Punjabi Boliyan

150 Punjabi Boliyan New 2023

 
ਬੋਲੀ - 1. ਊਰੀ ਊਰੀ ਊਰੀ,

ਨੱਚਦੀ ਕਾਹਤੋ ਨੀ,

ਕੀ ਮਾਲਕ ਨੇ ਘੂਰੀ,

ਨੱਚਦੀ ......., ਨੱਚਦੀ ਕਾਹਤੋ ਨੀ

 

ਪਖੀ ਨੂੰ ਲਵਾਦੇ  ਵੇ ਤੂੰ ਸੋਨੇ ਦੇ ਸਿਤਾਰੇ,

ਵਿਚ ਲ੍ਵਾਦੇ  ਵੇ ਸੋਨੇ ਦੀਆ ਤਾਰਾ, 

ਵੇ ਗਭਰੂ ਸ਼ੋਕੀਨ ਮੁੰਡੇ, ਤੇਨੁ ਝੱਲ ਪਖੀਆਂ ਦੀ ਮਾਰਾਂ।

ਗਿੱਧੇ ਵਿਚ ਨਛਦੀ ਨੂੰ ਤੇਰੀ ਵੇ ਉਦੀਕ ਚੰਨਾ

ਜਦੋਂ ਤੁਸੀਂ ਕਾਲੇ ਖਾਂਦੇ ਹੋ ਤਾਂ ਤੁਹਾਡਾ ਮੂੰਹ ਸ਼ਰਾਬ ਨਾਲ ਭਰ ਜਾਂਦਾ ਹੈ...

 
ਬੋਲੀ - 2. ਕੰਘੀ,ਮਾਏ ਮੇਰੀਏ,

ਮੈ ਬੁਢੜੇ ਨਾਲ ਮੰਗੀ ਮਾਏ ਮੇਰੀਏ,

ਮੈ ਬੁਢੜੇ .........

 ਭੂਕਾਂ,ਮਾਏ ਮੇਰੀਏ,

ਮੈ ਬੁਢੜੇ   ਫੂਕਾਂ ਮਾਏ ਮੇਰੀਏ,

ਮੈ ਬੁਢੜੇ ..........

* ਸ਼ਹਿਰਾ ਵਿਚੋਂ ਸ਼ਹਿਰ ਸੁਨੀਦਾ,

ਸ਼ਹਿਰ ਸੁਨੀਦਾ ਪਟਿਆਲਾ,

ਵਯ ਓਠੋਂ ਦਾ ਇਕ ਗਭਰੂ ਸੁਨੀਦਾ,

ਕੁੰਦੀਆਂ ਮੂਸ਼ਨ ਵਾਲਾ,

ਹਾਏ ਨੀ ਮੁੰਡਾ ਬੰਦਾ ਚਾਦਰਾ,

ਹਥ ਵਿਚ ਖੁੰਡਾ ਕਾਲਾ,

ਮਾਏ ਨੀ ਪਸੰਦ ਆ ਗਿਆ,

ਮੁੰਡਾ ਹਾਂ ਦਾ ਸਰੁ ਜੇਹੇ ਕਢ ਵਾਲਾ।।

 

ਬੋਲੀ -3.
                  

ਬੋਲੀ -4. ਊਰੀ  ਊਰੀ  ਊਰੀ,

ਨੀ ਅੱਜ ਿਦਨ   ਸ਼ਗਨਾ    ਦਾ,

ਨੱਚ ਨੱਚ ਹੋ ਜਾ ਦੂਹਰੀ,

ਨੀ ਅੱਜ .........,
. ਊਰੀ  ਊਰੀ  ਊਰੀ  ਵੇ,

ਦੁੱਧ ਡੁੱਿਲਆ ਜੇਠ ਨੇ ਘੂਰੀ ਵੇ,

ਦੁੱਧ ........., 

 

*ਮੁੰਡੇ ਦੀ ਭੂਆ ਮੇਲਣ ਬੰਕੇ, ਸਦਾ ਪਸੰਦ

ਨਾ ਆਈ,

ਦੋਹਤੇ ਸਦਾ ਨੂ ਲੀਦਾ ਨਾ ਕਪੜਾ, ਨਾ ਕੋਈ ਤੁਮ ਲਯੀ,

ਨੀ ਦਾਰ ਜਵਾਕਾਂ ਦੀ, ਲੱਡੂ ਖਾਨ ਨੂ ਆਈ..

ਹੋਰਾਂ ਨੂੰ ਦਿਤੀਆਂ ਪੰਜ ਪੰਜ ਵਾਂਗਾਂ,

ਹੋਰਾਂ ਨੂੰ ਦਿਤੀਆਂ ਪੰਜ ਪੰਜ ਵਾਂਗਾਂ,

ਸਸ ਨੂ ਲਯਤਿ ਘੜੀ,

ਵੇ ਮਾਂ ਤੇਰੀ ਟਾਈਮ ਵੇਖ ਦੀ ਲਾਡੀ..!!
 

ਬੋਲੀ -5 ਕੁੱਟ ਕੁੱਟ ਚੂਰੀਆਂ ਮੈ ਕੋਠੇ  ਤੇ ਪਾਉਦੀ ਆਂ,

ਆਏ     ਕਾਂਗੜੇ ਖਾ ਜਾਣਗੇ,

ਉਏ    ਹ     ਸੱਸ ਦੀ ਲੜਾਈ    ਪਾ ਜਾਣਗੇ,

ਉਏ    ਹ     ........, 


*ਮੇਲਣਾ ਨੇ ਆਕੇ ਜੱਦੋਂ ਗਿੱਧੇ ਨੂੰ ਸ਼ਿੰਗਾਰਿਆ,

 ਖੁੰਦਾ ਉੱਟੇ ਬੈਠੇ ਹਰ ਇਕ ਨੂੰ ਵੰਗਾਰਿਆ, 

ਲੋਕਾਂ ਦੀਆਂ ਨਜ਼ਰਾਂ ਤੋਂ ਬਚ ਨੀ ਮੇਲਣੇ,

ਲਖ ਨ ਹਲਾ ਨਾਲੇ ਨਚ ਨੀ ਮੇਲੇ।।


punjabi boliyan
Latest Punjabi Boliyan for marriage
 

  ਬੋਲੀ 6.  ਚੇ ਟਿੱਬੇ  ਮੈ ਭਾਂਡੇ ਮਾਂਜਦੀ,

   ਤ  ਰੁੜ  ਗਈ    ਥਾਲੀ,

ਕੈਦ ਕਰਾ ਦੂੰਗੀ,

ਮ ਡਿਪਟੀ  ਦੀ ਸਾਲੀ,ਕੈਦ ਕਰਾ  ਦੂੰਗੀ.......,

 

  ਬੋਲੀ -7.  ਚੇ ਟਿੱਬੇ  ਮੈ ਭਾਂਡੇ ਮਾਂਜਦੀ,

   ਤ  ਰੁੜ  ਿਗਆ    ਗਲਾਸ, 


ਚੇ ਬੁਰਜ ਖੜੋਿਤਆ,

ਪੱਗ ਬੰਨਦਾ  ਿਚਣ   ਿਚਣ   ਕੇ,

ਆਈ       ਮੌਤ ਮਰ   ਜਾਏਗਾ   ਚੋਬਰਾ,

ਭੁੰਜੇ ਰੁਲਣਗੇ ਕੇਸ,

ਨੀ ਅਨਹੋਈਆ         ਗੱਲਾ  ਕਰਦਾ,ਜਾਂਦੀ ਨਾ  ਕੋਈ  ਪੇਸ਼,

ਨੀ ਅਨਹੋਈਆ         ........,

                             
ਬੋਲੀ -8
ਹੁਣ ਿਕ   ਰ ਦੀ ਆ,

ਜੀਜਾ ਲੈ ਿਗਆ  ਸਾਕ,

ਹੁਣ ਿਕ   .......,

 ਬੋਲੀ -9.

   ਚੇ ਟਿੱਬੇ  ਮੇਰੀ ਮੂੰਗੀ ਦਾ ਬੂਟਾ,

ਉਹ      ਚਰ   ਗਈ     ਗਾਂ,

ਵੇ ਰੋਦਾ ਮੂੰਗੀ nu  ,

ਘਰ   ਮਰਗੀ   ਤੇਰੀ ਮਾਂ,ਵੇ ਰੋਦਾ ਮੂੰਗੀ ....., 


*ਨਾਥ ਨੱਕ ਚੁਮਦੀ.. ਗੁੱਟ ਲੱਕ ਚੁਮਦੀ..

ਹਵੇਲੀ ਗੁੰਜਦੀ ਨਹੀ ਹੈ..ਹਵੇਲੀ ਗੁੰਜਦੀ ਨਹੀ ਹੈ...

ਔਂਦਾ ਜੰਡਾ ਗਲੀ ਚੋ ਲੰਗਦਾ,

ਜਾਨ ਜਾਨ ਕੇ ਖੰਗਦਾ,

ਨੀ ਗਭਰੂ ਦਿਲ ਮੰਗਦਾ,

ਬੋਲੇ ਨਾ ਕੁਝ ਸੰਗਦਾ...
 
ਬੋਲੀ -10.
ਊਚੇ ਿਟੱਬੇ ਮੈ ਤਾਣਾ ਤਣਦੀ,

ਉਤ  ਦੀ ਲੰਘ ਗਈ     ਵੱਛੀ,

ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,

ਨਣਾਨੇ ........., ਚੇ ਟਿੱਬੇ  ਮੈ ਤਾਣਾ ਤਣਦੀ,

ਦੂਰ ਵੱਜੇ ਇੱਕ ਤਾਰਾ,

 ਬੋਲੀ -11.
ਕੁੱਟ ਕੁੱਟ ਚੂਰੀਆਂ ਮੈ ਕੋਠੇ  ਤੇ ਪਾਉਦੀ ਆਂ,

ਆਏ     ਕਾਂਗੜੇ ਖਾ ਜਾਣਗੇ,

ਓਏ   ਸਾ     ਨਵਾ  ਪੁਆੜਾ  ਪਾ ਜਾਣਗੇ,

ਓਏ   ਸਾ     ......
  

            
ਬੋਲੀ -12.
ਖੂੰਹ ਤੇ ਮਿਲ ਮੁੰਡਿਆ , munda boli

ਸ਼ੱਕ ਕਰਦਾ    ਪਿੰਡ ਸਾਰਾ ,

ਖੂੰਹ ਤੇ ..ਮਿਲ ..ਮੁੰਡਿਆ ., 

Punjabi new boliyan

*ਆਜੋ ਕੁਡੀਆਂ ਹਸਲੋ ਖੇਡੋ, 

ਨਚਲੋ ਬੋਲੀਆਂ ਪਾਕੇ,

 ਪੇਕੀ ਕਰੀਆ ਅਸਾਂ ਚੇਤੇ ਔਨੀਆਂ ਸੂਰੀ ਜਾਕੇ ਪੇਹ ਜੰਦਾ ਫਿਰ ਫਰਕ ਸਹੇਲਿਓ ਘਰੇ ਬੇਗਾਨੇ ਜਾਕੇ।

ਨੀ ਇਕ ਦਿਨ ਲੈਜੂਗਾ ਦੇਸੀ ਜੇਹਾ ਜੱਟ ਵਿਹਾਕੇ....

 
ਬੋਲੀ -13.
    ਚੇ ਟਿੱਬੇ  ਮੈ ਤਾਣਾ ਤਣਦੀ,

ਤਣਦੀ    ਰੀਝਾਂ ਲਾ ਕੇ,

ਿਮਲ   ਜਾ  ਹਾਣ    ਿਦਆਂ,

ਤੂੰ ਸੌਹਰੇ ਘਰ ਆ     ਕੇ,

ਮਿਲ   ਜਾ  .......,

 
ਬੋਲੀ -14.
ਊਠਾਂ ਵਾਲੇਓ ,   ਉਠ ਲੱਦੇ ਵੇ ਲਾਹੌਰ    ,

ਕੱਲੀ ਕੱਤਾਂ ਵੇ ਘਰ ਘਲੇਓ     ਮੇਰੇ ਭੌਰ    ,

ਕੱਲੀ ਕੱਤਾਂ .............., 


ਊਠਾਂ ਵਾਿਲਉ,ਊਠ        ਲੱਦੀਆਂ   ਬੋਰੀਆਂ,

ਮਿਹਲੀ    ਛੱਡੀਆਂ,  ਸੁੰਨੀਆਂ ਗੋਰੀਆਂ,

ਮਿਹਲੀ ..............,

 ਬੋਲੀ 15  

ਅੰਬ ਦੀ ਟਾਹਣੀ ਤੋਤਾ ਬੈਠਾ,

ਅੰਬ ਪੱਕਣ ਨਾ  ਦੇਵੇ,

ਸੋਹਣੀ ਭਾਬੋ  , ਿਦਉਰ   ਵਸਣ    ਨਾ ਦੇਵੇ,

ਸੋਹਣੀ ਭਾਬੋ ........., ਬੋਲੀ -16

ਊਠਾਂ ਵਾਿਲਉ, ਥੋਡੀ ਕੀ ਵੇ ਨੌਕਰੀ,

ਪੰਜ ਵੇ ਰੁਪਈਏ,ਇਕ    ਭੋਅ ਦੀ ਟੋਕਰੀ,

ਪੰਜ ਵੇ .........,

 
ਬੋਲੀ -17
   ਚਾ  ਬੁਰਜ ਬਰਾਬਰ   ਮੋਰੀ,

ਦੀਵਾ ਕਿਸ ਵਿੱਚ  ਧਰੀਏ,

ਵਈ    ਚਾਰੇ ਨੈਣ ਕਟਾ ਵੱਡ ਹੋਗੇ,

ਹਾਮੀ ਕੀਹਦੀ ਭਰੀਏ,

ਨਾਰ  ਬੇਗਾਨੀ ਦੀ, ਬਾਂਹ ਨਾ ਮੂਰਖਾ ਫੜੀਏ,

ਨਾਰ  ਬੇਗਾਨੀ ........, 

ਕੱਲਮ   ਕੱਲੀ  ਤੋੜਾ ਮੈ,

ਕਰੀਰਾਂ ਨਾਲ   ਡੇਲੇ,

ਵੇ ਖੜਾ  ਰਿਹ   ਜਾਲਮਾ,

ਸਬੱਬੀ  ਹੋਗੇ ਮੇਲੇ,

ਵੇ ਖੜਾ  ......,


 ਬੋਲੀ -18

ਬਾਂਹ ਫੜ ਕੇ ਨਾ ਡਰੀਏ,ਨਰ   ਬੇਗਾਨੀ ਦੀ,

ਬਾਂਹ ......, 

ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ    ਸਾਂ,

ਉਥੇ ਪੋਣਾ ਲਾਹ  ਿਲਆਹੀ     ਆਂ,

ਨੀ ਸਹੇਲੀਓ   ਿਦਉਰ    ਿਵਆਹ      ਿਲਆਈ        ਆਂ,

ਨੀ ਸਹੇਲੀਓ.....,

 ਅੱਖਾਂ ਜਾ ਲੜੀਆਂ   ਘੁੰਡ ਚੀਰ   ਕੇ ਵੇ,

ਅੱਖਾਂ ਜਾ ਲੜੀਆਂ   ........... 

punjabi boliyan     ਬੋਲੀ -19            

 ਖੂੰਹ ਤ  ਪਾਣੀ ਭਰਨ  ਗਈ      ਸਾਂ,

ਡੋਲ ਭਰ   ਿਲਆ      ਸਾਰਾ,

ਨੀ ਤੁਰਦੀ ਦਾ  ਲੱਕ ਝੂਟੇ ਖਾਦਾਂ,

ਪੈਲਾਂ ਪਾਵੇ ਗਰਾਰਾ,

ਜੱਟਾਂ ਦੇ ਪੁੱਤ ਸਾਧੂ ਹੋਗੇ,
  

 ਬੋਲੀ -20

ਉਰਲੇ  ਬਜਾਰ    ਨੀ  ਮੈ ਹਰ  ਕਰਾਓਦੀ    ਆਂ,

ਪਰਲੇ  ਬਜਾਰ   ਨੀ  ਮੈ ਬੰਦ ਗਜਰੇ,

ਅੱਡ ਹੋਉਗੀ   ਜਠਾਣੀ   ਤੈਥੋ ਲੈਕੇ ਬਦਲੇ,

ਅੱਡ ........

