Wednesday, May 22, 2019

Punjabi Essay on Dussehra ਦੁਸਹਿਰੇ ਦਾ ਤਿਉਹਾਰ

Punjabi Essay on Dussehra ਦੁਸਹਿਰੇ ਦਾ ਤਿਉਹਾਰ
Punjabi Essay on Dussehra

ਸਾਡਾ ਦੇਸ਼ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ ਇਨ੍ਹਾਂ ਦਾ ਸਬੰਧ ਸਾਡੇ ਸੱਭਿਆਚਾਰਕ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਹੈ ਦੁਸਹਿਰਾ ਭਾਰਤ ਵਿੱਚ ਇੱਕ ਬਹੁਤ ਹੀ ਪੁਰਾਤਨ ਤਿਉਹਾਰ ਹੈ ਤੇ ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਤਿਹਾਸਕ ਪਿਛੋਕੜ - ਦੁਸਹਿਰਾ ਸ਼ਬਦ ਦਾ ਅਰਥ ਹੈ ਦਸ ਸਿਰਾਂ ਨੂੰ ਹਰਨ ਵਾਲਾ ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ ਉਹ ਬੜਾ ਵਿਦਵਾਨ ਸੀ ਪਰ ਉਸ ਦਾ ਇੱਕ ਸਿਰ ਗਧੇ ਦਾ ਸੀ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਵਿਦਵਾਨ ਹੋਣ ਦੇ ਨਾਲ ਨਾਲ ਮੂਰਖ ਸ਼ਕਤੀਸ਼ਾਲੀ ਅਤੇ ਅਭਿਮਾਨੀ ਵੀ ਸੀ ਜਦੋਂ ਸ੍ਰੀ ਰਾਮ ਚੰਦਰ ਜੰਗਲਾਂ ਵਿੱਚ ਬਨਵਾਸ ਕੱਟ ਰਹੇ ਸਨ ਤਾਂ ਉਹ ਸੀਤਾ ਜੀ ਨੂੰ ਚੁਰਾ ਕੇ ਲੈ ਗਿਆ ਜਿਸ ਦੇ ਸਿੱਟੇ ਵਜੋਂ ਸ੍ਰੀ ਰਾਮ ਚੰਦਰ ਜੀ ਬਾਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਭਿਆਨਕ ਯੁੱਧ ਹੋਇਆ ਜਿਸ ਵਿੱਚ ਰਾਬ ਨੂੰ ਮਾਰਿਆ ਗਿਆ ਇਸੇ ਦਿਨ ਦੀ ਯਾਦ ਵਿੱਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਰਾਂ ਵਾਲਾ ਪੁਤਲਾ ਬਣਾ ਕੇ ਉਸ ਨੂੰ ਸਾੜਿਆ ਜਾਂਦਾ ਹੈ ਤੇ ਇਸ ਪ੍ਰਕਾਰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ।

ਸਾਡੇ ਸ਼ਹਿਰ ਵਿੱਚ ਦੁਸਹਿਰਾ ਅਤੇ ਰਾਮਲੀਲ੍ਹਾ ਸਾਡੇ ਸ਼ਹਿਰ ਵਿੱਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ ਜਿਨ੍ਹਾਂ ਵਿੱਚ ਸ਼ਹਿਰ ਵਿੱਚ ਥਾਂ ਥਾਂ ਰਾਮ ਲੀਲਾ ਕੀਤੀ ਜਾਂਦੀ ਹੈ ਜਿਸ ਵਿੱਚ ਅਰਮਾਨ ਦੀ ਕਥਾ ਨੂੰ ਨਾਟਕੀ ਰੂਪ ਵਿੱਚ ਖੇਡਿਆ ਜਾਂਦਾ ਹੈ ਲੋਕ ਬੜੇ ਉਤਸ਼ਾਹ ਨਾਲ ਧੀ ਦੀ ਰਾਤ ਤੱਕ ਰਾਮ ਲੀਲਾ ਦੇਖਣ ਜਾਂਦੇ ਹਨ ਲੋਕ ਰਾਮ ਬਨਵਾਸ ਭਰਤ ਮਿਲਾਪ ਸੀਤਾ ਹਰਨ ਹਨੂਮਾਨ ਤੇ ਲੰਕਾ ਸਾੜਨ ਅਤੇ ਲਾਸ਼ਾਂ ਨੂੰ ਆਦਿ ਘਟਨਾਵਾਂ ਨੂੰ ਬੜੀ ਉਤਸੁਕਤਾ ਅਤੇ ਦਿਲਚਸਪੀ ਨਾਲ ਦੇਖਦੇ ਹਨ ਇਨ੍ਹਾਂ ਦਿਨਾਂ ਵਿੱਚ ਦਿਨ ਸਮੇਂ ਬਾਜ਼ਾਰਾਂ ਵਿੱਚ ਰਾਮ ਲੀਲਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ ।

