Punjabi Ghaint Status for Whatsapp Facebook

Best Punjabi Ghaint Status for Boys and Girls , Top whatsapp status in Punjabi Language for attitude and crazy Girls status 2019 
1. ਇਨਾ Attitude ਨਾ ਦਿੱਖਾ kudiye
ਜਿੰਨੇ ਮੁੰਡੇ ਤੇਰੀ CHAT LIST ਚ ਆ, 
ਉਸ ਤੋਂ ਜਿਆਦਾ ਕੁੜੀਅਾ MERI ßlock list ਚ ਆ......


2. ਕਹਿੰਦੀ ਚੱਕ ਦਾ ਨੀ Phone ਹੁਣ ਦੱਸ Jatta ਕੀ Reason ਆ . .??
.
.
.
.
. ਤੈਨੂੰ ਨੀ ਪਤਾ nakodar ਵਾਲੀਏ ਹੁਣ ਹਾੜੀ ਦਾ Season ਆ..!!

3. 
ਜੇ ਮੇਰੇ # ਯਾਰਾਂ ਨੂੰ ਪਤਾ ਲੱਗ ਗਿਆ # ਰੱਖੜੀ ਬੰਨਣ ਯੋਗਾ ਵੀ
ਨੀ ਕੋਈ ਛੱਡਣਾ

4. 
ਮੁੰਡਾ ਕੁੜੀ ਨੂੰ
ਮੈਂ ਕਿਹਾ ਜੀ . . . . .?
.
.
I LUV U . . 
.
.
.
ਕੁੜੀ ਨੇ ਵੱਟ ਕੇ ਲੱਫ਼ੜ ਮਾਰਿਆ . ..
.
.
.
ਕਹਿੰਦੀ ਕੀ ਕਿਹਾ . .
.
.
.
ਮੁੰਡਾ . . .??
.
.
.
ਹੁਣ ਤੇਰੇ ਘਸੁੰਨ ਪੈਣਾ ### ਜੇ ਤੈਨੂੰ ਪਤਾ
ਨੀ ਲ਼ੱਗਾ ਤਾਂ ਲੱਫੜ ਮੇਰੇ
ਐਂਵੇਂ ਠੋਕਤਾ ....😝

5. ਜੋ ਕੁੜੀਆਂ ਕਹਿੰਦੀਆਂ ਕੀ ਸਾਨੂੰ
# PENDU munde ਪਸੰਦ ਨੀ hege  !!
.
ਉਹਨਾ ਨੂੰ ਮੈਂ ਇੱਕ ਗੱਲ ਦੱਸ ਦਾ ਕੀ
.
.
.
.
.
:
ਸ਼ੇਰਾਂ ਨਾਲ ਸ਼ੇਰਨੀਆਂ ਈ ਸੋਹਣੀਆਂ
ਲੱਗਦੀਆਂ ਭੇਡ ਬੱਕਰੀਆਂ ਨੀ