੇ ਆ ਪਰ ਦਿਲ ਹਮੇਸ਼ਾ ਸਾਫ ਰੱਖੀ ਦਾ.


ਸੱਜਣਾਂ ਟੁੱਟ ਜਾਂਦਾ ਏ ਦਿਲ ਕਿਸੇ ਨੂੰ ਆਪਣਾ ਬਨਉਣ ਤੇ  
ਆਕੜ ਕਰਨ ਲੱਗ ਜਾਂਦੇ ਨੇ ਕਿਸੇ ਨੂੰ ਹੱਦੋਂ ਵੱਧ ਚਾਹੁਣ ਤੇ...


❤ ਹੋਵੇ ਜੇ Mehboob ਕਿਸੇ ਦਾ ਤੇਰੀ ਤਰਾਂ ਸੋਹਣਾ 
ਉਪਰ ਵਾਲੇ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ ਤੇਰੇ ਚਿਹਰੇ ਦੀ ਰੌਣਕ ਦੇ ਵਾਰੇ ਕੀ ਆਖਾਂ 
ਮੈਂ  ਜਦ ਵੀ ਦੇਖਾਂ 'ਤੇ ਭਰਦਾ ਨਾ ਮੇਰਾ ਜੀ' ਆਖਾ


Two Lines Love status in Punjabi 2


ਤੈਨੂੰ ਤੱਤੀਆਂ ਨ ਲੱਗਣ ਹਵਾਵਾਂ ਨੀ ਤੂੰ ਖਿੜ - ਖਿੜ ਰਹੇ hassdi ਹੱਸਦੀ  
ਇਕ ਰੱਬ # RABB  ਜਿਹਾ ਆਸਰਾ ਤੇਰਾ ਨੀ ਮੇਰੇ ਨਾਲ ਰਹੇਂ ਵਸਦੀ#
ਦੇਖ ਦੇਖ ਤੈਨੂੰ ਜਿਹੜੀ # ਖੁਸ਼ੀ ਹੁੰਦੀ ਮੈਨੂੰ
ਬੋਲ ਕੇ ਮੈਂ ਨਹੀਂ ਦੱਸ ਸਕਦਾ !
ਸੋਹਣੀਏ ਨੀ ਸਦਾ ਖੁਸ਼ ਰੱਖਣਾ ਹੈ ਤੈਨੂੰ,

ਰੁੱਸੀ #ਹੋਈ ਨੂੰ ਕਦੇ ਵੀ ਨੀ ਤੱਕ ਸਕਦਾ !

ਮੂੰਹੋਂ ਬੋਲ k ਹੀ ਸਭ ਕੁਜ ਦੱਸਿਆ ਨੀ ਜਾਂਦਾ
ਅੱਖਾਂ - ਅੱਖਾਂ # ਵਿੱਚ ਵੀ ਇਸ਼ਕ ਯਤਾਇਆ ਜਾਂਦਾ ਏ


ਲਿੱਖਦਾ ਏਸਾ ਕੁਝ ਤੇਰੇ DIL ਨੂੰ ਛੂ ਜਾਵੇ

ਹਾਏ ਨੀ ਪੜ੍ਹਦੇ - ਪੜ੍ਹਦੇ ਤੂੰ ਮੇਰੀ ਬਣ ਜਾਵੇ


ਝਾਕਣੀ ਦੇ ਨਾਲ ਗੱਬਰੂ ਨੂੰ ਬਰਬਾਦ ਕਰੇ ਨੀ....
ਜੱਟ ਨੂੰ ਸ਼ਿਕਾਰੀ # SHIKARI ਤੋਂ ਤੂੰ ਸਾਧ ਕਰੇ ਗੀ...


ਤੰਗੀਆਂ ਤਾ ਬਹੁਤ ਨੇ ਜਿੰਦਗੀ #LIFE ਚ ਪਰ ਜਕੀਨ ਕਰੀਂ,

ਤੇਰੇ ਇਸ਼ਕ ਜਿੰਨਾ ਜੱਟ ਨੂੰ ਕਿਸੇ ਨੇ ਤੰਗ ਨਹੀ ਕੀਤਾ।


2 Lines Love status in Punjabi

ਹਰ ਸਾਹ 'ਤੇ ਤੇਰਾ ਹੀ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ
ਤੂੰ ਇਕ ਬਾਰ ਮੇਰੀਆਂ #ਯਾਦਾਂ yaada ਚ ਆ ਕੇ ਵੇਖ
ਤੇਰੇ ਬਿਨਾਂ ਦਸ ਮੇਰਾ ਕੀ hall ਰਹਿੰਦਾ


ਵੈਹਲੇ ਬੈਠ ਕੇ ਤੂੰ ਬਣਾਈ ਰੱਬ ਨੇ, 
ਰੀਝਾਂ ਨਾਲ ਸਜਾਈ Rabb ਨੇ ...
ਮੰਨ ਜਾ ਨਾ ਮੰਨ ਨਾ ਨਖਰੋਂ, 
ਕਾਰਾਗੀਰੀ ਵਿਖਾਈ ਰੱਬ ਨੇ ...


ਜਿਥੋਂ tera ਦਿਲ ਕਰੇ ਪੜ੍ਹ ਲੀ ਮੇਰੀ ਜ਼ਿੰਦਗੀ ਨੂੰ

ਵਰਕਾ ਭਾਵੇਂ ਕੋਈ ਵੀ ਖੁਲ੍ਹੇ ਉਸ ਉਪਰ ਤੇਰਾ ਨਾਮ ਜਰੂਰ ਹੋਊਗਾ। 


ਕਾਸ਼ ਕੇ ਮੈਨੂੰ ਮਿਲ ਜੇ ਮੁਕੱਦਰ ਦੀ ਓ ਸ਼ਾਹੀ ਤੇ ਕਲਮ

ਪਲ - ਪਲ  ਦੀ ਖੁਸ਼ੀ ਲਿਖ ਦਿਆਂ ਸੱਜਣਾ ਤੇਰੀ # ਜਿੰਦਗੀ ਦੇ ਲਈ


ਤੇਰੇ ਨਾਲ # ਯਾਰਾ yaara ਮੇਰਾ ਬਸਦਾ ਜਹਾਨ ਏ,
ਮੇਰੇ ਲਈ ਤਾ ਦੀਦ ਤੇਰੀ #ਰੱਬ Rabb  ਦੇ ਸਮਾਨ ਏ...
ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ।।
ਤੇਰੀ ਯਾਦ ਆਵੇ ਪਲ ਬਾਅਦ ਤੇਰੇ ਖ਼ੁਆਬ ਰਹਾਂ ਬੁਣਦਾ।।

ਏਕ ਤੂੰ ਸੋਹਣੀ ਇਕ ਮੈਂ ਸੋਹਣਾ"
"ਸਾਡੀ ਜੋੜੀ ਇਕ ਕੋਹਿਨੂਰ ਵਰਗੀ""
ਤੈਨੂੰ ਲੱਗਦਾਂ ਜਿਵੇਂ ਮੈਂ ਤੇਰਾ ਜਿੰਦ ਮਾਹੀ"
ਇੰਝ ਲੱਗਦੀ ਏਂ ਮੈਨੂੰ ਤੂੰ ਸੋਹਣੀ ਜਿਹੀ hoor ਵਰਗੀ"


ਬੇ ਜਿੰਦ ਮਾਹੀ ਮੁਲਾਕਾਤ ਜਦੋਂ ਹੋਣੀ ,
ਘੁੱਟ ਗਲਵਕੜੀ ਮੈਂ ਪਾਉਣੀ ,
ਬੇ ਤੈਨੂੰ ਗੱਲ ਸਮਝਾਉਣੀ ਸਾਰੀ ,

