Punjabi Thoughts

Punjabi Thoughts -

  1. ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੈ।
  2. • ਮਾਂ ਉਸ ਕਾਮੇ ਦਾ ਨਾਂਅ ਹੈ, ਜਿਸ ਨੂੰ ਕਦੇ ਛੁੱਟੀ ਨਹੀਂ ਮਿਲਦੀ।
  3. • ਹੌਸਲਾ ਨਹੀਂ ਛੱਡਣਾ ਚਾਹੀਦਾ, ਕਈ ਵਾਰ ਜਿੰਦਾ, ਗੁੱਛੇ ਦੀ ਆਖਰੀ ਚਾਬੀ ਨਾਲ ਹੀ ਖੁੰਦਾ ਹੈ।
  4. • ਜ਼ਿੰਦਗੀ ਸੋਚੀ ਦਿਮਾਗ ਨਾਲ ਜਾਂਦੀ | ਹੈ ਪਰ ਜੀਵੀ ਦਿਲ ਨਾਲ ਜਾਂਦੀ ਹੈ।
  5. ਹਰੇਕ ਕੰਮ ਸ਼ੁਰੂਆਤ ਪ੍ਰਭੂ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ।
  6. ਸਭ ਨੂੰ ਇੱਜਤ ਦੇਵਾਂਗੇ ਤਾਂ ਜੀਵਨ ਮਿਸ਼ਰੀ ਦੀ ਤਰ੍ਹਾਂ ਮਿੱਠਾ ਰਹੇਗਾ।
  7. ਜੋ ਕਹਿਣ ਸ਼ਰਮ ਆਵੇ ਉਸਨੂੰ ਮਨ ਚ ਵੀ ਨਾ ਰੱਖੋ।
  8. ਅਸੀਂ ਆਪਣੇ ਕੰਮਾਂ ਦੇ ਫ਼ੈਸਲੇ ਕਰਨ ਵਾਲੇ ਕੌਣ ਹਾਂ ? ਇਹ ਤਾਂ ਪ੍ਰਭੂ ਦਾ ਕੰਮ ਹੈ ਅਸੀਂ ਤਾਂ ਸਿਰਫ ਕਰਮ ਕਰਨ ਦੇ ਲਈ ਕਰਮ ਕਰਨ ਦੇ ਪ੍ਰਤੀਬੱਧ ਹਾਂ।
  9. ਪ੍ਰਮਾਤਮਾ ਜਿਸ ਤੇ ਕ੍ਰਿਪਾ ਕਰਦੇ ਹਨ ਉਸਦਾ ਮਨ ਸ਼ੁੱਧ ਹੋ ਜਾਂਦਾ ਹੈ।