Funny Punjabi Jokes 2020

 Funny Jokes in Punjabi - ਦੋ ਗੱਪੀ ਆਪਸ 'ਚ ਗੱਲ ਕਰ ਰਹੇ ਸਨ। ਪਹਿਲਾ ਬੋਲਿਆ, “ਕੱਲ ਮੈਂ ਪੂਰੀ ਸ਼ਕਤੀ ਲਗਾ ਕੇ ਕੁਤੁਬਮੀਨਾਰ ਨੂੰ ਧੱਕਾ ਦਿੱਤਾ ਪਰ ਉਹ ਜ਼ਰਾ ਵੀ ਨਹੀਂ ਲਿਆ ਜਦ ਕਿ ਅਹਿਮਦਾਬਾਦ ਦੀਆਂ ਮੀਨਾਰਾਂ ਥੋੜਾ ਜਿਹਾ ਧੱਕਾ ਦੇਣ 'ਤੇ ਹੀ ਹਿੱਲਣ ਲੱਗਦੀਆਂ ਹਨ।
ਦੂਸਰਾ ਗੱਪੀ, “ਅਹਿਮਦਾਬਾਦ ਵਾਲਿਆਂ ਨੂੰ ਫੈਵੀਕੋਲ ਦਾ ਪਤਾ ਨਹੀਂ ਹੋਵੇਗਾ, ਨਹੀਂ ਤਾਂ ਉਨ੍ਹਾਂ ਦੀਆਂ ਮੀਨਾਰਾਂ ਵੀ ਨਹੀਂ ਹਿੱਲਦੀਆਂ ਨੇ .

ਲਾਲੂ, “ਇਸ ਵਾਰ ਮੇਰਾ ਪਾਸ ਹੋਣਾ ਮੁਸ਼ਕਲ ਹੈ। | ਕਾਲੂ ‘ਪਰ ਕਿਉਂ ???
ਲਾਲੂ, “ਮੇਰੇ ਕੋਲ ਜਿਹੜਾ ਲੜਕਾ ਬੈਠਾ ਹੈ ਉਸ ਨੂੰ ਕੁਝ ਵੀ ਨਹੀਂ ਆਉਂਦਾ।

* ਕਮਲ(ਵਿਨੋਦਨੂੰ),““ਓਏ ਯਾਰ ਤੂੰ ਮੇਰੀ ਪਲੇਟ ਚੋਂ ਅੰਬ ਕਿਉਂ ਚੁੱਕ ਲਿਆ ???
ਵਿਨੋਦ, “ਤੁਸੀਂ ਹੀ ਤਾਂ ਕਿਹਾ ਸੀ ਕਿ ਗਧੇ ਅੰਬ ਨਹੀਂ ਖਾਂਦੇ।

Funny Punjabi Jokes


*ਰਾਮ ਨੇ ਸ਼ਾਮ ਨੂੰ ਕਿਹਾ, “ਮੈਂ । ਤੈਨੂੰ ਇਕ ਗੱਲ 100 ਵਾਰ ਸਮਝਾ ਚੁੱਕਾ ਹਾਂ ਪਰ ਫਿਰ ਵੀ ਤੁਸੀਂ ਸਮਝਣ ਦਾ ਨਾਂ ਨਹੀਂ ਲੈਂਦੇ। ਅਜਿਹਾ ਲੱਗਦਾ ਹੈ ਕਿ ਤੁਹਾਡੇ ਦਿਮਾਗ 'ਚ ਸਿਰਫ ਗੋਬਰ ਭਰਿਆ ਹੈ।
ਸ਼ਾਮ, “ਤਾਂ ਫਿਰ ਇੰਨੀ ਦੇਰ ਤੋਂ ਚੱਟ ਕਿਉਂ ਰਹੇ ਹੋ ???

