Saptahik rashifal 5 Jan to 12

ਮੇਖ
ਵਾਟਰ, ਕੈਮੀਕਲਜ਼, ਪੈਟਰੋਲੀਅਮ, ਲੂਬਰੀਕੈਂਟਸ, ਪੇਟਸ , ਇੰਪੋਰਟ ,ਐਕਸਪੋਰਟ, ਸੀ-ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ ਪਰ ਹਲਕੀ ਨੇਚਰ, ਸੋਚ ਵਾਲੇ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, 5-6 ਜਨਵਰੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, 7-8 ਧਨ ਲਾਭ ਵਾਲੇ ਦਿਨ ,ਕਾਰੋਬਾਰੀ ਟੂਰਿੰਗਲਈ ਸਿਤਾਰਾ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ, 9-10 ਉਤਸ਼ਾਹ, ਹਿੰਮਤ ਅਤੇ ਕੰਮਕਾਜ ਕਰਨ ਦੀ ਤਾਕਤ ਬਣੀ ਰਹੇਗੀ, ਸ਼ਤਰੂ ਕਮਜ਼ੋਰ, 11 ਜਨਵਰੀ ਸਫਲਤਾ ਸਾਥ ਦੇਵੇਗੀ, ਤੇਜਪ੍ਰਭਾਵ-ਦਬਦਬਾ ਬਣਿਆ ਰਹੇਗਾ।
ਸਿੰਘ (ਮ, ਮੀ , ਖੂ, ਮੇਂ, ਮੈਂ, ਟ, ਟਿ, ਛੂ,
ਅਫ਼ਸਰਾਂ ਦੇ ਨਰਮ ਰੁਖ ਕਰਕੇ ਸਰਕਾਰੀ ਕੰਮਾਂ 'ਚ ਕਦਮ ਬੜ੍ਹਤ ਵੱਲ, ਐਗਰੀਕਲਚਰਲ ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ , ਫਰਟੀਲਾਈਜ਼ਰਸ, ਰੈਡੀਮੇਡ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਦੁਸ਼ਮਣਾਂ ਨੂੰ ਕਮਜ਼ੋਰ ਨਾ ਸਮਝੋ , 5-6 ਜਨਵਰੀ ਉਦੇਸ਼ , ਮਨੋਰਥ ਹੱਲ ਹੋਣਗੇ, 7-8 ਸਰਕਾਰੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਮਿਹਰਬਾਨ , ਕੈਸੀਡੇਟ ਰਹਿਣਗੇ , 9-10 ਵਪਾਰ ਕਾਰੋਬਾਰ 'ਚ ਲਾਭ, ਹਰ ਪੱਖੋਂ ਬਿਹਤਰੀ, ਫਿਰ 11 ਜਨਵਰੀ ਖਰਚਿਆਂ, ਨੁਕਸਾਨ ਅਤੇ ਉਲਝਣਾਂ-ਝਮੇਲਿਆਂ ਦਾ ਡਰ ਬਣਿਆ ਰਹੇਗਾ, ਕੋਈ ਨਵਾਂ ਯਤਨ ਪ੍ਰੋਗਰਾਮ ਵੀ ਸ਼ੁਰੂ ਨਾ ਕਰੋ।
ਧਨ (ਚੇ, ਚੋਂ, ਭਾ, ਭਿ, ਝ, ਧ, ਢ, ਝ, ਭੇ।
ਕਾਰੋਬਾਰੀ ਦਸ਼ਾ ਸੁਖਦ, ਇਰਾਦਿਆਂ 'ਚ ਸਫਲਤਾ, ਮਾਣ-ਸਨਮਾਨ ਤਿਸ਼ਠਾ ਬਣੀ ਰਹੇਗੀ ਪਰ ਕਿਸੇ ਸਵਾਂਗ ਸ਼ਤਰੂ ਦੀਆਂ ਸ਼ਰਾਰਤਾਂ ਅਤੇ ਚੱਲ ਰਹੀ ਸਾੜਸਤੀ ਕਰਕੇ ਆਪਆਪਣੇ ਆਪ ਨੂੰ ਅਨ-ਕੰਫਰਟੇਬਲਮ ਹਿਸੂਸ ਕਰ ਸਕਦੇ ਹੋ,ਸਾਵਧਾਨੀ ਵਰਤੋਂ , 5-6 ਜਨਵਰੀ ਮਨੋਬਲ ਮਜ਼ਬੂਤ ਰਹੇਗਾ, ਉਦੇਸ਼ ਪ੍ਰੋਗਰਾਮ ਸਿਰੇ ਚੜਨ ਦੀ ਆਸ , 7-8 ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਕਮਜ਼ੋਰ ਨਾ ਸਮਝੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਕਦੀ ਬਾਜ਼ਹੀਂ ਆਉਣਗੇ ਪਰ 9-10 ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਕਿਸੇ ਸਮੇਂ ਨਾਰਾਜ਼ਗੀ ਰਹਿ ਸਕਦੀ ਹੈ, ਫਿਰ 11 ਜਨਵਰੀ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ , ਨੁਕਸਾਨ ਦਾ ਡਰ !
