Punjabi Thoughts

Best Punjabi Thoughts Images 2020 New 

ਸੱਚ ਦਾ ਰਾਹ
ਸੱਚ ਦਾ ਰਾਹ ਮੁਸ਼ਕਿਲ ਹੈ। ਇਸ ਰਾਹ ਤੇ ਹਜ਼ਾਰਾਂ ਚੱਲਣ ਦੀ ਸੋਚਦੇ ਹਨ ਪਰ ਸੌ ਹੀ ਚੱਲ ਪਾਉਂਦੇ ਹਨ। ਨੌ ਸੌ ਤਾਂ ਸੋਚਦੇ ਹੀ ਰਹਿ ਜਾਂਦੇ ਹਨ ਅਤੇ ਜੋ ਸੌ ਚਲਦੇ ਹਨ, ਉਨ੍ਹਾਂ 'ਚੋਂ ਸਿਰਫ 10 ਹੀ ਪਹੁੰਚ ਪਾਉਂਦੇ ਹਨ। ਨੱਬੇ ਤਾਂ ਰਾਹ ਚ ਹੀ ਭਟਕ ਜਾਂਦੇ ਹਨ ਅਤੇ ਜੋ 10 ਪਹੁੰਚਦੇ ਹਨ ਉਨਾ ਚੋਂ ਸਿਰਫ ਇਕ ਹੀ ਸਚ ਤਕ ਪਹੁੰਚ ਪਾਉਂਦਾ ਹੈ, 9 ਫਿਰ ਵੀ ਕਿਨਾਰੇ ਤੇ ਆ ਕੇ ਡੁੱਬ ਜਾਂਦੇ ਹਨ। ਤਾਂ ਹੀ ਕਹਿੰਦੇ ਹਨ ਕਿ ਸੱਚ ਇਕ ਹੈ ਅਤੇ ਯਾਦ ਰੱਖੋ ਸੱਚ ਪ੍ਰੇਸ਼ਾਨ ਤਾਂ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ। 

ਗਲੀ 'ਚ ਸੂਰ


ਸੁਣਨ ਦੀ ਆਦਤ ਪਾਓ ਕਿਉਂਕਿ ਦੁਨੀਆ ਚ ਕਹਿਣ ਵਾਲਿਆਂ ਦੀ ਘਾਟ ਨਹੀਂ ਹੈ। ਕੌੜੇ ਘੁੱਟ ਪੀਪੀ ਕੇ ਜੀਉਣ ਅਤੇ ਮੁਸਕਰਾਉਣ ਦੀ ਆਦਤ ਬਣਾ ਲਓ ਕਿਉਂਕਿ ਦੁਨੀਆ ਚ ਹੁਣ ਅੰਮ੍ਰਿਤ ਦੀ ਮਾਤਰਾ ਬਹੁਤ ਘੱਟ ਰਹਿ ਗਈ ਹੈ। ਆਪਣੀ ਬੁਰਾਈ ਸੁਣਨ ਦੀ ਖੁਦ ਚ ਹਿੰਮਤ ਪੈਦਾ ਕਰੋ, ਕਿਉਂਕਿ ਲੋਕ ਤੁਹਾਡੀ ਬੁਰਾਈ ਕਰਨ ਤੋਂ ਬਾਜ਼ ਨਹੀਂ । ਆਉਣਗੇ। ਆਲੋਚਕ ਬੁਰਾ ਨਹੀਂ ਹੈ। ਉਹ ਤਾਂ ਜ਼ਿੰਦਗੀ ਲਈ ਸਾਬਣ- ਪਾਣੀ ਦਾ ਕੰਮ ਕਰਦਾ ਹੈ। ਜ਼ਿੰਦਗੀ ਦੀ ਫਿਲਮ ਵਿਚ ਇਕ ਖਲਨਾਇਕ ਵੀ ਤਾਂ ਜ਼ਰੂਰੀ ਹੈ। ਗਲੀ ਚ ਦੋ-ਚਾਰ ਸੂਰ ਹੋਣ ਤਾਂ ਗਲੀ ਸਾਫ ਰਹਿੰਦੀ ਹੈ।