ਹੈ ਹਨੀ ਅਤੇ ਮਨੀ ਜੰਗਲ 'ਚੋਂ ਲੰਘ ਰਹੇ ਸਨ ਕਿ ਉਦੋਂ * ਸ਼ੇਰ ਸਾਹਮਣੇ ਆ ਗਿਆ। ਹਨੀ ਨੇ ਉਸ ਦੀਆਂ ਅੱਖਾਂ ਚ ਮਿੱਟੀ * ਪਾ ਦਿੱਤੀ ਅਤੇ ਮਨੀ ਨੂੰ ਬੋਲਿਆ, “ਭੱਜ।
ਮਨੀ, “ਮੈਂ ਕਿਉਂ ਭੱਜੀ। ਮਿੱਟੀ ਤੂੰ ਪਾਈ ਹੈ ਤੂੰ ਭੱਜ।’’
ਅਧਿਆਪਿਕਾ, “ਇਕ ਦਿਨ ਅਜਿਹਾ ਆਏਗਾ ਜਦੋਂ ਧਰਤੀ ਤੇ ਪਾਣੀ
ਨਹੀਂ ਰਹੇਗਾ। ਸਾਰੇ ਜੀਵਨਸ਼ਟ ਹੋਜਾਣਗੇ ।

- ਧਰਤੀ ਤਬਾਹ ਹੋ ਜਾਏਗੀ। ਪੱਪੂ,“ਮੈਡਮਜੀ, ਉਸ ਦਿਨਵੀਟਿਊਸ਼ਨ ਆਉਣਾ ਪਵੇਗਾ ?
ਦੋਸਤ ਦੇ ਵਿਆਹ ਚ ਵੀਣ ਨੇ ਮਨੋਜ ਤੋਂ ਪੁੱਛਿਆ, “ਕੀ ਤੁਸੀਂ ਡਾਂਸ ਕਰਨਾ ਪਸੰਦ ਕਰੋਗੇ ?? . ਮਨੋਜ ਖੁਸ਼ ਹੁੰਦੇ ਹੋਏ ਬੋਲਿਆ, “ਹਾਂ-ਹਾਂ। ਵੀਣ, “ਤਾਂ ਫਿਰ ਉਠੋ , ਤੁਹਾਡੀ ਕੁਰਸੀ ਮੈਂ ਲੈ ਲਵਾਂ।”

ਅਧਿਆਪਕ, “ਇੰਨੀ ਮਾਰ ਖਾ ਕੇ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ?"
ਵਿਦਿਆਰਥੀ, “ਸ਼ਰਮ ਕਿਹੋ ਜਿਹੀ ਸਰ ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ-ਹੱਸਦੇ ਭੁੱਲਣਾ ਚਾਹੀਦਾ ਹੈ।

ਹਨੀ ਫਿਜ਼ਿਕਸ ਦਾ ਐਗਜ਼ਾਮ ਦੇਣ ਗਿਆ। ਪੇਪਰ ਚ ਸਵਾਲ ਪੁੱਛਿਆ ਗਿਆ, “ਕਿਹੜਾ ਲਿਕਵਿਡ ਗਰਮ
ਕਰਨ ਤੇ ਸਾਲਿਡ ਬਣ ਜਾਂਦਾ ਹੈ ??? .
ਹਨੀ ਦਾ ਜਵਾਬ, “ਵੇਸਨ ਦੇ ਪਕੌੜੇ।

ਹਨੀ ਸਵੇਰੇ-ਸਵੇਰੇ ਕਾਰ ਧੋ ਰਿਹਾ ਸੀ ਤਾਂ ਗੁਆਂਢ ਦੀ ਆਂਟੀ ਨੇ ਪੁੱਛਿਆ, 'ਬੇਟਾ, ਕਾਰ ਧੋ ਰਹੇ ਹੋ ?