ਰਾਵਣ ਨੂੰ ਸਾੜਨਾ - ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲ੍ਹੇ ਥਾਂ ਵਿੱਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬਾਦਸ਼ਾਹ ਤੇ ਕਾਗਜ਼ ਦੇ ਬਣੇ ਪੁਤਲੇ ਕੱਢ ਦਿੱਤੇ ਜਾਂਦੇ ਹਨ ਆਲੇ ਦੁਆਲੇ ਮਿਠਾਈਆਂ ਅਤੇ ਖਿਡਾਉਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ ਸਾਰੇ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਰੱਬ ਨੂੰ ਸਾੜਨ ਦਾ ਦਿਵਸ ਦੇਖਣ ਲਈ ਟੁੱਟ ਪੈਂਦੇ ਹਨ ਪੀੜੇ ਨੀ ਹੁੰਦੀ ਹੈ ਕਿ ਪੁਲਿਸ ਲਈ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ ਲੋਕਾਂ ਨੂੰ ਪੁਤਲਿਆਂ ਦੇ ਆਲੇ ਦੁਆਲੇ ਗੋਲ ਦਾਇਰੇ ਵਿਚ ਖੜ੍ਹਾ ਰੱਖਣ ਦਾ ਯਤਨ ਕੀਤਾ ਜਾਂਦਾ ਹੈ ਦਾਇਰੇ ਦੇ ਅੰਦਰ ਆਤਿਸ਼ਬਾਜ਼ੀ ਚਲਦੀ ਹੈ ਪਟਾਕੇ ਵੱਟਦੇ ਹਨ ਅਤੇ ਗੁਬਾਰੇ ਉਡਾਏ ਜਾਂਦੇ ਹਨ ਇਸ ਸਮੇਂ ਸ੍ਰੀ ਰਾਮ ਚੰਦਰ ਵਾਜਿਆਂ ਦੀ ਅਗਵਾਈ ਵਿੱਚ ਆਪਣੀਆਂ ਫ਼ੌਜਾਂ ਸਮੇਤ ਅੱਗੇ ਵਧਦੇ ਹਨ । ਰਾਵਣ ਨਾਲ ਯੁੱਧ ਹੁੰਦਾ ਹੈ ਤੇ ਉਹ ਮਾਰਿਆ ਜਾਂਦਾ ਹੈ ਜਿਸ ਸਮੇਂ ਸੂਰਜ ਛਿਪਣ ਵਾਲਾ ਹੁੰਦਾ ਹੈ ਤਾਂ ਰਾਵਣ ਸਮੇਤ ਬਾਕੀ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਪੁਤਲਿਆਂ ਵਿੱਚ ਰੱਖੇ ਪਟਾਕੇ ਦਿਲ ਕੰਬਾਊ ਆਵਾਜ਼ਾਂ ਨਾਲ ਫਟਦੇ ਹਨ ਉਨ੍ਹਾਂ ਦੇ ਸਿਰਾਂ ਵਿੱਚ ਰੱਖੀਆਂ ਅਤੇ ਸਭਾ ਦੀਆਂ ਇਧਰ ਉਧਰ ਉੱਡਦੀਆਂ ਹਨ ਇਸ ਸਮੇਂ ਲੋਕਾਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਉਹ ਤੇਜ਼ੀ ਨਾਲ ਘਰਾਂ ਵੱਲ ਚੱਲ ਪੈਂਦੇ ਹਨ ਕਈ ਵਾਰ ਆਤਿਸਬਾਜੀ ਦੇ ਭੀੜ ਵਿੱਚ ਆ ਵੜ੍ਹਨਾ ਨਾਲ ਦੁਰਘਟਨਾ ਹੋ ਸਕਦੀ ਹੈ

ਵਾਪਸੀ ਤੇ ਲੋਕ ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਮਿਠਾਈਆਂ ਦੀਆਂ ਦੁਕਾਨਾਂ ਦੁਆਲੇ ਭੀੜ ਪਾ ਲੈਂਦੇ ਹਨ ਉਹ ਮਿਠਾਈਆਂ ਖਰੀਦ ਕੇ ਘਰਾਂ ਨੂੰ ਲੈ ਕੇ ਜਾਂਦੇ ਹਨ ਅਤੇ ਰਾਤੀਂ ਖ਼ੂਬ ਖਾ ਪੀ ਕੇ ਸੌਂਦੇ ਹਨ

ਇਸ ਤਰ੍ਹਾਂ ਇਹ ਬੜਾ ਚਹਿਲ ਪਹਿਲ ਭਰਿਆ ਤਿਉਹਾਰ ਹੈ ਇਹ ਵਿਅਕਤੀ ਦੇ ਮਨੋਨਿਤ ਪ੍ਰਸੰਨਤਾ ਦਿੰਦਾ ਹੈ ਅਤੇ ਨਾਲ ਹੀ ਭਾਰਤ ਦੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਪ੍ਰਤੀ ਉਸ ਦੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ।

SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: