Parshuram story in Punjabi ਭਗਵਾਨ ਪਰਸ਼ੂਰਾਮ ਜੀ ਦੀ ਕਹਾਣੀ

ਭਗਵਾਨ ਪਰਸ਼ੂਰਾਮ ਜੀ - Parshuram story in Punjabi

ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਬਚਪਨ ਦਾ ਨਾਂ ਰਾਮ ਸੀ। ਆਪ ਭਿਗੁਕੁਲ ਦੇ ਮਹਾਰਿਸ਼ੀ ਜਮਦਗਨੀ ਅਤੇ ਈਕਸ਼ਵਾਕੂ ਵੰਸ਼ 'ਚੋਂ ਮਾਤਾਰੇਣੁਕਾ ਜੀ ਦੇ ਸਪੁੱਤਰ ਹਨ। ਜਗਦੀਸ਼ਵਰ ਸ਼ਿਵ ਹੀ ਆਪ ਜੀ ਦੇ ਜਨਮ-ਜਨਮਾਂਤਰਾਂ ਦੇ ਗੁਰੂ ਹਨ।
ਰਿਸ਼ੀਆਂ-ਮਹਾਰਿਸ਼ੀਆਂ ਅਨੁਸਾਰ ਆਪ ਜੀ ਦਾ ਸੈਂਕੜੇ ਸੂਰਜਾਂ ਸਮਾਨ ਤੇਜੱਸਵੀ ਚਿਹਰਾ, ਚੰਦਰਮਾ ਦੀ ਚਾਂਦਨੀ ਵਰਗਾ ਸੀਤਲ-ਕੋਮਲ ਤੇ ਸ਼ਾਂਤ ਚਿੱਤ, ਸਾਗਰ ਵਰਗਾ ਵਿਸ਼ਾਲ ਹਿਰਦਾ ਹੈ। ਆਪ ਨਿਰਬਲਾਂ ਦੇ ਬਲ , ਬੀਰ ਰਸ ਦਾ ਰੂਪ ਅਤੇ ਭਗਤੀ ਭਾਵਨਾਵਾਂ ਦੀ ਸਿਖਰ ਹਨ।

ਇਸੇ ਕਰ ਕੇ ਵੱਡੇ-ਵੱਡੇ ਯੋਧਿਆਂ-ਸੂਰਵੀਰਾਂ ਵਿਚ ਉਨ੍ਹਾਂ ਦੇ ਮਸਤਕ ਦੇ ਤੇਜ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੋਈ। ਇਹ ਗੁਰੂ ਕ੍ਰਿਪਾ ਹੀ ਸਮਝੇ ਜਦੋਂ-ਜਦੋਂ ਵੀ ਆਪ ਦਾ ਸਾਹਮਣਾ ਅਧਰਮੀਆਂ ਨਾਲ ਹੋਇਆ, ਉਦੋਂਉਦੋਂ ਹੀ ਆਪ ਦਾ ਉਗਰ/ਰੌਦਰ ਰੂਪ ਦੇਖਣ ਨੂੰ ਮਿਲਿਆ। ਪਾਪੀਆਂ ਵੱਲੋਂ ਪਾਪ ਦਾ ਪਾਸਚਿਤ/ਅਹਿਸਾਸ ਕਰਨ 'ਤੇ ਆਪ ਨੇ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਖਿਮਾ ਦਾ ਦਾਨ ਦੇ ਦਿੱਤਾ। ਅਜਿਹੇ ਪਾਪੀਆਂ ਨੂੰ ਜੀਵਨਦਾਨ ਦੇਣਾਉਦੀਦਿਆਲ । ਭਾਵਨਾ ਪ੍ਰਗਟ ਕਰਦਾ ਹੈ।