ਹਨੀ, “ਨਹੀਂ ਆਂਟੀ, ਇਸ ਉਮੀਦ ਨਾਲ ਪਾਣੀ ਦੇ ਰਿਹਾ ਹਾਂ ਕਿ ਸ਼ਾਇਦ ਵੱਡੀ ਹੋ ਕੇ ਬੱਸ ਬਣ ਜਾਏ।

__________________________

ਹੱਸਗੁੱਲੇ
ਬੰਟੀ ਪ੍ਰੀਖਿਆ ਹਾਲ ਵਿਚ ਪ੍ਰੇਸ਼ਾਨ ਬੈਠਾ ਸੀ। ਅਧਿਆਪਕ,“ਕੀ ਹੋਇਆ ਬਈ, ਕੀ ਸਵਾਲ ਮੁਸ਼ਕਲ ਹਨ ?
ਬੰਟੀ ਨਹੀਂ ਸਰ, ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਇਸ - ਸਵਾਲ ਦਾ ਜਵਾਬ ਕਿਸ ਜੇਬ ਵਿਚ ਹੈ।

ਪਤੀ (ਪਤਨੀਨੂੰ) ਲਿਆ ਭਾਗਵਾਨੇ ਤੇਰੇ ਹੱਥਾਂ ਦੀਆਂ ਉਂਗਲਾਂ ਦਬਾ ਦੇਵਾਂ?
ਪਤਨੀ (ਹੈਰਾਨੀ ਨਾਲ),“ਕਿਉਂ ? ਪਤੀ, 'ਥੱਕ ਗਈਆਂ ਹੋਣਗੀਆਂ ਮੈਨੂੰ ਨਚਾਉਂਦੇ-ਨਚਾਉਂਦੇ।

ਰੇਲਗੱਡੀ ਦੇ ਡੱਬੇ ਵਿਚ ਇਕ ਸੱਜਣ ਨੇ ਆਪਣੇ ਸਾਹਮਣੇ ਵਾਲੇ ਵਿਅਕਤੀ ਨੂੰ ਚੁੱਪਚਾਪ ਬੈਠਾ ਦੇਖ ਕੇ ਗੱਲਬਾਤ ਕਰਨ ਦੇ ਇਰਾਦੇ ਨਾਲ ਕਿਹਾ, “ਭਾਈ ਸਾਹਿਬ, ਤੁਹਾਡਾ ਰੁਮਾਲ ਹੇਠਾਂ
ਡਿੱਗ ਪਿਆ ਹੈ। | ਇਸ 'ਤੇ ਉਹ ਵਿਅਕਤੀ ਬੋਲਿਆ,"ਮੇਰਾ ਰੁਮਾਲ ਡਿੱਗ ਪਿਆ ਹੈ, ਇਸ ਨਾਲ ਤੁਹਾਨੂੰ ਕੀ ਮਤਲਬ ? ਤੁਹਾਡਾ ਕੋਟ ਸਿਗਟ ਨਾਲ ਸੜ ਰਿਹਾ ਹੈ ਪਰ ਮੈਂ ਤਾਂ ਕੁਝ ਨਹੀਂ ਕਿਹਾ।

ਅੱਜ ਸਵੇਰੇ ਅਖਬਾਰ ਪੜੀ। ਲਿਖਿਆ ਸੀਪਤਨੀ ਛੱਡੋ, ਝੋਲਾ ਫੜੋ । ਮੇਰਾ ਸਿਰ ਚਕਰਾ ਗਿਆ। ਫਿਰ ਦੁਬਾਰਾ ਪੜਿਆ ਤਾਂ ਸਮਝ ਆਈ । ਲਿਖਿਆ


ਸੀ-ਪੰਨੀ (ਪਲਾਸਟਿਕ ਦੇ ਲਿਫਾਫੇ) ਛੱਡੋ, ਝੋਲਾ ਫੜੋ।

___________________

School jokes in Punjabi
* ਲੜਕਾ, “ਤੇਰਾ ਨਾਂ ਕੀ ਹੈ ?? ਲੜਕੀ, "Silent Lady ਲੜਕਾ, “ਇਹ ਕਿਹੋ ਜਿਹਾ ਨਾਂ ਹੈ ??
ਲੜਕੀ (ਸ਼ਰਮਾਉਂਦੇ ਹੋਏ), “ਹਿੰਦੀ 'ਚ : ਸ਼ਾਂਤੀ ਬਾਈ ।