 ਬੋਲੀ -21

ਉਰਲੇ  ਖੇਤ ਵਿੱਚ  ਕਣਕ    ਬਾਜਰਾ,

ਪਰਲੇ  ਖੇਤ ਵਿੱਚ  ਗੰਨੇ,

ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,

ਵੇ ਮੈ ..............,


                        
 ਬੋਲੀ -22

ਊਚੀ   ਊਚੀ   ਖੂੰਹੀ ਤੇ ਮੈ ਪਾਣੀ ਭਰਦੀ ਆਂ,

ਗਾਗਰ     ਭਰਦੀ   ਆਂ,ਬਾਲਟੀ    ਭਰਦੀ    ਆਂ,

ਵੱਿਡਆਂ ਘਰਾਂ ਦੀ ਵੇ ਮੈ ਧੀ ਹਾਣੀਆਂ,

ਪਾਣੀ ਗੋਿਰਆਂ  ਹੱਥਾ ਦਾ ਪੀ ਹਾਣੀਆਂ,

ਪਾਣੀ ਗੋਿਰਆਂ  ........,

ਬੋਲੀ -23

ਅਰਨਾ    ਅਰਨਾ     ਅਰਨਾ,

ਨੀ ਰੰਗ  ਦੇ ਕਾਲੇ ਦਾ,

ਗੱਡ ਲਉ     ਖੇਤ ਿਵੱਚ ਡਰਨਾ,

ਨੀ ਰੰਗ  ਦੇ .......,

ਬੋਲੀ -24

ਆ    ਵੇ ਨਾਜਰਾ,ਬਿਹ ਵੇ ਨਾਜਰਾ,

ਬੋਤਾ ਬੰਨ ਦਰਵਾਜੇ,

ਵੇ ਬੋਤੇ ਤੇਰੇ   ਭੋਅ ਦਾ ਟੋਕਰਾ,

ਤੈ   ਦੋ ਪਰਸ਼ਾਦੇ,
ਗੀਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ,

ਗੀਧੇ ਵਿੱਚ .......,

 ਬੋਲੀ -25

ਅੰਬ ਦੀ ਟਾਹਣੀ ਤੋਤਾ ਬੈਠਾ,

ਬੈਠਾ ਬੈਠਾ ਿਬੱਠ ਕਰ ਿਗਆ,

ਮੇਰੀ ਭਰੀ ਜਵਾਨੀ ਿਠੱਠ ਕਰ ਿਗਆ,

ਮੇਰੀ ਭਰੀ ..........., 

...
 ਬੋਲੀ -26

ਆਮਾ    ਆਮਾ    ਆਮਾ,

ਨੀ ਮੈ ਨੱਚਦੀ ਝੂੰਮਦੀ ਆਮਾ,

ਿਗੱਧਾ ਪਾਉ ਕੁੜੀਉ,ਨੀ ਮੈ ਨੱਚ ਕੇ ਿਦਖਾਮਾ,

ਿਗੱਧਾ ਪਾਉ ........,


  ਬੋਲੀ -27

ਆ    ਬਨਜਾਿਰਆ    ਬਿਹ ਬਨਜਾਿਰਆ,

ਿਕੱਥੇ ਨੇ ਤੇਰੇ ਘਰ ਵੇ,

ਭੀੜੀ ਵੰਗ ਬਚਾ ਕੇ ਚਾੜੀ,

ਮੈ ਜਾਉਗੀ ਮਰ ਵੇ,

ਮੇਰਾ ਉਡੇ ਡੋਰੀਆ ਮਿਹਲਾ ਵਾਲੇ ਘਰ ਵੇ,

ਮੇਰਾ ਉਦੇ ਡੋਰੀਆ ......,

 
ਬੋਲੀ -28
ਔਹ   ਕੋਈ ਆਉਦੇ   ਦੋ ਜਾਣੇ,

ਦੋਹਾਂ ਤ  ਬਣ ਗਏ ਚਾਰ,

ਵੇ ਘੁੰਢ ਕੱਢਾ ਕੇ ਨਾ,

ਤੇਰੀ ਮਾਂ ਦੇ ਯਾਰ,

ਵੇ ਘੂੰਢ .......,

 ਬੋਲੀ -29

ਅਰਬੀ  ਿਵਕਣੀ ਆਈ      ਵੇ ਨੌਕਰਾ,

ਲੈਦੇ ਸੇਰ ਕੁ ਮੈ ,

ਬੋਲੀ -30
ਵੇ ਢਲ   ਪਰਛਾਵੇ  ਕੱਟਣ  ਲੱਗੀ,

ਯਾਦ   ਕਰੂਗੀ  ਤੈ ,

ਚੂੰਨੀ ਜਾਲੀ ਦੀ ਲੈਦੇ ਨੌਕਰਾ ਮੈ ,

ਚੂੰਨੀ ਜਾਲੀ ........,

 ਬੋਲੀ -31

ਆਰੀ    ਆਰੀ     ਆਰੀ,

ਹੇਠ ਬਰੋਟੇ ਦੇ,

ਦਾਤਣ   ਕਰੇ ਕੁਆਰੀ,

ਹੇਠ ਬਰੋਟੇ.......,

 
ਬੋਲੀ -32
ਅੱਡੀ ਤਾਂ ਮੇਰੀ ਕੌਲ ਕੰਚ ਦੀ,

ਗੂਠੇ ਤੇ ਿਸਰਨਾਮਾ,

ਬਈ     ਿਲਖ   ਿਲਖ   ਿਚੱਠੀਆਂ ਡਾਕ  ਚ   ਪਾਵਾਂ,

ਧੁਰ ਦੇ ਪਤੇ ਮੰਗਾਵਾ,

ਿਚੱਠੀਆਂ ਮੈ ਿਲਖਦੀ,

ਪੜ   ਮੁੰਿਡਆਂ ਅਨਜਾਣਾ,

ਿਚੱਠੀਆਂ ਮੈ ........,

 
ਬੋਲੀ -33
ਅੱਡੀ ਤਾਂ ਮੇਰੀ ਕੌਲ ਕੰਚ ਦੀ,

ਗੂਠੇ ਤੇ ਿਸਰਨਾਮਾ,

ਬਈ     ਿਲਖ   ਿਲਖ   ਿਚੱਠੀਆਂ ਡਾਕ  ਚ   ਪਾਵਾਂ,

ਧੁਰ ਦੇ ਪਤੇ ਮੰਗਾਵਾ,

ਮੁੰਿਡਆਂ ਨਾਂ ਦੱਸ ਜਾ,

ਜੋੜ ਬੋਲੀਆਂ ਪਾਵਾਂ,

ਮੁੰਿਡਆਂ .....,

 ਬੋਲੀ -34

ਅੱਡੀ ਵੱਜਦੀ ਜੈਕੁਰੇ ਤੇਰੀ,

ਲੋਕਾਂ ਦੇ ਚੁਬਾਰੇ ਿਹੱਲਦੇ,

ਅੱਡੀ ......,

 ਬੋਲੀ -35
ਆਉਣ      ਨੇਰੀਆਂ ਵੇ ਜਾਣ ਨੇਰੀਆਂ,

ਮੁੰਿਡਆ ਸੱਥ ਦੇ ਿਵਚਾਲੇ ਗੱਲਾਂ ਹੋਣ ਤੇਰੀਆਂ,

ਮੁੰਿਡਆਂ ਸੱਥ............,

ਬੋਲੀ -36
ਕਾਕਾ ਚੰਨ  ਵਰਗਾ,

ਦੇ ਵੇ ਬਾਬਲਾ ਲੋਰੀ,

ਕਾਕਾ ਚੰਨ......,

ਬੋਲੀ -37

ਆਉਣ       ਜਾਣ         ਨੌ ਦਰਵਾਜੇ,

ਿਖਸਕ   ਜਾਣ         ਮੋਰੀ,

ਕੱਢ ਕਾਲਜਾ   ਤੈ    ਿਦੱਤਾ,

ਮਾਂ ਬਾਪ ਤ  ਚੋਰੀ,

ਲੈ ਜਾ ਹਾਣ  ਿਦਆ,

ਨਾ ਡਾਕਾ  ਨਾ ਚੋਰੀ,

ਲੈ ਜਾ........,

 ਬੋਲੀ -38

ਅੰਬ ਕੋਲੇ ਇਮਲੀ,ਅਨਾਰ       ਕੋਲੇ ਦਾਣਾ,

ਅਕਲ      ਹੋਵੇ ਵੇ,ਭਾਵੇ ਰੰਗ ਹੋਵੇ ਕਾਲਾ,

ਅਕਲ      ਹੋਵੇ ....,

 ਬੋਲੀ -39
ਅੰਬ ਕੋਲੇ ਇਮਲੀ,ਅਨਾਰ    ਕੋਲੇ ਟਾਹਲੀ,

ਅਕਲ     ਿਬਨਾ ਵੇ,ਗੋਰਾ ਰੰਗ ਜਾਵੇ ਖਾਲੀ,

ਅਕਲ     ਿਬਨਾ .......,

 
ਬੋਲੀ -4 0
ਆਲੇ   ਦੇ ਿਵੱਚ ਲੀਰ ਕਚੀਰਾਂ,

ਵਿਚੇ ਕੰਘਾ ਜੇਠ ਦਾ,

ਪਿਓ   ਵਰਿਗਆ      ਜੇਠਾ,

ਕਿਓ   ਟੇਢੀ ਅੱਖ ਨਾਲ ਵੇਖਦਾ,

ਪਿਓ   ਵਰਿਗਆ      ........,

 ਬੋਲੀ -41

ਅੰਗ  ਅੰਗ'ਚ   ਜੋਬਨ  ਡੁੱਲਦਾ,

ਿਕਹੜਾ ਦਰਜੀ   ਨਾਪੂ,

ਵੇ ਕੁੜਤੀ ਲੈਣ ਆਉਣ   ਜਾਣ      ,

ਭਾਵ ਵਿਕ  ਜੇ ਮੁੰਡੇ ਦਾ ਬਾਪੂ,

ਵੇ ਕੁੜਤੀ ........,

 ਬੋਲੀ -4 2
ਅੰਮਾਂ ਨੀ ਅੰਮਾਂ,

ਐ   ਿਕ  ਕੀਤਾ ਨੀ  ਅੰਮਾਂ,

ਧੀ ਮਧਰੀ    ਜਵਾਈ    ਤੇਰਾ ਲੰਮਾਂ ਨੀ ਅੰਮਾਂ,

ਧੀ ਮਧਰੀ    .........,

 ਬੋਲੀ -43

ਅੰਗ  ਅੰਗ   ਚ   ਜੋਬਨ   ਡੁੱਲਦਾ,

ਿਕਹੜਾ  ਦਰਜੀ    ਨਾਪੂ,

