ਪੰਛੀ ਉਡ ਸਕਦੇ ਹਨ ਇਨਸਾਨ ਕਿਉਂ ਨਹੀਂ ? Punjabi Gk



ਪੰਛੀਆਂ ਦੀਆਂ ਹੱਡੀਆਂ ਖੁਰੀਆਂ ਹੁੰਦੀਆਂ ਹਨ ਤਾਂ ਕਿ ਉਹ ਹਲਕੇ ਰਹਿਣ ਅਤੇ ਉਨ੍ਹਾਂ ਨੂੰ ਉੱਡਣ ਚ ਮੁਸ਼ਕਿਲ ਨਾ ਹੋਵੇ ਦੂਜੇ ਪਾਸੇ ਇਨਸਾਨ ਇਸ ਲਈ ਨਹੀਂ ਉੱਡ ਸਕਦੇ ਕਿਉਂਕਿ ਉਹ ਭਾਰੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਮਾਸਪੇਸ਼ੀਆਂ ਚ ਉਨ੍ਹਾਂ ਨੂੰ ਹਵਾ ਚੌੜਾਈ ਰੱਖਣ ਦੀ ਸਮਰੱਥਾ ਵੀ ਨਹੀਂ ਹੁੰਦੀ ।

ਪੰਛੀਆਂ ਦਾ ਦਿਲ ਬਹੁਤ ਤੇਜ਼ੀ ਨਾਲ ਧੜਕਦਾ ਹੈ ਜਿਸ ਨਾਲ ਉਹ ਆਪਣੇ ਕੰਮਾਂ ਨੂੰ ਤੇਜ਼ੀ ਨਾਲ ਫੜ ਫੜਾ ਕੇ ਉੱਡ ਸਕਦੇ ਹਨ ਮਿਸਾਲ ਲਈ ਜਿੱਥੇ ਇਨਸਾਨਾਂ ਦਾ ਦਿਨ ਪ੍ਰਤੀ ਮਿੰਟ ਸੱਠ ਤੋਂ ਅੱਸੀ ਵਾਰ ਹੀ ਧੜਕਦਾ ਹੈ ਉੱਥੇ ਹੀ ਚਿੜੀ ਦਾ ਦਿਲ ਇੱਕ ਮਿੰਟ ਚ ਅੱਠ ਸੌ ਵਾਰ ਧੜਕਦਾ ਹੈ ।