* ਪਾਪਾ (ਗੁੱਸੇ ਨਾਲ), “ਇਕ ਕੰਮ ਨਹੀਂ ਹੁੰਦਾ ਤੇਰੇ ਕੋਲੋਂ ਤੈਨੂੰ ਧਨੀਆ ਲਿਆਉਣ ਨੂੰ ਕਿਹਾ ਸੀ ਤਾਂ ਤੇ ਪੁਦੀਨਾ ਲੈ ਆਇਆਂ ।ਤੈਨੂੰ ਧਨੀਏਤੇ ਪੁਦੀਨੇ 'ਚਫਰਕਨਹੀਂ ਪਤਾ ਲੱਗਦਾ। ਤੇਰੇ ਵਰਗੇ ਬੇਵਕੂਫ ਨੂੰ ਘਰੋਂ ਕੱਢ ਦੇਣਾ ਚਾਹੀਦਾ ਹੈ।
ਬੱਚਾ, “ਪਾਪਾ ਇਹ ਮੇਥੀ ਹੈ।

* ਟੀਚਰ (ਹਨੀਨੂੰ), 'ਤੇਰੇ ਨਾਨਾ ਜੀ ਕਿੱਥੇ ਰਹਿੰਦੇ ਹਨ ??? . ਹਨੀ, “ਸਰ ਤਿਰੂਵਨੰਤਪੁਰਮ ਵਿਚ।
ਟੀਚਰ, “ਚੰਗਾਤਾਂਇਸ ਦੇ ਸਪੈਲਿੰਗ ਦੱਸੋ ?
ਹਨੀ, “ਸਰ ਮੈਨੂੰ ਹੁਣੇਹੁਣੇ ਯਾਦ ਆਇਆਕਿਉਹ ਪਿੰਡ 'ਚ ਸ਼ਿਫਟ ਹੋ ਗਏ ਹਨ।

* ਇਕ ਟੀਚਰ ਦੀ ਡਿਉਟੀ ਅਫਰੀਕਾ ਦੇ ਜੰਗਲੀ ਆਦਿਵਾਸੀ ਖੇਤਰ ਚਲੱਗੀ ।ਟੀਚਰ, “ਬੱਚਿਓ, ਪਹਿਲਾਂ ਵਾਲੇ ਟੀਚਰ ਕਿਹੋ ਜਿਹੇ ਸਨ ???
ਬੱਚੇ, “ਸਵਾਦਿਸ਼ਟ . ਟੀਚਰ ਬੇਹੋਸ਼

* ਮਾਸਟਰ ਜੀ ਨੇ ਪੱਪੂ ਤੋਂ ਪੁੱਛਿਆ, “ਜੇਕਰ ਇਕ ਪਾਸੇ ਪੈਸਾ ਅਤੇ ਦੂਜੇ ਪਾਸੇ ਅਕਲ ਹੋਵੇ ਤਾਂ ਤੁਸੀਂ ਕੀ ਚੁਣੋਗੇ ? ? ?
ਪੱਪੂ, “ਮੈਂ ਤਾਂ ਪੈਸਾ ਚੁਣਾਂਗਾ।”
ਮਾਸਟਰ ਜੀ, “ਗਲਤ, ਜੇਕਰ ਤੇਰੀ ਜਗ੍ਹਾ ਮੈਂ ਹੁੰਦਾ ਤਾਂ ਅਕਲ ਚੁਣਦਾ।