ਮੈ ਕੁੜਤੀ ਲੈਣੀ ਆਉਣ     ਜਾਣ       ,

ਭਾਵ  ਿਵਕ  ਜੇ ਮੁੰਡੇ ਦਾ ਬਾਪੂ,

ਮੈ ਕੁੜਤੀ ....,

 ਬੋਲੀ -44

ਆਟਾ    ਲੱਿਗਆ     ਕੌਲੀ     ,

ਰੱਬ ਚੱਕ ਲੈ ਜੇਠ ਮਖੌਲੀ     ,

ਰੱਬ ਚੱਕ ਲੈ.......,

 ਬੋਲੀ -45

ਅਸਾਂ ਤਾਂ ਮਾਹੀਆ ਦਰ    ਦੇ ਸਾਹਮਣੇ,

   ਉਚਾ  ਚੁਬਾਰਾ ਪਾਉਣਾ,

ਵੱਖਰਾ ਹੋ ਕੇ ਮਰਜੀ ਕਰਨੀ,

ਆਪਣਾ     ਹੁਕਮ ਚਲਾਉਣਾ,

ਬਈ    ਰੱਖਣਾ ਤਾਂ ਤੇਰੀ ਮਰਜੀ,

ਪੇਕੇ ਜਾ ਕੇ ਮੜਕ ਨਾਲ ਆਉਣਾ,

ਬਈ    ਰੱਖਣਾ ........,

ਬੋਲੀ -4 6

ਆ   ਗਿਆ     ਨੀ  ਬਾਬਾ,

ਨਹੀਓ   ਮਾਰਦਾ ਖਗੂੰਰਾ,

ਨਿੱਤ ਦਾ ਕੰਮ ਮੁਕਾਉਣਾ ਕੁੜੀਉ,

ਨੀ ਇਹਦੇ  ਗਲ    ਵਿੱਚ  ਟੱਲ ਅੱਜ ਪਾਉਣਾ ਕੁੜੀਓ,

ਨੀ ਇਹਦੇ  ......,

 ਬੋਲੀ -47

ਆਪ     ਤਾਂ ਮਾਮਾ ਿਗਆ ਪੁੱਤ  ਵਿਆਉਣ ,

ਮਾਮੀ     ਛੱਡ ਗਿਆ      ਸ਼ੁਕਣ      ,

ਬਰੋਟਾ ਲਾਗਿਆ   ਝੂਟਣ     ,

ਬਰੋਟਾ.........,

ਬੋਲੀ -48

ਇੱਕ ਤਾਂ ਨਣਦੇ ਤੂੰ ਨੀ ਿਪਆਰੀ,

ਦੂਜਾ ਿਪਆਰਾ ਤੇਰਾ ਵੀਰ,

ਨੀ ਜਦ   ਰੋਦਾ ਨਣਦੇ,

ਅੱਖਾਂ ਚੋ ਵਗਦਾ ਨੀਰ,

ਨੀ ਜਦ   ........,

 ਬੋਲੀ -49

ਇੱਕ ਤਾਂ ਨਣਦੇ ਤੂੰ ਨੀ ਿਪਆਰੀ,

ਦੂਜਾ ਪਿਆਰਾ  ਤੇਰਾ ਵੀਰ,

ਨੀ ਜਦ   ਹੱਸਦਾ ਨਣਦੇ,

ਹੱਸਦਾ ਦੰਦਾਂ ਦਾ ਬੀੜ,

ਨੀ ਜਦ   ......, 

Punjabi boliyan jago marriage written

 ਬੋਲੀ -50
ਇੱਕ    ਤੋੜੇ ਿਵੱਚ ਕਣਕ      ਬਾਜਰਾ,

ਦੂਜੇ ਤੋੜੇ ਿਵੱਚ ਰੂੰ,

ਵੇ ਥੋੜੀ ਥੋੜੀ ਮੈ ਿਵਗੜੀ,

ਬਹੁਤਾ  ਿਵਗੜ       ਿਗਆ        ਤੂੰ,

ਵੇ ਥੋੜੀ ਥੋੜੀ.......,

 
ਬੋਲੀ -51
ਇੱਕ    ਤੋੜੇ ਿਵੱਚ ਕਣਕ      ਬਾਜਰਾ,

ਦੂਜੇ ਤੋੜੇ ਿਵੱਚ ਰੂੰ,

ਵੇ ਥੋੜੀ ਥੋੜੀ ਮੈ ਸੁਧਰੀ,

ਬਹੁਤਾ  ਸੁਧਰ    ਿਗਆ        ਤੂੰ,

ਵੇ ਥੋੜੀ ਥੋੜੀ,.....,

 ਬੋਲੀ -52

ਇੱਕ    ਤੇਲ  ਦੀ   ਕੁੱਪੀ,

ਇੱਕ   ਘਿਓ      ਦੀ  ਕੁੱਪੀ,

ਰਿਹਾ   ਕੋਲ    ਤੂੰ ਖੜਾ,

ਵੇ ਮੈ ਜੇਠ ਨੇ ਕੁੱਟੀ,

ਰਿਹਾ   ਕੋਲ......,

 
ਬੋਲੀ -53
ਇੱਕ   ਤੇਲ  ਦੀ  ਕੁੱਪੀ,

ਇੱਕ  ਘਿਓ     ਦੀ  ਕੁੱਪੀ,

ਸੱਚ  ਦੱਸ ਗੋਰੀਏ,

ਕਾਹਤ    ਜੇਠ  ਨੇ ਕੁੱਟੀ,

ਸੱਚ  ਦੱਸ ......,

 ਬੋਲੀ -54

ਸੱਚ  ਦੱਸਾ ਰਾਂਝਣਾ,

ਮੈਥੋ ਕਾੜਨੀ ਫੁੱਟੀ,

ਸੱਚ  ਦੱਸਾ......, 

ਆ    ਵੇ ਨਾਜਰਾ,ਬਿਹ ਵੇ ਨਾਜਰਾ,

ਬੋਤਾ ਬੰਨ ਦਰਵਾਜੇ,

ਵੇ ਬੋਤੇ ਤੇਰੇ   ਭੋਅ ਦਾ ਟੋਕਰਾ,

ਤੈ   ਦੋ ਪਰਸ਼ਾਦੇ,

ਖਾਲੀ ਮੁੜ ਜਾ ਵੇ,ਸਾਡੇ ਨਹ  ਇਰਾਦੇ,

ਖਾਲੀ ਮੁੜ ਜਾ ਵੇ ......,

 
ਬੋਲੀ -55
ਇਸ     ਜਵਾਨੀ    ਦਾ  ਮਾਣ    ਨਾ  ਕਰੀਏ,

ਟੁੱਟ ਜਾਉਗੀ  ਕੰਚ   ਦੀ  ਵੰਗ  ਵਾਗੂੰ,

ਿਖੜ   ਰਹੀਏ    ਗੁਲਾਬ   ਦੇ ਫੁੱਲ ਵਾਗੂੰ,
 ਿਖੜ  ਰਹੀਏ  .........,

 ਬੋਲੀ -56

ਇਕ    ਚਾਹ  ਦੀ ਪੁੜੀ,

ਇਕ    ਖੰਡ ਦੀ ਪੁੜੀ,

ਜੀਜਾ ਅੱਖੀਆਂ ਨਾ ਮਾਰ,

ਵੇ ਮੈ ਕੱਲ ਦੀ ਕੁੜੀ,

ਜੀਜਾ ......, 

ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ    ਸਾਂ,

ਉਥੇ ਪੋਣਾ ਟੰਗ ਆਈ       ਆਂ,

ਨਿੱਕਾ ਦਿਓਰ   ਨਾਨਕੀ   ਮੰਗ  ਆਈ       ਆਂ,

ਿਨੱਕਾ ......,


 ਬੋਲੀ -57

ਇਕ    ਕੁੜੀ ਤੂੰ ਕੁਆਰੀ,

ਦੂਜੀ ਅੱਖ ਟੂਣੇਹਾਰੀ,

ਤੀਜਾ ਲੌਗ ਿਲਸ਼ਕਾਰੇ ਮਾਰ ਮਾਰ ਪੱਟਦਾ,

ਨੀ ਤੂੰ ਜਿਓਣ  ਜੋਗਾ ਛੱਿਡਆਂ ਨਾ ਪੁੱਤ ਜੱਟ ਦਾ,

 ਬੋਲੀ -58

ਇਕੋ ਬੋਲ ਬੋਲਾਂ,

ਬੋਲਾਂ ਨਾ ਕੋਈ ਹੋਰ ਵੇ,

ਸਾਉਣ   ਦਾ ਮਹੀਨਾ,


ਬਾਗਾਂ ਵਿੱਚ  ਬੋਲਣ ਮੋਰ ਵੇ,

ਅਸਾਂ ਨੀ ਸੌਹਰੇ ਜਾਣਾ,

ਗੱਡੀ      ਖਾਲੀ  ਤੋਰ ਵੇ,

ਅਸਾਂ ਨੀ ......,

  ਬੋਲੀ -59

ਸੱਸੇ ਨੀ ਸਮਝਾ ਲੈ ਪੁੱਤ  ,

ਘਰ    ਨੀ ਬਗਾਨੇ  ਜਾਂਦਾ,

ਨੀ ਘਰ     ਦੀ  ਸ਼ੱਕਰ  ਬੂਰੇ ਵਰਗੀ,

ਗੁੜ ਚੋਰੀ ਦਾ ਖਾਂਦਾ,

ਨੀ ਸਮਝਾ    ਸੱਸੀਏ,

ਸਾਥੋ ਜਿਰਆ    ਨੀ  ਜਾਂਦਾ,

ਨੀ ਸਮਝਾ    ........,

 ਬੋਲੀ -60
ਸੱਸੇ ਨੀ ਸਮਝਾ ਲੈ ਪੁੱਤ  ,

ਘਰ    ਨੀ  ਿਬਗਾਨੇ ਜਾਂਦਾ,

ਨੀ ਘਰ     ਦੀ  ਸ਼ੱਕਰ  ਬੂਰੇ ਵਰਗੀ,

ਗੁੜ ਚੋਰੀ ਦਾ ਖਾਂਦਾ,

ਨੀ ਚੰਦਰੇ      ਇਸ਼ਕ      ਬੂਰਾ,

ਿਬਨ   ਪੌੜੀ ਚੜ  ਜਾਂਦਾ,

ਨੀ ਚੰਦਰੇ ........,

  ਬੋਲੀ -61

ਸੁਣ ਵੇ ਮੁੰਿਡਆਂ ਕੈਠੇ ਵਾਿਲਆਂ,

ਖੂੰਹ ਟੋਭੇ ਨਾ ਜਾਈਏ,

ਵੇ ਖੂੰਹ ਟੋਭੇ ਤੇ ਹੋਵੇ ਚਰਚਾ,

ਚਰਚਾ    ਨਾ ਕਰਵਾਈਏ,