ਸੂਲੀ ਤੇ ਟੰਗ ਗਿਆ # kudi ਕੁੜੀ ਕੁਆਰੀ ਨੂੰ______________________________________________

Note - If you like these status lines please share this post on social media network like Facebook , Twitter - thanks 

Pyar Punjabi Status for Whatsapp # Stylish , Ghaint Jatt

Pyar Punjabi Status for Whatsapp # Stylish , Ghaint Jatt

Pyar Punjabi Status for Whatsapp. Best collection of Attitude Girl boy love status in 2 Lines. Stylish status in Punjabi for facebook Jatt da janoon sacha pyar 


ਜਾਣੂ ਜਾਣੂ ਕਹਿ ਕੇ ਨੀ ਤੂੰ, ਜਾਨ ਕੱਡੇ ਦੇਸ਼ੀ ਜੱਟ ਦੀ,
ਨੀ ਤੂੰ ਤਾਂ ਬੈਠੀ PIZA HATT 'ਚ, ਮੈਂ DUTY ਸਾਮਾ ਵੱਟ ਦੀ,
ਮੰਡੀਆਂ 'ਚ ਤੇਰਾ ਯਾਰ ਰੁਲਦਾ ਤੂੰ A.C ਵਿੱਚ ਰਹਿੰਦੀ ਰਾਤਾਂ ਕੱਟਦੀ,
ਤੇਰੇ ਯਾਰ ਦੀ ਤਾਂ weak ਆ, ਅੰਗਰੇਜੀ ਬੁੱਲਾਂ ਉੱਤੇ ਤੂੰ ਰਹਿੰਦੀ ਰਹੇ ਰੱਟਦੀ.


ਆਸ਼ਿਕ -  ਕੀ ਹਾਲ ਹੈ ਜੀ ਤੁਹਾਡੇ ?
ਕੁੜੀ - ਕੀ ਮੈਂ ਤੁਹਾਨੂੰ ਜਾਣਦੀ ਹਾਂ ਜੀ !
ਆਸ਼ਿਕ਼- ਨਈ ਨਈ ਤੇਰੀ ਇੰਨੀ ਕਿਸਮਤ ਕਿੱਥੇ ਕੁੜੀਏ


ਹਥਿਆਰ ਏਨੇ ਕੇ ਤੈਨੂੰ ਤੋਲ ਦੇਵਾਂ 
ਨੀ ਯਾਰ ਮੇਰੇ ਏਨੇ ਨੇ ਕਿ ਤੇਰਾ ਸਾਰਾ ਪਿੰਡ ਹੀ ਰੋਲ ਦੇਵਾਂ

Pyar Punjabi Status for Whatsapp


ਜੱਟ ਦੇ ਸੌਂਕ ਨੇ ਬੜੇ ਹੀ ਨਿਆਰੇ ਨੀ ਤੇਥੋਂ ਜਾਣੇ ਨੀ ਸਹਾਰੇ....
ਨੀ ਤੂੰ ਐਨੀ ਵੀ ਨੀ ਸੋਹਣੀ ਜਿਨ੍ਹਾਂ ਤੂੰ ਆਪਣੇ ਤੇ ਮਾਣ ਕਰਦੀ .
ਤੇ JATT ਐਨਾ ਵੀ ਨੀ  ਮਾੜਾ ਜਿਨ੍ਹਾਂ ਤੂੰ  ਬਦਨਾਮ ਕਰਦੀ


ਜਦ ਬਣਗੇ YAAR ਸਟਾਰ ਕੁੜੇ,
ਰੋਵੇਂਗੀ ਉੱਠ ਉੱਠ  ਰਾਤਾ ਨੂੰ,
ਜਦ ਮੇਰੇ ਵਾਂਗ ਹਾਣ ਦੀਏ,
ਤੇਰੇ ਵੀ ਸੱਟ ਵੱਜੇਗੀ ਜਜ਼ਬਾਤਾ ਨੂੰ, ...