“ਤੁਸੀਂ ਸਹੀ ਕਹਿ ਰਹੇ ਹੋ ਸਰ, ਜਿਸ ਕੋਲ ਜਿਸ ਚੀਜ਼ ਦੀ
ਕਮੀ ਹੁੰਦੀ ਹੈ, ਉਹ ਉਸ ਨੂੰ ਹੀ ਚੁਣਦਾ ਹੈ। ਪੱਪੂ ਬੋਲਿਆ।

* ਪਿਤਾ ਨੇ ਆਪਣੇ ਬੇਟੇ ਨੂੰ ਕਿਹਾ,
“ਇਕ ਜ਼ਮਾਨਾ ਸੀ, ਜਦੋਂ ਮੈਂ ਦਸ ਰੁਪਏ ਚ ਦਾਲ, ਸਬਜ਼ੀ, ਦੁੱਧ, ਖੰਡ ਆਦਿ ਸਾਰਾ ਕੁਝ ਲੈ ਆਉਂਦਾ ਸੀ।
ਬੇਟਾ, “ਪਿਤਾ ਜੀ ਉਸ ਜ਼ਮਾਨੇ ਦੀ ਗੱਲ ਹੋਰ ਸੀ। ਉਦੋਂ ਦੁਕਾਨਾਂ ਚ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਸਨ।

* ਬੇਟੇ ਸ਼ਿਆਮ ਲਾਲਦੇ ਰਿਪੋਰਟ ਕਾਰਡ ਤੇ ਉਸ ਦੇ ਪਿਤਾ ਰਾਮਲਾਲ ਨੇ ਹਸਤਾਖਰ ਕਰਨ ਦੀ ਬਜਾਏ ਅੰਗੁਠਾ ਲਾਇਆ ਤਾਂ ਸ਼ਿਆਮ ਲਾਲ ਨੇ ਕਿਹਾ, “ਪਾਪਾ ਤੁਸੀਂ ਤਾਂ ਇੰਜੀਨੀਅਰ ਹੋ ਫਿਰ ਅੰਗੂਠਾ ਕਿਉਂ ਲਾਇਆ ??? .
ਰਾਮਲਾਲ, ਤੇਰੇ ਨੰਬਰ ਦੇਖ ਕੇ ਤਾਂਕਿ ਤੇਰੇ ਮਾਸਟਰ ਜੀ ਨੂੰ ਪਤਾ ਨਾ ਲੱਗੇ ਕਿ ਇਸ ਨਾਲਾਇਕ ਦਾ ਬਾਪ ਪੜਿਆਲਿਖਿਆ ਹੈ।

* ਹਨੀ ਨੇ ਆਪਣੀ ਮੰਮੀ ਨੂੰ ਕਿਹਾ, “ਮਾਂ ਹੁਣ ਮੇਰੇ ਤੋਂ ਪੜ੍ਹਾਈ ਨਹੀਂ ਹੁੰਦੀ।
“ਲੱਗਦਾ ਹੈ ਬੇਟਾ, ਤੇਰੇ ਸਰੀਰ ਵਿਚ ਵਿਟਾਮਿਨ ਚੱਪਲ ਦੀ
ਕਮੀ ਹੋ ਗਈ ਹੈ।

* ਪਾਪਾ, “ਤੇਰੇ ਸਕੂਲ ਵਾਲਿਆਂ ਨੇ ਮੈਨੂੰ ਬੁਲਾਇਆ ਹੈ। ਜ਼ਰੂਰ ਤੂੰ ਕੋਈ ਸ਼ੈਤਾਨੀ ਕੀਤੀ ਹੋਵੇਗੀ?
ਸੋਨੀ, “ਨਹੀਂ ਪਾਪਾ। ਮੈਂ ਤਾਂ ਕੁਝ ਨਹੀਂ ਕੀਤਾ। ਪਾਪਾ, ‘‘ਤਾਂ ਫਿਰ ਉਨ੍ਹਾਂ ਨੇ ਮੈਨੂੰ ਕਿਉਂ ਬੁਲਾਇਆ ? ਸੋਨੀ, “ਪਤਾ ਨਹੀਂ। ਮੈਂ ਚੁੱਪਚਾਪ ਸੌਂ ਰਹੀ ਸੀ।

______________________________

# ਵਿਆਹਦੇ ਅਗਲੇ ਹੀ ਦਿਨ ਅਚਾਨਕ ਪਤੀ ਪਤਨੀ ’ਚ ਝਗੜਾ ਹੋ ਗਿਆ। ਲੋਕਾਂ ਨੇ ਪੁੱਛਿਆ, “ਕਿਉਂ ਕੁੱਟ ਰਹੇ ਹੋ ਵਿਚਾਰੀ ਨੂੰ।
ਪਤੀ ਕਹਿਣ ਲੱਗਾ, “ਇਸ ਨੇ ਮੇਰੀ ਚਾਹ ਚ ਤਾਬੀਜ਼ ਪਾਇਆ ਹੈ ਮੈਨੂੰ ਵੱਸ `ਚ ਕਰਨ ਲਈ। ਮੈਨੂੰ ਮੇਰੀ ਮਾਂ ਤੋਂ ਦੂਰ ਕਰਨਾ ਚਾਹੁੰਦੀ ਹੈ। | ਪਤਨੀ ਗੁੱਸੇ 'ਚ ਕਹਿਣ ਲੱਗੀ, “ਉਹ ਤਾਈਜ਼ ਨਹੀਂ, ਟੀ-ਬੈਗ ਹੈ ਗੰਵਾਰ ਕਿਸੇ ਥਾਂ ਦੇ।

*ਪਤਨੀ, “ਖਿੜਕੀ ਦੇ ਪਰਦੇ ਲਗਵਾ ਦਿਓ, ਨਵਾਂ ਗੁਆਂਢੀ ਮੈਨੂੰ ਵਾਰ-ਵਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ।
ਪਤੀ, “ਇਕ ਵਾਰ ਠੀਕ ਤਰ੍ਹਾਂ ਦੇਖ ਲੈਣ ਦਿਓ, ਉਹ ਖੁਦ ਹੀ ਪਰਦੇ ਲਗਵਾ ਲਏਗਾ।

* ਨੀਰਜ (ਦੁੱਧ ਪੀ ਕੇ), “ਇਹ ਕਿਹੋ ਜਿਹਾ ਦੁੱਧ ਹੈ ??
ਪਤਨੀ, “ਕੈਂਸਰ ਖਤਮ ਹੋ ਗਿਆ ਸੀ ਜੀ, ਤਾਂ ਮੈਂ ਤੁਹਾਡੀ ਜੇਬ ਚੋਂ ਪਾਨ ਮਸਾਲਾ ਕੱਢ ਕੇ ਪਾ ਦਿੱਤਾ ਕਿਉਂਕਿ ਇਸ ਦੇ ਦਾਣੇ-ਦਾਣੇ 'ਚ ਹੈ ਕੇਸਰ ਦਾ ਦਮ ।

* ਪਤਨੀ, “ਤੁਹਾਨੂੰ ਮੇਰਾ ਰੁਪ ਜ਼ਿਆਦਾ ਚੰਗਾ ਲੱਗਦਾ ਹੈ ਜਾਂ ਮੇਰੇ ਸੰਸਕਾਰ ??”
ਪਤਨੀ, “ਮੈਨੂੰ ਤਾਂ ਤੇਰੀ ਇਹ ਮਜ਼ਾਕ
ਕਰਨ ਦੀ ਆਦਤ ਬਹੁਤ ਚੰਗੀ ਲੱਗਦੀ ਹੈ।