ਸਮੇਂ ਦਾ ਮਹੱਤਵ 
ਸਮਾਂ ਬੇਸ਼ਕੀਮਤੀ ਹੈ। ਜ਼ਿੰਦਗੀ 'ਚ ਹਰ ਸਾਲ ਦਾ ਕੀ ਮਹੱਤਵ ਹੈ, ਇਹ ਇਸੇ ਸਾਲ ਫੇਲ ਹੋਏ ਵਿਦਿਆਰਥੀ ਤੋਂ ਪੁੱਛੋ। ਇਕ ਮਹੀਨੇ ਦਾ ਮਹੱਤਵ ਜਾਣਨਾ ਤਾਂ ਉਸ ਮਾਂ ਨੂੰ ਮਿਲੀ ਜਿਸ ਨੇ 
*ਅੱਠ ਮਹੀਨੇ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਸੱਤ ਦਿਨ ਦਾ ਮਹੱਤਵ ਜਾਣਨਾ ਹੈ ਤਾਂ ਕਿਸੇ
ਹਫਤਾਵਾਰੀ ਮੈਗਜ਼ੀਨ ਦੇ ਸੰਪਾਦਕ ਨੂੰ ਮਿਲੋ। ਇਕ ਦਿਨ ਦਾ ਮਹੱਤਵ ਦਿਹਾੜੀ- ਮਜ਼ਦੂਰ ਹੀ ਦੱਸ ਸਕਦਾ ਹੈ, ਜਿਸ ਨੂੰ ਅੱਜ ਮਜ਼ਦੂਰੀ ਨਹੀਂ ਮਿਲੀ ਹੈ। ਇਕ ਘੰਟੇ ਦਾ ਮਹੱਤਵ ਜਾਣਨਾ ਹੈ ਤਾਂ ਸਿਕੰਦਰ ਤੋਂ ਪੁੱਛੋ ਜਿਸ ਨੇ ਅੱਧਾ ।
ਸੁਬਾ ਦੇ ਕੇ ਇਕ ਘੰਟੇ ਦੀ ਰੂਣ ਸਾਗਰ ਮੌਤ ਨੂੰ ਟਾਲਣ ਦੀ ਅਪੀਲ ਕੀਤੀ ਸੀ। ਇਕ ਮਿੰਟ ਦਾ ਮਹੱਤਵ ਉਸ ਕਿਸਮਤ ਵਾਲੇ ਤੋਂ ਪੁੱਛੇ, ਜੋ ਵਰਲਡ-ਟੂਡ ਸੈਂਟਰ ਦੀ ਇਮਾਰਤ ਡਿੱਗਣ ਤੋਂ ਠੀਕ ਇਕ ਮਿੰਟ ਪਹਿਲਾਂ ਹੀ ਬਾਹਰ ਸੁਰੱਖਿਅਤ ਨਿਕਲਿਆ ਹੈ। ਹੁਣ ਬਚਿਆ ਇਕ ਸੈਕੰਡ ਤਾਂ ਇਕ ਸੈਕੰਡ ਦਾ ਮਹੱਤਵ ਉਸ ਦੌੜਾਕ ਤੋਂ ਪੁੱਛੋ ਜੋ ਇਸੇ ਇਕ ਸੈਕੰਡ ਦੀ ਵਜਾ ਨਾਲ ਸੋਨੇ ਦਾ ਮੈਡਲ ਜਿੱਤਦੇ-ਜਿੱਤਦੇ ਚਾਂਦੀ ਦੇ ਮੈਡਲ ਤੇ ਰਹਿ ਗਿਆ ਹੈ।











































































































punjabi thoughts















































Motivational Punjabi thoughts 2020































punjabi thoughts







































punjabi thoughts