Punjabi Dog
ਕੁੱਤਾ ਇੱਕ ਪਾਲਤੂ ਜਾਨਵਰ ਹੈ ਜੋ ਪੂਰੇ ਸੰਸਾਰ ਵਿੱਚ ਪਾਇਆ ਜਾਂਦਾ ਹੈ ਇਸ ਦੀਆਂ 4 ਲੱਤਾਂ ਅਤੇ ਇਕ ਗੁਛੇਦਾਰ ਪੂੰਛ ਹੁੰਦੀ ਹੈ ਇਸ ਤੋਂ ਇਲਾਵਾ ਇਸ ਦੇ ਦੰਦ ਬੜੇ ਹੀ ਨੁਕੀਲੇ ਹੁੰਦੇ ਹਨ ਜੋ ਬੜੀ ਆਸਾਨੀ ਨਾਲ ਚੀਰ ਫਾੜ ਕਰ ਸਕਦੇ ਹਨ ਕੁੱਤਾ ਤੇਜ਼ ਦੌੜਨ ਵਿੱਚ ਬਹੁਤ ਕੁਸ਼ਲ ਹੁੰਦਾ ਹੈ ਇਹ ਆਸਾਨੀ ਨਾਲ ਆਪਣੇ ਸ਼ਿਕਾਰ ਨੂ ਦਬੋਚ ਲੈਂਦਾ ਹੈ ਇਹ ਬਿੱਲੀ ਦਾ ਸਭ ਤੋਂ ਵੱਡਾ ਦੁਸ਼ਮਨ ਹੁੰਦਾ ਹੈ ਕੁੱਤਾ ਚਾਲਾਕ ਜਾਨਵਰਾਂ ਵਿਚੋਂ ਇਕ ਹੈ ਜੋ ਆਪਣੀ ਚਾਲਾਕੀ ਨਾਲ ਚੋਰਾਂ ਨੂ ਫੜਨ ਵਿੱਚ ਮਦਦ ਕਰਦਾ ਹੈ ਇਹ ਅਣਪਛਾਤੇ ਬੰਦੇ ਨੂ ਦੇਖਦੇ ਹੀ ਭੋੰਕਨਾ ਸ਼ੁਰੂ ਕਰ ਦਿੰਦਾ ਹੈ