*ਹਨੀ ਸਕੂਲ ’ਚ ਗਧਾ ਲੈ ਕੇ ਆਇਆ ਤਾਂ ਮਨੀ ਨੇ ਪੁੱਛਿਆ, “ਤੂੰ ਸਕੂਲ ’ਚ ਗਧਾ ਕਿਉਂ ਲਿਆਇਆ ਏਂ ???
ਹਨੀ, “ਮੈਮ ਕਹਿੰਦੀ ਹੈ ਕਿ ਉਨ੍ਹਾਂ ਨੇ ਗਧੇ ਨੂੰ ਵੀ ਇਨਸਾਨ ਬਣਾਇਆ ਹੈ, ਤਾਂ ਮੈਂ ਸੋਚਿਆ ਇਸ ਦਾ ਵੀ ਕੁਝ ਭਲਾ ਹੋ ਜਾਏ।

*ਨੀਲੁ, “ਵਿਆਹਾਂ ਦੇ ਸੀਜ਼ਨ 'ਚ ਸਾਡੇ ਵਰਗੇ ਕੁਆਰਿਆਂ ਦੀ ਬੜੀ ਸਮੱਸਿਆ ਹੋ ਜਾਂਦੀ ਹੈ।
ਕਾਲਾ, “ਕਿਉਂ ?
ਨੀਲੁ, “ਜਦੋਂ ਵੀ ਕਿਸੇ ਵਿਆਹ ’ਚ ਜਾਂਦਾ ਹਾਂ, ਹਰ ਵਾਰ ਦੁਲਹਨ ਪਸੰਦ ਆ ਜਾਂਦੀ ਹੈ ।

*ਹਨੀ, “ਮੇਰਾ ਮੁੰਹ ਨਾ ਧੋਵੋ, ਬਹੁਤ ਠੰਡ ਹੈ।” ਦਾਦੀ, “ਬੇਟੇ ਜਦੋਂ ਮੈਂ ਤੇਰੀ ਉਮਰ ਦੀ ਸੀ ਤਾਂ ਦਿਨ ’ਚ ਚਾਰ ਵਾਰ ਮੁੰਹ ਧੋਂਦੀ ਸੀ।
ਹਨੀ,ਇਸਲਈ ਤਾਂ ਤੁਹਾਡਾ ਮੂੰਹ ਇੰਨਾ ਸੁੰਗੜ ਗਿਆ ਹੈ।

*ਰਾਜੇਸ਼, “ਡਾਕੂ ਅਤੇ ਨੇਤਾ ’ਚ ਕੀ ਫਰਕ ਹੈ ???
ਸੁਰੇਸ਼, “ਇਕ ਦੇ ਪਿੱਛੇ ਪੁਲਸ ਹੁੰਦੀ ਹੈ ਅਤੇ ਦੂਸਰੇ ਦੇ ਅੱਗੇ।

॥ ਮਨੀ (ਟੀਚਰ ਨੂੰ), “ਮੈਡਮ ਅੱਜ ਮੇਰਾ ਬੇਟਾ ਸਕੂਲ ਨਹੀਂ ਆਏਗਾ।
ਮੈਡਮ, “ਤੁਸੀਂ ਕੌਣ ਬੋਲ ਰਹੇ ਹੋ ?? ਮਨੀ, “ਮੇਰੇ ਪਾਪਾ ਬੋਲ ਰਹੇ ਹਨ।'

॥ ਰੰਜਨ (ਨੀਰਜ ਨੂੰ), ਮੈਂ ਬੱਸ ’ਤੇ ਚੜਾਂ ਜਾਂ ਬਸ ਮੇਰੇ ’ਤੇ ਚੜੇ , ਦੋਵਾਂ ’ਚ ਕੀ ਫਰਕ ਹੈ ???

ਨੀਰਜ, “ਕੁਝ ਨਹੀਂ। ਦੋਵਾਂ ਹੀ ਮਾਮਲਿਆਂ ’ਚ ਟਿਕਟ ਤੇਰੀ ਹੀ ਕੱਟੇਗੀ।

__________________________

ਰਾਜੂ, “ਬਈ, ਅੱਜ ਗਜ਼ਬ ਹੋ ਗਿਆ, ਜ਼ਮਾਨਾ ਬੜਾ ਖਰਾਬ ਹੈ।
ਰਵੀ, “ਕੀ ਗੱਲ ਹੋਈ? | ਰਾਜੂ,ਮੈਂ ਬੱਸ ਵਿਚ ਬੈਠਾ ਸੀ । ਉਸੇ ਵੇਲੇ ਇਕ ਆਦਮੀ ਆਇਆ ਅਤੇ ਉਸ de ਫੋਨ ਚ ਰਾਸ਼ਟਰਗਾਨ ਚਲਾ ਦਿੱਤਾ।
ਰਵੀ, “ਫਿਰ ??
ਰਾਜੂ, “ਫਿਰ ਕੀ, ਰਾਸ਼ਟਰਗਾਨ ਸੁਣਦਿਆਂ ਹੀ ਮੈਂ ਖੜ੍ਹਾ ਹੋ ਗਿਆ ਅਤੇ ਉਹ ਮੇਰੀ ਸੀਟ 'ਤੇ ਬੈਠ ਗਿਆ।

# ਰਾਜੇਸ਼ ਜੀ ਸਵੇਰੇ-ਸਵੇਰੇ ਅਖਬਾਰ ਪੜ੍ਹ ਰਹੇ ਸਨ, ਜਿਸ ਵਿਚ ਇਕ ਬਹੁਤ ਸੁੰਦਰ ਸਾੜੀ ਦੀ ਫੋਟੋ ਸੀ ਅਤੇ ਲਿਖਿਆ ਹੋਇਆ ਸੀ-ਇਹ ਸੁੰਦਰ ਸਾੜ੍ਹੀ ਅੱਜ ਹੀ ਖਰੀਦੇ ਅਤੇ ਪੂਰੇ 50 ) ਫੀਸਦੀ ਬਚਾਓ।
ਰਾਜੇਸ਼ ਜੀ ਨੇ ਇੱਧਰ-ਉੱਧਰ ਦੇਖਿਆ ਅਤੇ ਪੂਰਾ ਸਫਾ ਪਾੜ ਲਿਆ। ਇੰਝ ਉਨ੍ਹਾਂ ਪੂਰੇ । 100 ਫੀਸਦੀ ਬਚਾਅ ਲਏ।

#ਸ਼ੀਸ਼ੇ ਅੱਗੇ ਖੜੀ ਪਤਨੀ ਨੇ ਪਤੀ ਦੇਵ ਨੂੰ ਪੁੱਛਿਆ, “ਕੀ ਮੈਂ ਬਹੁਤ ਮੋਟੀ ਲੱਗ ਰਹੀ ਹਾਂ ?”
ਪਤੀ ਨੇ ਵਿਅਰਥ ਦੇ ਝਗੜੇ ਤੋਂ ਬਚਣ ਲਈ ਕਿਹਾ, "ਬਿਲਕੁਲ ਵੀ ਨਹੀਂ ।
ਪਤਨੀ ਨੇ ਖੁਸ਼ ਤੇ ਰੋਮਾਂਟਿਕ ਹੋ ਕੇ ਕਿਹਾ, “ਠੀਕ ਹੈ , ਫਿਰ ਮੈਨੂੰ ਆਪਣੀਆਂ ਬਾਹਾਂ ਵਿਚ ਚੁੱਕ ਕੇ ਫਰਿੱਜ ਤਕ ਲੈ ਚੱਲੋ। ਮੈਂ ਆਈਸਕ੍ਰੀਮ ਖਾਵਾਂਗੀ ।
ਸਥਿਤੀ ਬੇਕਾਬੂ ਹੁੰਦੀ ਦੇਖ ਕੇ ਪਤੀ ਬੋਲਿਆ, “ਰੁਕ


ਜਾ, ਮੈਂ ਫਰਿੱਜ ਹੀ ਲੈ ਆਉਂਦਾ ਹਾਂ।