ਬਿਖ
(ਇ, ਊ, ਏ, ਓ,ਵ, ਵਾ, , , ਵਾ)
ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ, ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਬਣਿਆ ਰਹੇਗਾ ਪਰ ਕਾਰੋਬਾਰੀ ਫਰੰਟ 'ਤੇ ਸਥਿਤੀ ਸੰਤੋਖਜਨਕ, ਮਨੋਬਲ ਦਬਦਬਾ ਬਣਿਆ ਰਹੇਗਾ, 5-6 ਜਨਵਰੀ ਅਹਿਤਿਆਤ ਵਾਲੇ ਦਿਨ, ਸਫਤਾ ਦੋਨੇੜੇ ਪਹੁੰਚਿਆਕੋਈ ਕੰਮਦੁਬਾਰਾ ਵਿਗੜ ਸਕਦਾ ਹੈ , ਧਿਆਨ ਨਾਲ ਰਹੋ ਪਰ 7-8 ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਾਈ ਮੇਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, 9-10 ਆਪਣੇ ਕੰਮਾਂ ਨੰਨਿਪਟਾਉਣ ਲਈ ਆਪਦੀ ਭੱਜ-ਦੌੜਪਾਜ਼ੇਟਿਵਨਤੀਜਾ ਦੇਵੇਗੀ, 11 ਜਨਵਰੀ ਜਨਰਲ ਤੌਰ 'ਤੇ ਆਪ ਹਰ ਫਰੰਟ 'ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ।
ਕੋਨਿਆਂ (ਟੈ, ਪ, ਪੀ, ਪੂ, ਬ, ਣ, ਨ, ਪੇ, ਪੈ।
ਸਿਹਤ ਬਾਰੇ ਲਾਪਰਵਾਹ ਨਹੀਂ ਰਹਿਣਾ ਚਾਹੀਦਾ ਪਰ ਜਨਰਲ ਸਿਤਾਰਾ ਸਵਾਂਗ ਹੈ, ਜਿਹੜਾ ਆਪ ਨੂੰ ਹਰ ਫਰੰਟ 'ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਰਿਲੀਜੀਅਸ ਕੰਮਾਂ ਚਇੰਟਰਸਟ ਬਣਿਆਰਹੇਗਾ, ਵਪਾਰ ਕਾਰੋਬਾਰ ਚਲਾਭ, 5-6ਜਨਵਰੀ ਖਾਣ-ਪੀਣ 'ਚ ਸਾਵਧਾਨੀਵਰਤੋ ਕਿਉਂਕਿ ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਵਾਲਾ ਹੈ ਪਰ 7-8 ਯਤਨ ਕਰਨ ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਧਾਰਮਿਕ ਕੰਮਾਂ 'ਚ ਧਿਆਨ, 9-10 ਜਿਸ ਕੰਮ ਲਈਯਤਨ ਕਰੋਗੇ, ਉਸ 'ਚ ਬਿਹਤਰੀ ਹੋਵੇਗੀ, ਫਿਰ 11 ਜਨਵਰੀ ਧਨ ਲਾਭ ਵਾਲੇ ਦਿਨ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ।
ਮੌਕਰ
, ਤੋਂ, ਸ਼, ਕਿ, , ਖਿ, ਖੁ, ਖੇ, ਖੋ, ਗ, ਗਿ)