One Line Punjabi Status for Whatsapp # Facebook

One Line Punjabi Status for Whatsapp # Facebook


One Line Punjabi Status for Whatsapp - Today we share with you best Punjabi Ghaint status for Facebook in 1 Line. Best Selected Royal lines collection

ਨੀ ਤੂੰ ਪੇਪਰਾਂ ਤੋਂ 2 ਮਹੀਨੇ
ਪਹਿਲਾਂ Offline ਹੋ ਜਾਨੀ e ⇦
.
ਘੈਂਟ ਜੱਟ ਪੇਪਰਾਂ ਚ ਵੀ ☺☺☺☺☺❤❤❤👧
.
.
.
ਚ Online ਰਹਿੰਦਾ ਮੁਟਿਆਰੇ ਨੀ..


2. ਬੇਬੇ ਤਾਂ ਕਹਿੰਦੀ ਆ ਪੁੱਤ ਬਹੁਤਾ ਔਨਲਾਈਨ ਨਾ ਹੋਇਆ ਕਰ 
ਐਵੇਂ ਕੋਈ ਕੁੜੀ ਇਮਪ੍ਰੈੱਸ ਹੋ ਜੁ ਗੀ। 🛊🛊❤❤❤❤

3. ਮੇਰੀ ਬੇਬੇ ਨੇ ਅੱਜ ਸਾਗ ਬਣਾਇਆ ..
ਬੇਬੇ ਨੂੰ ਮੈਂ ਕਿਹਾ ਬੇਬੇ ਸਾਗ ਵਾਹਲਾ ਹੀ ਅੱਤ ਬੇਬੇ  , ਘੈਂਟ ਆ , nice ਆਏ 

ਬੇਬੇ ਨੇ ਮੇਰਾ ਕੰਨ ਪਕੜ ਕੇ ਕਿਹਾ ਆ ਤੇਰੇ  FACEBOOK ਵਾਲੇ ਕੰਮੈਂਟ ਘਰੇ ਨਾ ਮਾਰਿਆ ਕਰ,ਨਹੀਂ ਤਾਂ 
ਵੇਲਣਾ ਖਾਏਂਗਾ ਬੰਦਰ ਜਿਆ ___
4. ਮੇਰੀ ਬੇਬੇ ਕਹਿੰਦੀ ਪੁੱਤ ਆ ਡ੍ਰੇਸ 
ਸਹੀ ਨਾ ਪਾਈ ਫੇਸਬੁੱਕ ਤੇ .
.☺☺☺☺☺☺☺☺☺☺☺☺
ਐਵੇਂ ਹੀ ਕੋਈ ਰਿਸ਼ਤਾ ਲੈ ਕੇ ਆ ਜਾਉ
ਤੇਰੇ ਲਈ 

5. #ਕਮਲੀ ਮੈਨੂੰ ਕਹਿੰਦੀ :-
ਮੈ ਤੈਨੂੰ ਦਿਲ ❤❤❤❤❤❤❤ਵਿਚ ਨਹੀਂ ਰੱਖ ਸਕਦੀ !!!
☺☺☺☺☺☺☺☺☺☺☺☺☺☺
ਮੈਂ ਵੀ ਕਿਹਾ :- #ਦਿਮਾਗ 'ਚ ਹੀ ਰੱਖ ਲਵੋ
ਉਦਾਂ ਵੀ ਤਾਂ ਖਾਲੀ ਹੀ ਆ...

6. ਇਨਾ Attitude ਵੀ ਨਾ ਵਿਖਾ ਕੁੜੀਏ 
ਜਿੰਨੇ ਮੁੰਡੇ ਤੇਰੀ ਚੈਟ ਲਿਸਟ ਵਿਚ ਚ ਆ ਉਸ ਤੋਂ ਜਿਆਦਾ kudiya ਮੇਰੀ  ਬਲੌਕ ਲਿਸਟ ਚ ਕੈਦ ਆ