Punjabig

Punjabig - ਪੰਜਾਬੀ ਵਿੱਚ G ਦਾ ਮਤਲਬ ਹੁੰਦਾ 'ਗ' ਇਸ ਅੱਖਰ ਤੋਂ ਬਹੁਤ ਸਾਰੇ ਸ਼ਬਦ ਬਣਦੇ ਹਨ ਪੰਜਾਬੀ ਪੰਜਾਬ ਦੀ ਪ੍ਰਸਿੱਧ ਤੇ ਮਾਂ ਭਾਸ਼ਾ ਹੈ ਜੋ ਪੂਰੇ ਪੰਜਾਬ ਵਿੱਚ ਬੜੇ ਹੀ ਆਦਰ ਸਨਮਾਨ ਨਾਲ ਬੋਲੀ ਜਾਂਦੀ ਹੈ . ਇਸ ਭਾਸ਼ਾ ਨਾਲ ਮਿਲਦੀ ਜੁਲਦੀ ਇਕ ਭਾਸ਼ਾ ਬਾਗੜੀ ਵੀ ਹੈ ਪ੍ਰੰਤੂ ਬਾਗੜੀ ਦੀ ਗਿਣਤੀ ਉਪ ਬੋਲੀਆਂ ਵਿਚੋਂ ਨਹੀ ਕੀਤੀ ਜਾਂਦੀ ਹੈ .

ਸ਼੍ਰੀ ਗੁਰੂ ਨਾਨਕ ਸਾਹਿਬ ਨੇ ਵੀ ਬਾਣੀ ਲਈ ਪੰਜਾਬੀ ਭਾਸ਼ਾ ਨੂੰ ਹੀ ਪਹਿਲ ਦਿੱਤੀ ਸੀ .ਪੰਜਾਬੀ ਭਾਸ਼ਾ ਗ ਤੋਂ ਸ਼ੁਰੂ ਹੋੰ ਵਾਲੇ ਸ਼ਬਦ ਲੱਖਾਂ ਦੀ ਗਿਣਤੀ ਵਿੱਚ ਪਾਏ ਜਾਂਦੇ ਹਨ . ਜਿਵੇਂ ਗ ਗਾਉਣਾ ਗੀਤ ਗਾਉਣੇ ਗਿਲਹਰੀ, ਗੀਤ, ਗੁੜ ਬਹੁਤ ਸਾਰੇ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ 

Punjabig

 

ਜਿਵੇਂ ਬਾਬਾ ਫਰੀਦ ਜੀ ਅਤੇ ਬੁੱਲੇ ਸ਼ਾਹ ਨੇ ਵੀ ਆਪਣੀਆਂ ਕਵਿਤਾਵਾਂ ਵਿੱਚ ਪੰਜਾਬੀ ਭਾਸ਼ਾ ਨੂ ਪਹਿਲਾ ਦਰਜਾ ਦਿੱਤਾ ਗਿਆ ਸੀ. ਪੰਜਾਬ ਦੇ ਗੀਤਾਂ ਵਿੱਚ ਵੀ ਪੰਜਾਬੀ ਭਾਸ਼ਾ ਪਹਲੇ ਸਥਾਨ ਤੇ ਹੈ ਜਿਸਦਾ ਜਿਕਰ ਕਿਤਾਬਾਂ ਤੇ ਨੋਵਲ ਪੁਸਤਕਾਂ ਵਿੱਚ ਵੀ ਦੇਖਣ ਨੂ ਮਿਲ ਜਾਂਦਾ ਹੈ ਯਮਲਾ ਜੱਟ ਰਮਲਾ ਵਰਗੇ ਮਹਾਨ ਸਿੰਗਰਾਂ ਨੇ ਪੰਜਾਬੀ ਭਾਸ਼ਾ ਨੂ ਪਹਲਾ ਸਥਾਨ ਦਿੱਤਾ ਆਪਣੇ ਗੀਤਾਂ ਵਿੱਚ 

ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਯੋਗ ਦੇਖਣ ਨੂ ਮਿਲਦਾ ਹੈ ਜੋ ਕੇ ਪੰਜਾਬ ਅਤੇ ਪੰਜਾਬ ਚ ਰਹਿੰਦੇ ਪੰਜਾਬੀਆਂ ਲਈ ਮਾਨ ਦੀ ਗੱਲ ਹੈ .