ਸ਼ਤਰੂਆਂ ਤੋਂ ਫਾਸਲਾ ਰੱਖੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਪੂਰਾ ਯਤਨ ਕਰ ਸਕਦੇ ਹਨ ਕੰਮਕਾਜੀ ਦਸ਼ਾ ਚੰਗੀ, ਸੰਤਾਨ ਦੇ ਸਹਿਯੋਗੀ ਰੁਖ ਤੇ ਭਰੋਸਾ ਕੀਤਾ ਜਾ ਸਕਦਾ ਹੈ, 5-6 ਜਨਵਰੀ ਪ੍ਰਾਪਰਟੀ ਦੇ ਕੰਮਾਂ ਚ ਆਪ ਦੇ ਯਤਨ ਸਕਸੈੱਸ ਦੇਣਗੇ, 78 ਸੰਤਾਨ ਸਹਿਯੋਗ ਕਰੇਗੀ, ਸੁਪੋਰਟ ਕਰੇਗੀ ਅਤੇ ਉਸ ਕਰਕੇ ਆਪ ਦੀਕੋਈ ਪ੍ਰਾਬਲਮ ਸੁਲਝ ਸਕਦੀ ਹੈ,9-10 ਦੁਸ਼ਮਣਾਂਦੀਆਂ ਸ਼ਰਾਰਤਾਂਹਰਕਤਾਂ ਤੇ ਨਜ਼ਰ ਰੱਖਣੀ ਜ਼ਰੂਰੀ, ਨੁਕਸਾਨ-ਪ੍ਰੇਸ਼ਾਨੀ ਅਤੇ ਝਮੇਲਿਆਂ ਦਾ ਡਰ ਰਹੇਗਾ ਪਰ 11 ਜਨਵਰੀ ਕੰਮਕਾਜੀ ਦਸ਼ਾ ਉੱਤਮ, ਫੈਮਿਲੀ
ਮਿਥੁਨ (ਕ, ਕਾ, , , ਛ, ਕੇ. ਕੇ, ਹੋ।
ਸਿਤਾਰਾ ਜਨਰਲ ਤੌਰ ਤੇ ਸਫਲਤਾ ਦੇਣ, ਇੱਜ਼ਤਮਾਣ ਅਅਰਥਸ਼ਾ ਕੰਫਰਟੇਬਲ ਰੱਖਣਵਾਲਾ ਪਰਵੀਜ਼ਾ, ਪਾਸਪੋਰਟ ਅਤੇ ਮੈਨਪਾਵਰ ਬਾਹਰ ਭਿਜਵਾਉਣ ਵਾਲਿਆਂ ਨੂੰ ਕੰਪਲੀਕੇਸ਼ਨਸ ਨਾਲ ਨਿਪਟਣਾ ਪੈ ਸਕਦਾ ਹੈ, 5-6 ਜਨਵਰੀ ਧਨ ਲਾਭ ਅਤੇਕਾਰੋਬਾਰੀਰਿੰਗ ਲਈਸਮਾਂਚੰਗਾਂ, 7-8 ਸਮਾਂ ਖਰਚਿਆਂ, ਨੁਕਸਾਨ ਅਤੇ ਝਮੇਲਿਆਂ ਵਾਲਾ, ਇਸ ਲਈ ਹਰ ਕੰਮ ਸੋਚ ਸਮਝ ਕੇ ਕਰਨਾ ਸਹੀ ਰਹੇਗਾ ਪਰ 9-10 ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਮਨੋਰਥਾਂ 'ਚ ਸਫਲਤਾ ਮਿਲੇਗੀ, ਫਿਰ 11 ਜਨਵਰੀ ਵਪਾਰ ਕਾਰੋਬਾਰ ਚ ਲਾਭ, ਹਰ ਫਰੰਟ ਤੇ ਬਿਹਤਰੀ ਹੋਵੇਗੀ।
ਵਲਾ (ਰ, ਰਾਂ, ਰੂ, ਰੇ, ਰਾਂ, ਤ,ਤਿ, ਤੁਮ ਤੋਂ।
| ਸਰਦੀ ਦੀ ਸ਼ਿਕਾਇਤ ਰਹਿ ਸਕਦੀ ਹੈ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ ਜ਼ਰੂਰੀ ਪਰ ਕਾਰੋਬਾਰੀ ਦਸ਼ਾ ਤਸੱਲੀਬਖਸ਼, ਧਾਰਮਿਕ ਕੰਮਾਂ 'ਚ ਧਿਆਨ, ਪ੍ਰਾਪਰਟੀ ਦੇ ਕਿਸੇ ਕੰਮ ਲਈ ਵੀ ਯਤਨ ਕਰਨ 'ਤੇ ਚੰਗੀ ਰਿਟਰਨ ਮਿਲੇਗੀ, 5-6 ਜਨਵਰੀਅਰਥਅਤੇ ਕਾਰੋਬਾਰੀਦਚੰਗੀ, ਸਫਲਤਾ ਸਾਥ ਦੇਵੇਗੀ, 7-8 ਸਿਹਤ ਦਾ ਧਿਆਨ ਰੱਖੋ, ਕਿਸੇ 'ਤੇ ਜ਼ਿਆਦਾ ਭਰੋਸਾ ਵੀਨਾ ਕਰੋ ਪਰ 9-10 ਜਨਰਲ ਸਿਤਾਰਾ ਸਵਾਂਗ, ਜਿਹੜਾ ਆਪ ਦੇ ਕਦਮ ਬੜ੍ਹ ਵੱਲ ਰੱਖੇਗਾ,ਮਾਣ-ਸਨਮਾਨਵੀ ਬਣਿਆਰਹੇਗਾ, 11 ਜਨਵਰੀ ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ।
ਕੈਬ
(ਗ, ਗੇ, ਗੇ , #, ਸਿ, ਸੁ, ਸੇ , ਸੋ, ਦਾ।
ਕੋਰਟ-ਕਚਹਿਰੀ ਦੇ ਕੰਮਾਂ 'ਚ ਕਦਮ ਬੜ੍ਹਤ ਵੱਲ, ਕਾਰੋਬਾਰੀ ਮੋਰਚੇ ਤੇ ਵੀ ਬਿਹਤਰੀ, ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ ਪਰ ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ,5-6 ਜਨਵਰੀਕੰਮਕਾਜੀਭੱਜ-ਦੌੜ ਚੰਗਾ ਨਤੀਜਾਦੇਵੇਗੀ, 7-8 ਜ਼ਮੀਨੀ ਅਤੇ ਅਦਾਲਤੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਅਫਸਰ ਵੀ ਨਰਮ ਰੁਖ ਰੱਖਣਗੇ, 9-10 ਜਨਰਲ ਸਿਤਾਰਾ ਮਜ਼ਬੂਤ ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, 11 ਜਨਵਰੀ ਕਿਸੈਪਾਵਰਫੁੱਲ ਸ਼ਤਰੂ ਕਰਕੇ ਆਪ ਦੀਆਂ ਪ੍ਰੇਸ਼ਾਨੀਆਂ ਅਤੇ ਮੁਸ਼ਕਲਾਂ ਵਧ ਸਕਦੀਆਂ ਹਨ, ਸਾਵਧਾਨੀ ਵਰਤੋ।
ਕਰਕੇ (ਹਿ, , , ਹੈ, ਡਾ, ਡਿ, ਰੂ, ਡੇ, ਛੋ)
ਸਿਤਾਰਾ ਧਨ ਲਾਭ, ਆਮਦਨ ਅਤੇ ਇੱਜ਼ਤ-ਮਾਣ ਲਈ ਚੰਗਾ, ਸੰਤਾਨ ਵੀ ਸਹਿਯੋਗੀ ਅਤੇ ਪੋਰਟਿਵ ਰੁਖ ਰੱਖੇਗੀ ਪਰ ਵਿਰੋਧੀਆਂ ਦੇ ਸ਼ਰਾਰਤੀਰੁਖ ਕਰਕੇ ਕੋਈ ਮੇਲਾ, ਪ੍ਰਾਬਲਮ ਉੱਭਰ ਸਕਦੀ ਹੈ, ਇਸ ਲਈ ਪ੍ਰੋਐਕਟਿਵ ਰਹਿਣਾ ਸਹੀ ਰਹੇਗਾ, 56 ਜਨਵਰੀ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਚ ਸਵਲਤਾ ਮਿਲੋ, ਪ੍ਰਭਾਵ-ਦਬਦਬਾ ਬਣਿਆ ਰਹੇਗਾ, 7-8 ਵਾਟਰ , ਕੈਮੀਕਲਸ ਲੁਬਰੀਕੈਂਥ, ਪੈਂਟ, ਪੈਟਰੋਲੀਅਮ, ਸੀ-ਪ੍ਰੋਡਕਟਸਦਾ ਕੰਮ ਕਰਨ ਵਾਲਿਆਂਨੂੰ ਆਪਣੇ ਕੰਮਾਂ ਚ ਭਰਪੂਰ ਲਾਭ ਮਿਲੇਗਾ, 9-10 ਕੋਈ ਨਾ ਕੋਈ ਕੰਪਲੀਕੇਸ਼ਨਸ ਉੱਭਰਦੀ ਸਿਮਟਦੀ ਰਹਿ ਸਕਦੀ ਹੈ, ਸੁਚੇਤ ਰਹੋ ਪਰ 11 ਜਨਵਰੀ ਕਾਰੋਬਾਰੀ ਫਰੰਟ ਤੇ ਸਫਲਤਾ ਮਿਲੇਗੀ, ਮੂਡ 'ਚ ਖੁਸ਼ਦਿਲੀ ਰਹੇਗੀ।
