Do Gappi funny joke

 ਦੋ ਗੱਪੀ ਆਪਸ 'ਚ ਗੱਲ ਕਰ ਰਹੇ ਸਨ।ਪਹਿਲਾ ਬੋਲਿਆ, “ਕੱਲ ਮੈਂ ਪੂਰੀ ਸ਼ਕਤੀ ਲਗਾ ਕੇ ਕੁਤੁਬਮੀਨਾਰ ਨੂੰ ਧੱਕਾ ਦਿੱਤਾ ਪਰ ਉਹ ਜ਼ਰਾ ਵੀ ਨਹੀਂ ਲਿਆ ਜਦਕਿ ਅਹਿਮਦਾਬਾਦ ਦੀਆਂ ਮੀਨਾਰਾਂ ਥੋੜਾ ਜਿਹਾ ਧੱਕਾ ਦੇਣ 'ਤੇ ਹੀ ਹਿੱਲਣ ਲੱਗਦੀਆਂ ਹਨ।
ਦੂਸਰਾ ਗੱਪੀ, “ਅਹਿਮਦਾਬਾਦ ਵਾਲਿਆਂ ਨੂੰ ਫੈਵੀਕੋਲ ਦਾ ਪਤਾ ਨਹੀਂ ਹੋਵੇਗਾ, ਨਹੀਂ ਤਾਂ ਉਨ੍ਹਾਂ ਦੀਆਂ ਮੀਨਾਰਾਂ ਵੀ ਨਹੀਂ ਹਿੱਲਦੀਆਂ ਨੇ .
ਲਾਲੂ, “ਇਸ ਵਾਰ ਮੇਰਾ ਪਾਸ ਹੋਣਾ ਮੁਸ਼ਕਲ ਹੈ। | ਕਾਲੂ ‘ਪਰ ਕਿਉਂ ???
ਲਾਲੂ, “ਮੇਰੇ ਕੋਲ ਜਿਹੜਾ ਲੜਕਾ ਬੈਠਾ ਹੈ ਉਸ ਨੂੰ ਕੁਝ ਵੀ ਨਹੀਂ ਆਉਂਦਾ।
ਕਮਲ(ਵਿਨੋਦ ਨੂੰ),““ਓਏ ਯਾਰ ਤੂੰ ਮੇਰੀ ਪਲੇਟ ਚੋਂ ਅੰਬ ਕਿਉਂ ਚੁੱਕ ਲਿਆ ???
ਵਿਨੋਦ, “ਤੁਸੀਂ ਹੀ ਤਾਂ ਕਿਹਾ ਸੀ ਕਿ ਗਧੇ ਅੰਬ ਨਹੀਂ ਖਾਂਦੇ।
ਰਾਮ ਨੇ ਸ਼ਾਮ ਨੂੰ ਕਿਹਾ, “ਮੈਂ ( ਤੈਨੂੰ ਇਕ ਗੱਲ 100 ਵਾਰ ਸਮਝਾਚੁੱਕਾ ਹਾਂ ਪਰ ਫਿਰ ਵੀ ਤੁਸੀਂ ਸਮਝਣ ਦਾ ਨਾਂ ਨਹੀਂ ਲੈਂਦੇ। ਅਜਿਹਾ ਲੱਗਦਾ ਹੈ ਕਿ ਤੁਹਾਡੇ ਦਿਮਾਗ 'ਚ ਸਿਰਫ ਗੋਬਰ ਭਰਿਆ ਹੈ।
ਸ਼ਾਮ, “ਤਾਂ ਫਿਰ ਇੰਨੀ ਦੇਰ ਤੋਂ ਚੱਟ ਕਿਉਂ ਰਹੇ ਹੋ ???