ਇਸ ਲਈ ਗੁਰੂਆਂ ਦੇ ਸਮੇਂ ਤੋਂ ਲੈ ਕੇ ਬਾਬਾ ਫਰੀਦ ਜੀ ਦੇ ਸਮੇਂ ਤਕ ਪੰਜਾਬੀ ਭਾਸ਼ਾ ਨੂੰ ਉੱਚਾ ਦਰਜਾ ਦਿੱਤਾ ਗਿਆ ਅੰਗਰੇਜਾਂ ਦੇ ਰਾਜ ਕਾਲ ਵਿੱਚ ਵੀ ਪੰਜਾਬੀ language ਦੀ ਪੂਰੀ ਚੜਤ ਸੀ ਇਸੇ ਨੂ ਹੀ ਪੰਜਾਬੀ ਦਾ ਅਸਲੀ ਮਾਨ ਸਤਿਕਾਰ ਮੰਨਿਆ ਗਿਆ ਅਤੇ ਜਿਸ ਵਜਾ ਕਾਰਨ ਪੰਜਾਬੀ ਇੰਨੀ ਤਰੱਕੀ ਕਰਦੀ ਆ ਰਹੀ ਹੈ ਪ੍ਰੰਤੂ ਹੁਣ ਪੰਜਾਬੀ ਭਾਸ਼ਾ ਦਾ ਬੋਲ ਬਾਲਾ ਥੋੜਾ ਘਟਦਾ ਜਾ ਰਿਹਾ ਹੈ, ਇਹ ਭਾਸ਼ਾ ਨੂ ਕਈ ਵਾਰ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ 

ਕਿੰਤੂ ਅੱਜ ਕੱਲ ਪੰਜਾਬ ਵਿੱਚ ਪੰਜਾਬੀ ਨਾਲ ਵਿਤਕਰਾ ਜਾਰੀ ਹੈ ਭਾਵੇਂ ਓਹ ਪੰਜਾਬ ਦੇ ਸਕੂਲ ਹੋਣ ਜਾ ਫਿਰ ਪੰਜਾਬ ਵਿੱਚ ਸਰਕਾਰੀ ਕੰਮ ਕਾਜ ਹੋਣ ਹਰ ਸਥਾਨ ਤੇ ਪੰਜਾਬੀ ਨੂ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ .

ਪੰਜਾਬੀ ਭਾਸ਼ਾ ਵਿੱਚ Punjabig ਦਾ ਮਤਲਬ ਗ ਤੋਂ ਸ਼ੁਰੂ ਹੋਣ ਵਾਲੇ ਅੱਖਰ ਜੋ ਕੇ ਵੱਡੀ ਮਾਤਰਾ ਵਿੱਚ ਲਿਖੇ ਗਏ ਹਨ ਜਿੰਨ੍ਹਾ ਦੇ ਅਰਥ ਸਪਸ਼ਟ ਰੂਪ ਵਿੱਚ ਦਰਸਾਏ ਗਏ ਹਨ ਜਿਵੇਂ ਪੰਜਾਬੀ ਭਾਸ਼ਾ ਦਾ ਅੱਖਰ ਗ ਜਿਸ ਤੋਂ ਬਹੁਤ ਸਾਰੇ ਸ਼ਬਦ ਬਣਾਏ ਜਾਂਦੇ ਹਨ ਜਿਵੇਂ ਏ ਗਿਆਨ