ਬਿਸ਼ਚਕ (ਤੋ, ਨ, ਨਿ, ਨੂੰ, ਨੇ, ਯੋ, ਯਾ, ਯ, ਯੂ।
ਸਿਤਾਰਾ ਦੁਸ਼ਮਣਾਂ ਨੂੰ ਉਭਾਰਨ ਅਤੇ ਸਿਹਤ ਨੂੰ ਵਿਗਾੜਨ ਵਾਲਾ ਹੈ ਪਰ ਕੰਮਕਾਜੀਫਰੰਟ ’ਤੇਦਸ਼ਾ ਬਿਹਤਰ , ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ, ਸੁਪੋਰਟਿਵ ਅਤੇ ਹਮਦਰਦਾਰੁਖ ਰੱਖਣਗੇ, 5-6ਜਨਵਰੀ ਵਿਰੋਧੀਆਂ ਦੀ ਉਛਲ-ਕੂਦ ਅਤੇ ਸਰਗਰਮੀ ਆਪ ਨੂੰ ਪ੍ਰੇਸ਼ਾਨ ਰੱਖ ਸਕਦੀ ਹੈ ਪਰ 7-8 ਵਪਾਰ ਕੰਮਕਾਜ ਦੀ ਸਥਿਤੀ ਚੰਗੀ, ਫੈਮਿਲੀ ਫਰੰਟ 'ਤੇ ਮਿਠਾਸ-ਤਾਲਮੇਲ, ਸਦਭਾਓ ਬਣਿਆ ਰਹੇਗਾ, 9-10 ਸਿਹਤਲਈਕਮਜ਼ੋਰ ਦਿਨ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ, ਫਿਰ 11 ਜਨਵਰੀ ਹਰ ਮੋਰਚੇ ਤੇ ਬਿਹਤਰੀ, ਯਤਨ ਕਰਨ 'ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ।
Meen

ਜਨਰਲ ਸਿਤਾਰਾ ਸਵਾਂਗ, ਜਿਹੜਾ ਆਪ ਦੀ ਪੈਠ, ਧਾਕ ਵਧਾਉਣ ਵਾਲਾ ਹੈ, ਮਿੱਤਰਾਂ ਨਾਲ ਸਹਿਯੋਗਲਾਭਕਾਰੀ ਰਹੇਗਾ, ਸ਼ਤਰੂ ਕਮਜ਼ੋਰ-ਤੇਜ਼ਹੀਣਰਹਿਣਗੇ, ਕੰਮਕਾਜੀਭੱਜ-ਦੌੜਫਰੂਟਫੁੱਲ ਰਹੇਗੀ, 5-6 ਜਨਵਰੀ ਧਨ ਲਾਭ ਅਤੇ ਕਾਰੋਬਾਰੀ ਰਿੰਗ ਚੰਗੀ, 7-8 ਮਿੱਤਰਕੰਮਕਾਜੀ ਸਾਥੀ ਅਤੇਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਹੈਲਪਿੰਗ ਵਾਲਾ ਰੁਖ ਰੱਖਣਗੇ, 9-10 ਪ੍ਰਾਪਰਟੀ ਦੇ ਕੰਮਾਂ ਚੋਂ ਸਵਲਤਾ, ਤੇਜਪ੍ਰਭਾਵਦਬਦਬਾ ਬਣਿਆ ਰਹੇਗਾ,11 ਜਨਵਰੀ ਸੰਤਾਨ ਦੇ ਰੁਖ ਤੇ ਭਰੋਸਾ ਕੀਤਾ ਜਾ ਸਕਦਾ ਹੈ, ਯਤਨ ਕਰਨ ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ।