Punjabi Fakkar Status , Ghaint status for facebook

Punjabi Fakkar Status for whatsapp and Facebook Ghaint Munda status 

22 ਅੱਜ ਮੇਰਾ ਜਨਮ ਦਿਨ ਹੈ girlfriend ਕਹਿੰਦੀ ਮੇ ਗਿਫਟ ਦੇਣਾ ਕੀ ਦੇਵਾਂ
.
.
.
.
. ਮੇ ਕਿਹਾ ਯੂਰੀਆ ਦੇ 50 ਥੈਲੇ ਲਿਆ ਦੇ"
"
" ਕਮਲੀ ਹੁਣ phone ਵੀ ਨਹੀ ਚੁਕਦੀ.....


ਜਿਸ  ਹਨੇਰੀ ਤੂਫ਼ਾਨਾਂ  ਲੋਕਾਂ ਦੇ ਝੋਪੜੇ  ਹੀ ਉਡ ਜਾਂਦੇ ਨੇ 
ਉਨ੍ਹਾਂ ਤੂਫ਼ਾਨਾਂ status #ਚ ਅਸੀਂ ਆਪਣੇ ਕਪੜੇ ਸੁਕਾਨੇ ਆ ਬੁੱਗੇ 



ਬੰਦੂਕ ਦੇ trigger ਤੇ ਨਹੀਂ ਸੋਹਣੀਏ  
ਖੁਦ ਦੇ ਜਿਗਰੇ ਤੇ ਜੀ ਈਦਾ। 


attitude ਤਾਂ ਛੋਟੇ ਬੱਚੇ ਦਿਖਾਉਂਦੇ ਨੇ 
ਪਾਰ ਸਾਡਾ ਕੰਮ ਲੋਕਾਂ ਨੂੰ ਉਨ੍ਹਾਂ ਦੀ #aukat 
ਦਿਖਾਉਣ ਦਾ 


ਕੀਤੀਆਂ 12 ਜਾਂ ਫਿਰ 15 ਓਏ ਬੱਲੀਏ ਕੇਹੜਾ ਪੁੱਛਦਾ 
ਜੱਟਾਂ ਦੇ ਮੁੰਡਿਆਂ ਦੀ ਪੜ੍ਹਾਈ ਲਿਖਾਈ ਵਾਰੇ ਯਾਰੋਂ  ਭਲਾ ਕੌਣ ਪੁੱਛਦਾ।