ਹੈ ਹਨੀ ਅਤੇ ਮਨੀ ਜੰਗਲ 'ਚੋਂ ਲੰਘ ਰਹੇ ਸਨ ਕਿ ਉਦੋਂ * ਸ਼ੇਰ ਸਾਹਮਣੇ ਆ ਗਿਆ। ਹਨੀ ਨੇ ਉਸ ਦੀਆਂ ਅੱਖਾਂ ਚ ਮਿੱਟੀ * ਪਾ ਦਿੱਤੀ ਅਤੇ ਮਨੀ ਨੂੰ ਬੋਲਿਆ, “ਭੱਜ।
ਮਨੀ, ਮੈਂ ਕਿਉਂ ਭੱਜਾਂ। ਮਿੱਟੀ ਤੂੰ ਪਾਈ ਹੈ ਤੂੰ ਭੱਜ।
ਅਧਿਆਪਿਕਾ, ਇਕ ਦਿਨ ਅਜਿਹਾ ਆਏਗਾ ਜਦੋਂ ਧਰਤੀ ਤੇ ਪਾਣੀ ਨਹੀਂ ਰਹੇਗਾ। ਸਾਰੇ ਜੀਵਨਸ਼ਟ ਹੋਜਾਣਗੇ।
ਧਰਤੀ ਤਬਾਹ ਹੋ ਜਾਏਗੀ। ਪੱਪੂ, “ਮੈਡਮਜੀ, ਉਸ ਦਿਨਵੀਟਿਉਸ਼ਨ ਆਉਣਾ ਪਵੇਗਾ ਤੇ
ਦੋਸਤ ਦੇ ਵਿਆਹ ਚ ਵੀਣ ਨੇ ਮਨੋਜ ਤੋਂ ਪੁੱਛਿਆ, “ਕੀ ਤੁਸੀਂ ਡਾਂਸ ਕਰਨਾ ਪਸੰਦ ਕਰੋਗੇ ??
ਮਨੋਜ ਖੁਸ਼ ਹੁੰਦੇ ਹੋਏ ਬੋਲਿਆ, “ਹਾਂ-ਹਾਂ। ਪ੍ਰਵੀਣ, “ਤਾਂ ਫਿਰ ਉਠੇ, ਤੁਹਾਡੀ ਕੁਰਸੀ ਮੈਂ ਲੈ ਲਵਾਂ।''
3 ਅਧਿਆਪਕ, “ਇਨੀ ਮਾਰ ਖਾ ਕੇ ਹੱਸ ਰਹੇ ਹੋ, ਸ਼ਰਮ ਆਉਣੀਚਾਹੀਦੀਹੈ ਤੁਹਾਨੂੰ ???
ਵਿਦਿਆਰਥੀ, “ਸ਼ਰਮ ਕਿਹੋ ਜਿਹੀ ਸਰ ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ-ਹੱਸਦੇ ਝੱਲਣਾ ਚਾਹੀਦਾ ਹੈ।
ਹਨੀ ਫਿਜ਼ਿਕਸ ਦਾ ਐਗਜ਼ਾਮ ਦੇਣ ਗਿਆ। ਪੇਪਰ ਚ ਸਵਾਲ ਪੁੱਛਿਆ ਗਿਆ, “ਕਿਹੜਾ ਲਿਕਵਿਡ ਗਰਮ
ਕਰਨ ਤੇ ਸਾਲਿਡ ਬਣ ਜਾਂਦਾ ਹੈ ???
ਹਨੀ ਦਾ ਜਵਾਬ, “ਵੇਸਨ ਦੇ ਪਕੌੜੇ।
| ਹਨੀ ਸਵੇਰੇ-ਸਵੇਰੇ ਕਾਰ ਧੋ ਰਿਹਾ ਸੀ ਤਾਂ ਗੁਆਂਢ ਦੀ ਆਂਟੀ ਨੇ ਪੁੱਛਿਆ, “ਬੇਟਾ, ਕਾਰ ਧੋ ਰਹੇ ਹੋ ???

ਹਨੀ, “ਨਹੀਂ ਆਂਟੀ, ਇਸ ਉਮੀਦ ਨਾਲ ਪਾਣੀ ਦੇ ਰਿਹਾ ਹਾਂ ਕਿ ਸ਼ਾਇਦ ਵੱਡੀ ਹੋ ਕੇ ਬੱਸ ਬਣ ਜਾਏ। .