ਵੇ ਿਜਹਦੀ ਬਾਂਹ ਫੜੀਏ,

ਛੱਡ ਕੇ ਕਦੇ ਨਾ ਜਾਈਏ,

ਵੇ ਜਿਹਦੀ  .........,


62 ਬੋਲੀ

ਸੁਣ ਵੇ ਿਪੰਡ ਿਦਆ  ਹਾਕਮਾ,

ਏਨਾ  ਮੁੰਿਡਆਂ    ਸਮਝਾ,

ਪੱਗਾ ਤਾਂ ਬੰਨਦੇ ਟੇਢੀਆ,

ਕੋਈ  ਲੜ    ਲੈਦੇ ਲਮਕਾ,

ਜਵਾਨੀ  ਮੁਸ਼ਕਨ    ਬੂਟੀ ਵੇ,

ਮੁੰਿਡਆਂ ਸੰਭਲ ਕੇ ਵਰਤਾ,

ਜਵਾਨੀ  .........,

  ਬੋਲੀ -63

ਸੁਣ ਵੇ ਿਪੰਡ ਿਦਆ  ਹਾਕਮਾ,

ਏਨਾ  ਕੁੜੀਆਂ      ਸਮਝਾ,

ਭੀੜੀ ਤਾਂ ਪਾਉਦੀਆਂ ਮੂਹਰੀ,

ਕੋਈ  ਚੂੰਨੀਆਂ ਲੈਣ ਗਲਾਂ ਿਵੱਚ ਪਾ,

ਜਵਾਨੀ  ਲੋਕਾਂ ਭਾਦੇ ਨੀ,

ਗੋਰੀਏ ਸਾ      ਕਾਹਦਾ  ਚਾਅ,

ਜਵਾਨੀ  ਲੋਕਾਂ .......,


 
 ਬੋਲੀ -64
ਸੱਸ ਪਕਾਵੇ  ਰੋਟੀਆਂ,

ਮੈ ਪੇੜੇ ਿਗਣਦੀ  ਆਈ,

ਸੱਸੇ ਨੀ ਬਾਰਾਂ ਤਾਲੀਏ,

ਮੈ ਤੇਰਾ ਤਾਲੀ ਆਈ,

ਸੱਸੇ ਨੀ ਬਾਰਾਂ .......,

  ਬੋਲੀ -65

ਸੱਸ ਮੇਰੀ ਨੇ ਮੁੰਡਾ ਜੰਿਮਆ,

ਨਾਂ ਧਿਰਆ     ਗੁਰਿਦੱਤਾ,

ਪੰਜੀਰੀ ਖਾਵਾਂਗੇ,

ਵਾਿਹਗੁਰੂ ਨੇ ਿਦੱਤਾ,

ਪੰਜੀਰੀ ਖਾਵਾਂਗੇ .....,

  ਬੋਲੀ -66

ਸੱਸ ਮੇਰੀ ਨੇ ਮੁੰਡੇ ਜੰਮੇ,

ਜੰਮੇ ਪੂਰੇ ਸੱਤ,

ਛੇਆਂ ਦੀ  ਤਾਂ ਆਗੀ     ਪੰਜੀਰੀ,

ਸੱਤਵ  ਵਾਰੀ ਬੱਸ,

ਬਰੇਕਾਂ ਹੁਣ ਲੱਗੀਆਂ,

ਹੁਣ ਲੱਗੀਆਂ  ਮੇਰੀ ਸੱਸ,

ਬਰੇਕਾਂ .........,

 
 ਬੋਲੀ -67
ਸੱਸ ਮੇਰੀ ਨੇ ਜੌੜੇ ਜੰਮੇ,

ਇਕ     ਅੰਨਾ ਇੱਕ  ਕਾਣਾ,

ਨੀ ਕਿਹੰਦੇ ਕੌਡੀ ਖੇਡਣ ਜਾਣਾ,

ਨੀ ਕਿਹੰਦੇ .......,

  ਬੋਲੀ -68

ਸੱਸ ਮੇਰੀ ਨੇ ਮੁੰਡੇ ਜੰਮੇ,

ਜੰਮੇ ਪੂਰੇ ਬਾਈ,

ਿਕਹੜਾ  ਉਹਨਾਂ       ਚੁੱਪ ਕਰਾਵੇ,

ਿਕਹੜਾ  ਦੇਵੇ ਦਵਾਈ,

ਸੌ ਜੋ ਚੁੱਪ ਕਰ ਕੇ,

ਮਾਣੋ ਿਬੱਲੀ ਆਈ,
ਸੌ ਜੋ ........,

  ਬੋਲੀ -69

ਸੁਣ ਵੇ ਚਾਚਾ,ਸੁਣ   ਵੇ ਤਾਇਆ,

ਸੁਣ ਵੇ ਬਾਬਲਾ    ਮੋਢੀ,

ਦਾਰੂ ਪੀਣੇ ਦੇ,

ਧੀ  ਵੇ ਕੂੰਜ ਿਕਉ ਡੋਬੀ,

ਦਾਰੂ ਪੀਣੇ......,

 
 ਬੋਲੀ -70
ਸੌਹਰੇ ਮੇਰੇ ਨੇ ਕਰੇਲੇ ਿਲਆਂਦੇ,

ਸੱਸ ਮੇਰੀ ਨੇ ਤੜਕੇ,

ਨੀ  ਮੇਰੇ ਬਾਰੀ ਇਉ     ਪਤੀਲਾ    ਖੜਕੇ,

ਨੀ  ਮੇਰੇ ........,

 
 ਬੋਲੀ -71
ਸੌਹਰੇ ਮੇਰੇ ਨੇ ਕੇਲੇ ਿਲਆਂਦੇ,

ਸੱਸ ਮੇਰੀ ਨੇ ਵੰਡੇ,

ਨੀ  ਮੇਰੇ ਬਾਰੀ ਇਉ     ਟੰਗੇ,

28
ਨੀ ਮੇਰੇ ਬਾਰੀ ......,

  ਬੋਲੀ -72

ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,

ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,

ਨੌਕਰ  ਜਾ ਮੁੰਿਡਆਂ ਵੇ ਿਲਆ  ਡਾਲੇ,

ਨੌਕਰ  ਜਾ ........,

  ਬੋਲੀ -73

ਸੁਣ ਨੀ  ਕੁੜੀਏ,ਮਛਲੀ   ਵਾਲੀਏ,

ਮਛਲੀ    ਨਾ  ਚਮਕਾਈਏ,

ਨੀ ਖੂੰਹ ਟੋਭੇ ਤੇ ਚਰਚਾ ਹੁੰਦੀ,

ਚਰਚਾ    ਨਾ ਕਰਵਾਈਏ,

ਨੀ ਿਪੰਡ ਦੇ ਮੁੰਿਡਆਂ ਤ ,

ਨੀਵੀ ਪਾ  ਲੰਘ  ਜਾਈਏ,

ਨੀ ਪਿੰਡ  .......,

  ਬੋਲੀ -74 

ਸੁਣ ਨੀ  ਕੁੜੀਏ,ਮਛਲੀ   ਵਾਲੀਏ,

ਮਛਲੀ   ਨਾ ਚਮਕਾਈਏ,

ਨੀ ਖੂੰਹ ਟੋਭੇ ਤੇ ਚਰਚਾ ਹੁੰਦੀ,

ਚਰਚਾ   ਨਾ ਕਰਵਾਈਏ,

ਧਰਮੀ  ਬਾਬਲ   ਦੀ,

ਪੱਗ      ਦਾਗ   ਨਾ ਲਾਈਏ,

ਧਰਮੀ  ਬਾਬਲ   .......,

 
 ਬੋਲੀ -75
ਸੱਸ ਮੇਰੀ ਦੇ ਿਨਕਲੀ ਮਾਤਾ,

ਿਨਕਲੀ  ਦਾਣਾ ਦਾਣਾ,

ਮਾਤਾ ਮੇਹਰ ਕਰੀ,

ਮੈ ਪੂਜਣ ਨੀ ਜਾਣਾ,

ਮਾਤਾ ਮੇਹਰ .......,

  ਬੋਲੀ -76

ਸੌਹਰੇ ਮੇਰੇ ਦੇ ਿਨਕਲੀ ਮਾਤਾ,

ਿਨਕਲੀ  ਮਾੜੀ ਮਾੜੀ,

ਜੋਤ ਜਗਾਉਦੇ ਨੇ,

ਦਾੜੀ ਫੂਕ ਲਈ     ਸਾਰੀ,

ਜੋਤ ਜਗਾਉਦੇ   ......,

  ਬੋਲੀ -77

ਸੌਹਿਰਆਂ ਮੇਿਰਆਂ ਅੱਡ ਕਰ    ਿਦੱਤਾ,

ਦੇ ਕੇ ਸੇਰ ਕੁ ਆਟਾ,

ਵੇ ਿਨੱਤ ਕੌਣ ਲੜੇ,

ਕੌਣ ਪਟਾਵੇ ਝਾਟਾ,

ਵੇ ਿਨੱਤ ......,

  ਬੋਲੀ -78

ਸੌਹਿਰਆਂ ਮੇਿਰਆਂ ਅੱਡ ਕਰ    ਿਦੱਤਾ,

ਦੇ ਕੇ ਛੱਪੜੀ ਤੇ ਘਰ ਵੇ,

ਰਾਤੀ ਡੱਡੂ ਬੋਲਦੇ,

ਮੈ    ਲਗਦਾ     ਡਰ   ਵੇ,

ਰਾਤੀ ਡੱਡੂ .......,

  ਬੋਲੀ -79

ਸੱਸੇ ਲਿੜਆਂ ਨਾ ਕਰ,
ਐਵੇ ਸਿੜਆ    ਨਾ  ਕਰ,

ਬਹੁਤੀ ਔਖੀ ਏ  ਤਾਂ ਘਰ ਿਵੱਚ ਕੰਧ ਕਰ ਦੇ,

ਸਾਡੇ ਬਾਪ ਦਾ ਜਵਾਈ  ਸਾਡੇ ਵੱਲ ਕਰ ਦੇ,

ਸਾਡੇ ਬਾਪ ..........,

 
 ਬੋਲੀ -80
ਸੋਹਣੀ ਦੀ ਮਾਂ ਦੇਵੇ ਮੱਤਾਂ,

ਸੁਣ ਨੀ ਧੀਏ ਿਸਆਣੀ,

ਿਜਹਿੜਆਂ ਫੁੱਲਾਂ   ਤੂੰ ਨੀ ਲੋਚਦੀ,

ਤੋੜ ਿਲਆਂਵਾ ਟਾਹਣੀ,

ਚੰਦਰੇ ਆਸ਼ਕ    ਦੀ,

ਿਨੱਤ ਨਾ ਛੇੜੀਏ ਕਹਾਣੀ,

ਚੰਦਰੇ ਆਸ਼ਕ    ......,

  ਬੋਲੀ -81

ਸੂਆ  ਸੂਆ   ਸੂਆ,

ਸਾਕ ਭਤੀਜੀ  ਦਾ,

ਲੈਕੇ ਆਈ   ਭੂਆ,

32
ਸਾਕ ਭਤੀਜੀ  .....

 
 ਬੋਲੀ -82
ਸੁਣ ਨੀ ਸੱਸੇ ਨਖਰੇ ਖੋਰੀਏ,

ਵਾਰ ਵਾਰ  ਸਮਝਾਵਾਂ,

ਨੀ ਿਜਹੜਾ ਤੇਰਾ ਲੀੜਾ ਲੱਤਾ,

ਸੰਦੂਕ ਸਣੇ ਅੱਗ ਲਾਵਾਂ,

ਨੀ ਿਜਹੜੀ ਤੇਰੀ ਸੇਰ ਪੰਜੀਰੀ,

ਿਵਹੜੇ ਿਵੱਚ ਿਖਡਾਵਾਂ,

ਗਲ    ਭਰਾਵਾਂ ਦੀ,ਮੈ ਮੁੜ ਕੇ ਨਾ ਖਾਵਾਂ,

ਗਲ    ਭਰਾਵਾਂ ...........

 
 ਬੋਲੀ -83
ਸੁੰਬਰ ਸੁੰਬਰ ਢੇਰੀਆਂ ਮੈ,

ਬੂਹੇ ਅੱਗੇ ਲਾਉਦੀ ਆਂ,

ਆਈ      ਗੁਆਂਢਣ   ਫਰੋਲ  ਗਈ,

ਸਾਡਾ ਰੁੱਖ ਰਾਂਝੇ ਨਾਲ  ਤੋੜ ਗਈ,

ਸਾਡਾ ............

                               ਬੋਲੀ -84

ਸੱਸ ਵੀ ਨੀ  ਘੂਰਦੀ,

ਸੌਹਰਾ ਵੀ ਨੀ ਘੂਰਦਾ,

ਛੜਾ  ਜੇਠ  ਭੈੜਾ ਿਕਓ ਬੋਲੇ ਨੀ,

ਸਾਡੇ ਿਬਨਾ ਪੁਛੇ ਕੁੰਡਾ ਿਕਓ ਖੋਲੇ ਨੀ,

ਸਾਡੇ ਬਿਨਾ  .........,

 ਬੋਲੀ -85

ਸਾਰੇ ਤਾਂ ਗਿਹਣੇ ਮੇਰੇ ਮਾਿਪਆ ਨੇ ਪਾਏ,

ਇੱਕੋ ਤਬੀਤ ਇਹਦੇ    ਬਾਪ  ਦਾ  ਨੀ,

ਜਦ   ਪਾਵਾ ਗਟਾਰ     ਵਾਗੂੰ ਝਾਕਦਾ ਨੀ,

ਜਦ   ਪਾਵਾ.......,

 ਬੋਲੀ -86

ਸਾਰੇ ਤਾਂ ਗਿਹਣੇ ਤੇਰੇ ਮਾਿਪਆ  ਨੇ ਪਾਏ,

ਇੱਕੋ ਤਬੀਤ   ਮੇਰੇ ਘਰ   ਦਾ  ਨੀ,

ਜਦ    ਪਾਵੇ ਤਾਂ ਬੜਾ ਸੋਹਣਾ ਲੱਗਦਾ    ਨੀ,

ਜਦ    .......,

  ਬੋਲੀ -87

ਸਾਡੇ ਿਪੰਡ ਇੱਕ  ਛੜਾ   ਸੁਣੀਦਾ,

ਨਾਂ ਉਹਦਾ   ਕਰਤਾਰੀ,

ਰਾਤੀ ਮੈਥੋ ਦਲ   ਲੈ ਿਗਆ,

ਲੱਗੀ  ਬੜੀ   ਕਰਾਰੀ,

ਨੀ  ਚੰਦਰੇ ਨੇ ਹੋਰ ਮੰਗ  ਲੀ,

ਮੈ ਵੀ ਕੜਛੀ     ਬੁੱਲਾਂ ਤੇ ਮਾਰੀ,

ਨੀ  ਚੰਦਰੇ ......,

  ਬੋਲੀ -88

ਸੁਣ ਵੇ ਿਦਉਰਾਂ ਨਖਰੇ   ਵਾਿਲਆ,

ਲੱਗੇ ਜਾਨ   ਤ  ਮਿਹੰਗਾ,

35
ਵੇ ਲੈ ਜਾ ਮੇਰਾ ਲੱਕ ਿਮਣ    ਕੇ,

ਿਮਲ   ਜਾਏ   ਤਾਂ ਿਲਆ     ਦੇਈ   ਲਿਹੰਗਾ,

ਵੇ ਲੈ .........,

  ਬੋਲੀ -89

ਸੁਣ ਨੀ   ਭਾਬੀ  ਨਖਰੇ   ਵਾਲੀਏ,

ਲੱਗਾ  ਜਾਨ   ਤ   ਮਿਹੰਗਾ,

ਨੀ  ਤੇਰੇ ਮੁਹਰੇ ਥਾਨ ਸੁਿਟਆ,

ਭਾਵੇ ਸੁਥਨ  ਸਮਾ   ਲੈ ਭਾਵ   ਲਿਹੰਗਾ,

ਨੀ  ਤੇਰੇ ........,   ਬੋਲੀ -90

ਸਾਉਣ     ਦਾ  ਮਹੀਨਾ,

ਬਾਗਾ   ਿਵੱਚ ਬੋਲਣ   ਮੋਰ  ਵੇ,

ਅਸਾਂ ਨੀ  ਸੌਹਰੇ ਜਾਣਾ,

ਗੱਡੀ       ਖਾਲੀ   ਮੋੜ  ਵੇ,

ਅਸਾਂ ਨੀ  ........,

 


  ਬੋਲੀ -91
ਸਾਉਣ   ਦੇ ਮਹੀਨੇ,ਜੀ ਨਾ ਕਰਦਾ ਸੌਹਰੇ ਜਾਣ   ,

ਮੁੰਡਾ ਿਫਰੇ ਨੀ,ਗੱਡੀ ਜੋੜ ਕੇ ਿਲਜਾਣ  ,

ਮੁੰਡਾ ਿਫਰੇ ........,


ਸਾਉਣ   ਦਾ ਮਹੀਨਾ,ਜੀ ਨਾ  ਕਰਦਾ  ਸੁਥਨ  ਪਾਉਣ       ,

ਮੁੰਡਾ ਿਫਰੇ ਨੀ ਕਾਲੀ ਸੂਫ ਦੀ ਸਮਾਉਣ  ,

ਮੁੰਡਾ .....,

   ਬੋਲੀ -92

ਸੋਹਣੀ ਿਜਹੀ ਪੱਗ ਬੰਨਦਾ ਮੁੰਿਡਆਂ,

ਿਗਣ   ਿਗਣ   ਲਾਉਦਾ  ਪੇਚ,

ਨੀ ਉਹ   ਿਕਹੜਾ  ਮਾਹੀ ਏ,

ਿਜਹਦੇ ਲੰਮੇ ਲੰਮੇ ਕੇਸ,

ਨੀ ਓਹ   ......., 

*ਬੈਠੀ ਰਾਵਾ ਮੈਂ ਕੋਲ ਓਸਦੇ, ਦਿਲ ਮੇਰਾ ਏ ਕਰਦਾ,

ਨੀ ਬੁਝਾ ਦੋ ਬੱਤੀਆਂ, ਮੇਰੀ ਢੋਲ ਬੈਟਰੀ

ਵਾਸੀ...

Pind Vichon Pind Sunida

Pind Sunida Rehna

ਤੁਸੀਂ ਮੇਰਾ ਪਹਿਰਾਵਾ ਦੇਖੋ

ਥਾਲੀ ਭਾਂਕੇ ਕਰਾਦੇ ਸ਼ਹਿਨਾ...


   ਬੋਲੀ -93

ਸ਼ਾਮ ਸਵੇਰੇ ਉਠਦੀ ਬਿਹੰਦੀ,

ਹਰ  ਪਲ    ਧੀਏ  ਧੀਏ ਕਿਹੰਦੀ,

ਮੈ ਤਿਓੜੀ   ਨਾ   ਪਾਵਾਂ,

ਜੇ ਸੱਸ ਮਾਂ ਬਣ  ਜੇ,

ਪੇਕੇ ਕਦੇ ਨਾ ਜਾਵਾਂ,

ਜੇ ਸੱਸ .........,

 
  ਬੋਲੀ -94   

ਸਿਰਾ      ਤੇ ਸੰਗੀ ਫੁੱਲ,

ਲਿਹੰਗੇ ਫੁਲਕਾਰੀਆਂ,

ਹੱਥਾ ਵਿੱਚ  ਪੱਖੀਆਂ ਸੂਕਦ   ਆਂ,

ਜਿਵੇ ਬਾਗੀ  ਕੋਇਲਾਂ  ਕੂਕਦੀਆਂ,

ਜਿਵੇ ਬਾਗੀ  ........,

   ਬੋਲੀ -95

ਸ਼ਾਮ   ਸਵੇਰੇ ਉਠਦੀ    ਬਿਹੰਦੀ,

ਹਰ    ਪਲ    ਧੀਏ   ਧੀਏ    ਕਿਹੰਦੀ,

ਮੈ ਿਤਉੜੀ  ਨਾ   ਪਾਵਾ,

ਸੱਸ ਮੇਰੀ ਮਾਂ ਵਰਗੀ,

ਮੈ ਪੇਕੇ ਨਾ ਜਾਵਾ,

ਸੱਸ ਮੇਰੀ .....,

   ਬੋਲੀ -96

ਸਾਡੀ ਹੋਗੀ ਬੱਲੇ ਬੱਲੇ,

ਆਸ਼ਕ       ਲੁੱਡੀ ਪਾਉਣ ਚੱਲੇ,

ਉਏ   ਲੁੱਡੀ ਧੰਮ ਲੁੱਡੀ,

ਉਏ   ਲੁੱਡੀ .......,

  ਬੋਲੀ -97

ਹਰੇ ਹਰੇ ਘਾਹ       ਤੇ,

    ਡਣ    ਭੰਬੀਰੀਆਂ,

ਬੋਲੋ ਵੀਰੋ ਵੇ,

ਭੈਣਾ ਮੰਗਣ ਜੰਜੀਰੀਆਂ,

ਬੋਲੋ ਵੀਰੋ .........

 
  ਬੋਲੀ -98
ਹੀਰ  ਕੇ,ਹੀਰ ਕੇ,ਹੀਰ ਕੇ ਵੇ,
ਹਰੇ ਹਰੇ ਘਾਹ         ਤੇ,

ਸੱਪ ਫੂੱਕਾਂ ਮਾਰਦਾ,

ਭੱਜੋ ਵੀਰੋ ਵੇ,

ਬਾਪੂ ਕੱਲਾ ਮੱਝਾ ਚਾਰਦਾ,

ਭੱਜੋ ਵੀਰੋ ......,

 
  ਬੋਲੀ -99
ਹੋਰਾਂ ਦੇ ਵੀਰੇ ਖੁੰਢਾ  ਤੇ ਬੈਦੇ,

ਮੇਰਾ ਵੀਰਾ ਸੱਥ ਿਵੱਚ ਨੀ,

ਿਜਹਦੇ  ਿਲਖੀਆਂ    ਿਕਤਾਬਾਂ,

ਹੱਥ ਵਿੱਚ  ਨੀ,

ਜਿਹਦੇ   .......,

 
  ਬੋਲੀ -100
ਹਰੀ   ਹਰੀ   ਕਣਕ      ਦੁਆਬੇ   ਦੀ,


                                ਬੋਲੀ -101
ਜਿਹੜੀ   ਗਿਧਾ  ਨਾ  ਪਾਉ   ਰੰਨ  ਬਾਬੇ ਦੀ,

ਜਿਹੜੀ  ਗਿੱਧਾ  ........,

 

   ਬੋਲੀ -102

ਹੋਰਾਂ ਦੇ ਵੀਰੇ ਖੁੰਢਾ  ਤੇ ਬਿਹੰਦੇ,

ਮੇਰਾ ਵੀਰਾ ਸੱਥ ਵਿੱਚ ਨੀ ,

ਜਿਹਦੇ   ਸੋਨੇ ਦੀ ਦਾਤਣ,

ਹੱਥ ਵਿੱਚ  ਨ ,

ਜਿਹਦੇ   ਸੋਨੇ .......,

   ਬੋਲੀ -103

ਹੋਰਾਂ ਦੇ ਜੀਜੇ ਖੁੰਢਾਂ  ਤੇ ਬਿਹੰਦੇ,

ਮੇਰਾ ਜੀਜਾ ਸੱਥ  ਿਵੱਚ ਨੀ,

ਿਜਹਦੇ  ਠੇਕੇ ਦੀ ਬੋਤਲ,

ਹੱਥ ਿਵੱਚ ਨੀ,

ਿਜਹਦੇ  ਠੇਕੇ ......,

 104 ਬੋਲੀ
ਹੁੱਲ ਗਈ,ਹੁੱਲ ਗਈ,ਹੁੱਲ ਗਈ    ਵੇ,

ਸੀਟੀ ਮਾਰ ਚੁਵਾਰਾ ਤੇਰਾ ਭੁੱਲ ਗਈ ਵੇ,

ਸੀਟੀ ਮਾਰ ........,

 
  ਬੋਲੀ -105
ਹਰਾ ਹਰਾ  ਘਾਹ,

ਨੀ ਸੌਹਰੇ ਦੀਏ ਜਾਈਏ,

ਕਦੇ ਪਾਹੁਣੀ  ਆ,ਨੀ ਸੌਹਰੇ ......

   ਬੋਲੀ -106

ਹਰਾ ਹਰਾ  ਘਾਹ,

ਨੀ ਮੈ ਿਰੰਨੀਆਂ ਸੇਵੀਆਂ,ਕਮਲੇ   ਚੜ  ਿਗਆ     ਚਾਅ,

ਨੀ ਮੈ ਰਿੰਨੀਆਂ  ..........

   ਬੋਲੀ -107

ਹਰਾ ਹਰਾ  ਘਾਹ,

ਵੇ ਮੈ ਿਰੰਨੀਆਂ ਸੇਵੀਆਂ,

ਮੁੱਛਾਂ ਮਨਾ ਕੇ ਆਂ,

ਵੇ ਮੈ ਿਰੰਨੀਆਂ ......

  ਬੋਲੀ -108

ਹੋਰਾਂ ਦੇ ਜੀਜੇ ਲੰਮ ਸਲੰਮੇ,

ਮੇਰਾ ਜੀਜਾ  ਗਿਠ   ਮੁਠੀਆ,

ਿਜਵੇ ਸੜਕ       ਤੇ ਚਲਦਾ     ਭਿੱਟ ਪਟਾਉ ਆ ,

ਜਿਵੇਂ  ਸੜਕ..........

 
  ਬੋਲੀ -109
ਹੋਰਾਂ ਦੇ ਜੀਜੇ ਲੰਮ ਸਲੰਮੇ,

ਮੇਰਾ ਜੀਜਾ   ਮੇਚ   ਦਾ   ਨੀ,

ਜੀ  ਟੀ   ਰੋਡ  ਤੇ ਪਕੌੜੇ ਵੇਚਦਾ   ਨੀ,

ਜੀ  ਟੀ........

   ਬੋਲੀ -110

ਹੋਰ  ਤੇ ਹੋਰ ਤੇ ਨੀ,

ਸੱਸ  ਲੜਦੀ      ਪੁੱਤਾਂ ਦੇ ਜੋਰ ਤੇ ਨੀ,

ਸੱਸ  ਲੜਦੀ.......

  ਬੋਲੀ -111

ਹੋਰ ਤੇ ਹੋਰ ਤੇ ਨੀ.

ਮੈ ਵੀ ਵਸਾ   ਭਾਈਆਂ     ਦੇ ਜੋਰ ਤੇ ਨੀ,

ਮੈ ਵੀ .....,

 
  ਬੋਲੀ -112
ਹੋਰਾਂ  ਦਿੱਤੀਆਂ  ਪੰਜ  ਪੰਜ ਵੰਗਾਂ,

ਸੱਸ       ਦੇ ਤੀ ਘੜੀ,

ਵੇ ਮਾਂ ਤੇਰੀ ਟਾਇਮ  ਦੇਖ  ਕੇ ਲੜੀ,

ਵੇ ਮਾਂ .......

 
  ਬੋਲੀ -113
ਹਾੜ  ਦਾ  ਮਹੀਨਾ,ਚੌਵ     ਮੱਥੇ ਤੇ ਪਸੀਨਾ,

ਵੇ ਕੀ ਧੁੱਪ ਧੁੱਪ ਲਾਈ ਐ,

ਤਾਣ   ਛੱਤਰੀ ਵੇ ਿਜਹੜੀ   ਲੰਦਨ    ਮਗਾਈ       ਐ,

ਤਾਣ.........,

   ਬੋਲੀ -114
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,

ਜੀਜੇ ਨੇ ਪੀਤੀ ਬਾਟੇ ਨਾਲ,

ਚੜਗੀ    ਉਏ    ਛਰਾਟੇ ਨਾਲ,

ਚੜਗੀ    ........,

   ਬੋਲੀ -115

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,

ਜੀਜੇ ਨੇ ਪੀਤੀ ਪੀਪੇ ਨਾਲ,

ਪੀ ਸਾਿਲਆ     ਤਰੀਕੇ ਨਾਲ,

ਪੀ ਸਾਿਲਆ     ........, 

ਸਾਰੇ ਤਾਂ ਗਿਹਣੇ ਮੇਰੇ ਮਾਿਪਆ ਨੇ ਪਾਏ,

ਇੱਕੋ ਤਬੀਤ ਇਹਦੇ    ਘਰ    ਦਾ  ਨੀ,

ਜਦੋ ਪਵਾ  ਤੇ ਲਾਦੇ ਲਾਦੇ ਕਰਦਾ ਨੀ,

ਜਦੋ ਪਾਵਾ.........,

   ਬੋਲੀ -116

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,

ਜੀਜੇ ਨੇ ਪੀਤੀ ਪੀਪਾ ਪੀਪਾ,

ਹਾਏ  ਪੀਪੇ ਨੇ ਕਮਲਾ  ਕੀਤਾ,

ਹਾਏ  ਪੀਪੇ .......,

  ਬੋਲੀ -117
ਕਾਿਲਆਂ  ਿਹਰਨਾਂ,ਪੀਿਲਆਂ  ਿਹਰਨਾਂ,

ਤੇਿਰਆਂ ਿਸੰਗਾ ਤੇ ਕੀ ਕੁਝ ਿਲਿਖਆਂ,ਪ

ਿਤੱਤਰ ਤੇ ਮੁਰਗਾਈਆਂ,

ਹੁਣ ਨਾ ਿਸਆਣਦੀਆਂ,

ਿਦਉਰਾਂ     ਭਰਜਾਈਆਂ,

ਹੁਣ ਨਾ .......,

   ਬੋਲੀ -118

ਕੋਰੇ ਕੋਰੇ ਕੂਡੇ ਿਵੱਚ ਿਮਰਚਾ ਮੈ ਰਗੜਾਂ,

ਕੋਲੇ ਬਿਹ ਕੇ ਲੜਦਾ  ਨੀ,

ਇਹਦਾ    ਿਚੱਤ ਚਟਨੀ         ਕਰਦਾ    ਨੀ,

ਇਹਦਾ    ਿਚੱਤ ........,    ਬੋਲੀ -119

ਕੋਰੇ ਕੋਰੇ ਕੂੱਡੇ ਿਵੱਚ ਿਮਰਚਾ ਮੈ ਰਗੜਾਂ,

ਸੌਹਰੇ ਦੀ ਅੱਖ ਿਵੱਚ ਪਾ ਦ ਦੀ ਆਂ,

ਨੀ ਘੁੰਡ ਕੱਢਣੇ ਦੀ ਅਲਖ,     ਮੁਕਾ ਦ ਦੀ ਆਂ,

ਨੀ ਘੁੰਡ..........,

   ਬੋਲੀ -120

ਕੋਰੇ ਕੋਰੇ ਕੂੱਜੇ ਿਵੱਚ ਦਹ  ਮੈ ਜਮਾਨੀ ਆਂ,

ਤੜਕੇ       ਠ   ਕੇ ਿਰੜਕਾਂਗੇ,

ਛੜੇ ਆਉਣਗੇ         ਲੱਸੀ       ਿਝੜਕਾਂਗੇ,

ਛੜੇ ਆਉਣਗੇ         .......,

   ਬੋਲੀ -121

ਕੱਲਮ   ਕੱਲੀ  ਤੋੜੇ ਤੂੰ,

ਕਰੀਰਾਂ ਨਾਲ   ਡੇਲੇ,

ਨੀ  ਸੰਭਾਲ  ਗੋਰੀਏ,

ਚੂੰਨੀ ਤੇ ਨਾਗ ਮੇਹਲੇ,

ਨੀ ਸੰਭਾਲ .....,

   ਬੋਲੀ -122

ਕਦੇ ਨਾ ਤੋਿਰਆ ਸੱਸੇ,

ਹੱਸਦੀ ਨੀ ਖੇਡਦੀ,


ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,

ਕਦੇ ਨਾ ਖਾਧਾ ਵੇ ਕੜਾਹ ਕਰ  ਕੇ,

ਛੱਡ ਗਇਓ      ਜਾਲਮਾ,ਵੇ ਿਵਆਹ   ਕਰ    ਕੇ,

ਛੱਡ ਗਇਓ      ........

   ਬੋਲੀ -123

ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,

48
ਕਦੇ ਨਾ ਖਾਧੇ ਤੇਰੇ ਰਸ ਪੇੜੇ,

ਤੂੰਬਾ ਵੱਜਦਾ ਜਾਲਮਾ ਿਵੱਚ ਵੇਹੜੇ,

ਤੂੰਬਾ .......,

   ਬੋਲੀ -124

ਕੋਈ  ਸੋਨਾ,ਕੋਈ ਚਾਂਦੀ,

ਕੋਈ  ਿਪੱਤਲ ਭਰੀ  ਪਰਾਂਤ,

ਵੇ ਜਾ ਝਾਂਜਰ ਕਿਤ੍ਹੀ ਕਿਥੋਂ ਲਿਆਂਦੇ  

ਨੱਚੂਗੀ ਸਾਰੀ ਰਾਤ ਵੇ,

ਵੇ ਜਾ .......... 

ਕੋਈ  ਸੋਨਾ,ਕੋਈ ਚਾਂਦੀ,

ਕੋਈ ਪਿੱਤਲ  ਭਰੀ  ਪਰਾਂਤ,

ਵੇ ਧਰਤੀ       ਕਲੀ   ਕਰਾਂਦੇ,

ਨੱਚੂਗੀ ਸਾਰੀ ਰਾਤ,

ਧਰਤੀ        ........

   ਬੋਲੀ -125 

 
ਕਿਹੜੇ  ਪਾਿਸਉ ਆਈ      ਏ  ਤੂੰ, ਫੁੱਲ ਵਾਗੂੰ ਟਿਹਕਦੀ,

ਪਲ ਵਿੱਚ ਚਰੂਪ ਵਟਾ ਆਈ     ਏ,

ਨੀ ਕਿਹੜੇ  ਗੱਭਰੂ   ਨਾਗ   ਲੜਾ  ਆਈ       ਏ,

ਨੀ ਕੇਹੜੇ  .........  ਬੋਲੀ -126
 ਲਾਰਾ   ਦੀ ਮਾਮੀ ਵਿਆਹ     ਤੇ ਆਈ,

ਆਈ      ਹੱਥ ਲਮਕਾਈ,

ਬਈ    ਨਾ ਲੀੜਾ ਨਾ ਲੱਤਾ ਕੋਈ,

ਨਾ ਕੋਈ  ਟੂੰਮਲਿਆਈ  

ਡਾਰ ਜੁਆਕਾ   ਦੀ ਲੱਡੂ ਖਾਣ   ਲਿਆਈ ,

ਡਾਰ ਜੁਆਕਾ   .........
 

ਕੋਠੇ ਤੇ  ਸਿਟਿਆ  ਛੰਨਾ ਕੁੜੇ,

ਜੀਜੇ ਦੀ ਆਕੜ      ਭੰਨਾ ਕੁੜੇ,

ਜੀਜੇ ਦੀ .......,

  ਬੋਲੀ -128
ਕੱਲ ਦਾ  ਆਇਆ           ਮੇਲ ਸੁਣੀਦਾ,

ਸੁਰਮਾ ਸਭ   ਨੇ ਪਾਇਆ,

ਨੀ ਗਿਹਣੇ  ਗੱਟੇ ਸਭ        ਸੋਹਦੇ,

51
ਵਿਓਲਾ  ਰੰਗ ਵਟਾਇਆ,

ਕੁੜੀ ਦੀ ਮਾਮੀ ਨੇ ਗਿਧਾ  ਖੂਬ ਰਚਾਇਆ,

ਕੁੜੀ ਦੀ .........,

 

 ਕੱਦੂ ਨੀ ਗੁਆਂਢਣੇ,

ਕੈਦ ਕਰਾ ਕੇ, ਛੱਡੂ ਨੀ ਗੁਆਂਢਣੇ,

ਕੈਦ .....,

 

ਕੱਦ ਸਰੂ ਦੇ ਬੂਟੇ ਵਰਗਾ,

ਤੁਰਦਾ ਨੀਵ  ਪਾ ਕੇ,

ਨੀ ਬੜਾ  ਮੋਿੜਆ  ਨਹੀਓ   ਮੁੜਦਾ,

ਵੇਖ ਿਲਆ   ਸਮਝਾ   ਕੇ,

ਸਹੀਉ   ਨੀ ਮੈ   ਰੱਖਣਾ ਿਪਆ,

ਮੁੰਡਾ ਗਲ ਦਾ ਤਬੀਤ ਬਣਾ  ਕੇ,

ਸਹੀਉ   ਨੀ ......, 

ਕਦੇ ਨਾ ਤੋਿਰਆ,

ਨੀ ਕੜਾਹ  ਕਰ    ਕੇ,

ਸਾ    ਤੋਰ ਦੇ ਸੱਸੇ,

ਨੀ ਸਲਾਹ   ਕਰ   ਕੇ,

ਸਾ    ਤੋਰ .......,

 

52
ਕਾਹਦਾ ਕਰਦਾ   ਗੁਮਾਨ,

ਹੱਥ ਅਕਲਾਂ     ਮਾਰ,

ਸਾਰੇ ਿਪੰਡ ਚ ਮੈ ਪਤਲੀ ਪਤੰਗ ਮੁੰਿਡਆਂ,

ਦੇਵਾ ਆਸ਼ਕਾਂ     ਸੂਲੀ    ਤੇ ਟੰਗ ਮੁੰਿਡਆਂ,

ਦੇਵਾ ਆਸ਼ਕਾ   ......, 

ਕੱਚ ਦੇ ਗਲਾਸ      ਤੇ ਠੂਠੀ,

ਨੀ ਐਡੀ   ਿਕ ਤੂੰ ਜੈਲਦਾਰਨੀ,

ਕਾਹਤ  ਪਈ    ਏ  ਮੜਕ    ਨਾਲ   ਫੂਕੀ,

ਨੀ ਐਦੀ   ........


ਖੁੰਢਾਂ  ਤੇ ਬੈਠਾ ਮੁੰਡਾ, ਤਾਸ਼ ਪੱਤਾ ਖੇਡਦਾ,

ਬਾਜੀ  ਿਗਆ       ਹਾਰ,   ਮੁੰਡਾ ਸੱਪ ਵਾਗੂੰ ਮੇਲਦਾ,

ਬਾਜੀ  ........,

 

ਤਕੀਏ    ਪੈਦੀ ਬਾਜੀ,ਵੇ ਤੂੰ ਬਾਜੀ ਿਕਓ ਨਹ       ਦੇਖਦਾ,

ਤਕੀਏ    .......,

 

ਤੂੰ ਹੀ ਮੇਰੀ ਬਾਜੀ, ਨੀ ਮੈ ਤੇਰੇ ਵੱਲ ਦੇਖਦਾ,

ਤੂੰ ਹੀ ........,

 

ਖੁੰਢਾਂ  ਤੇ ਬੈਠਾ ਮੁੰਡਾ, ਖੇਡਦਾ ਗੀਟੀਆਂ,

54
ਕੁੜੀਆਂ      ਦੇਖ ਮੁੰਡਾ, ਮਾਰਦਾ ਸੀਟੀਆਂ,

ਕੁੜੀਆਂ      .....,

 

ਖੱਟ ਕੇ ਿਲਆਂਦਾ ਚੱਕ  ਨੀ  ਮੇਲਣੇ,

ਦੇ ਲੱਡੂਆਂ ਦਾ ਹੱਕ ਨੀ ਮੇਲਣੇ,

ਦੇ ਲੱਡੂਆ ......,

 wedding boliyan for boys and girls

ਖੱਟੀ ਚੁੰਨੀ ਲੈ ਕੇ ਨੀ ਧਾਰ ਚੋਣ ਗਈ  ਸਾ,

ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,

ਨੀ ਮੈ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ,

ਨੀ ਮੈ ਕੱਟੇ ........,