Parshuram story in Punjabi


ਭਗਵਾਨ ਪਰਸ਼ੂਰਾਮ ਜੀ ਦਾ ਜੀਵਨ ਤਿੰਨ ਸਿਧਾਂਤਾਂ ਸਾਧਨਾ, ਸ਼ਕਤੀ ਅਤੇ ਤਿਆਗ ਤੇ ਆਧਾਰਤ ਰਿਹਾ ਹੈ। ਆਪ ਵੱਲੋਂ ਇਕ ਸੱਚੇ ਭਗਤ ਦੇ ਰੂਪ ਵਿਚ ਹੀ ਕਠੋਰ ਪ੍ਰਭੂ ਭਗਤੀ ਤੇ ਸਾਧਨਾ ਨਾਲ ਦਿਵਯ ਸ਼ਕਤੀ ਪ੍ਰਾਪਤ ਕੀਤੀ ਗਈ। | ਅਜਿਹੀ ਸਾਧਨਾ ਦੇ ਫਲ ਵਜੋਂ ਆਪ ਜੀ ਨੇ ਦਿਵਯ ਪਰਸਾ, ਪਾਸ਼ੂਪਤਾਸਤਰ ਅਤੇ ਤੈਲੋਯਵਿਜਯ ਨਾਮਕ ਸ਼੍ਰੇਸ਼ਠ ਕਵਚ ਗ੍ਰਹਿਣ ਕੀਤਾ।
ਸੱਚੇ ਯੁੱਗ ਪੁਰਸ਼ ਦੀ ਤਰ੍ਹਾਂ ਆਪ ਵਲੋਂ ਹਮੇਸ਼ਾ ਗਉ, ਗਰੀਬ, ਧਰਮ ਅਤੇ ਮਨੁੱਖਤਾ ਦੀ ਰਾਖੀ ਲਈ ਹੀ ਆਪਣੇ
ਸ਼ਸਤਰਾਂ ਦੀ ਵਰਤੋਂ ਕੀਤੀ ਗਈ। ਸਦਾ ਆਪਣੀ ਤਾਕਤ ਨੂੰ ਦੀਨ ਦੁਖੀ ਲੋਕਾਂ ਦੀ ਢਾਲ ਬਣਾਇਆ| ਆਪ ਸ਼ਕਤੀ ਪ੍ਰਾਪਤ ਕਰਕੇ ਵੀ‘ਅਹੰਕਾਰ ਦੀ ਭਾਵਨਾ ਤੋਂ ਨਿਰਲੇਪ ਰਹੇ। ਇੱਥੋਂ ਤੱਕ ਕਿ 21 ਵਾਰ ਪਾਪੀ ਰਾਜਿਆਂ ਨੂੰ ਪਰਾਜਿਤ ਕਰਕੇ ਵੀ ਆਪਣੇ ਮਨ ਅੰਦਰ ਚੱਕਰਵਰਤੀ ਰਾਜਾ ਬਣਨ ਦੀ ਇੱਛਾ/ਕਾਮਨਾ ਨਹੀਂ ਕੀਤੀ।

ਬਲਕਿ ਹਰ ਵਾਰ ਪਾਪੀ ਰਾਜਿਆਂ ਤੋਂ ਜਿੱਤਿਆ ਹੋਇਆ‘ਰਾਜ-ਭਾਗ ਧਰਮ ਹਿੱਤ ਉਸ ਸਮੇਂ ਦੇ ਰਿਸ਼ੀਆਂ,ਮਹਾਰਿਸ਼ੀਆਂ ਨੂੰ ਦਾਨ ਕਰ ਦਿੱਤਾ। ਜੋ ਭਗਵਾਨ ਪਰਸ਼ੂਰਾਮ ਜੀ ਦੀ ਤਿਆਗ ਦੀ ਭਾਵਨਾ ਦਾ ਪ੍ਰਮਾਣਹੈ। ਭਗਵਾਨ ਪਰਸ਼ੁਰਾਮਜੀਚਿਰੰਜੀਵੀ ਹਨ। ਉਹ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੋਏ । ਅੱਜ ਵੀ ਮੰਦਰਾਚਲ ਪਰਵਤ ਤੇ ਸ਼ਿਵ ਭਗਤੀ ਵਿਚ ਲੀਨ ਹਨ। ਉਨ੍ਹਾਂ ਵਲੋਂ ਪ੍ਰਿਥਵੀਨੂੰਇਹਵਚਨਦਿੱਤਾ ਹੋਇਆ ਹੈ, “ਹੇ ਧਰਤੀ ਮਾਂ! ਤੂੰ ਜਦੋਂ-ਜਦੋਂ ਵੀ ਪਾਪੀਆਂ, ਦੁਸ਼ਟਾਂ ਅਤੇ ਰਾਖਸ਼ਸਾਂ ਦੇ ਹੱਥੋਂ ਦੁਖੀ ਹੋ ਕੇ ਮੈਨੂੰ ਪੁਕਾਰੇਗੀ ।ਮੈਂਉਦੋਂ-ਉਦੋਂ ਹੀ ਪ੍ਰਗਟ ਹੋਵਾਂਗਾ। ਆਪਣੇ ਦਿੱਤੇ ਵਚਨਾਂਅਨੁਸਾਰ ਧਰਤੀ ਤੇ ਪ੍ਰਗਟ ਹੋ ਕੇ ਉਹ ਫਿਰ ਆਪਣੇ ਦਿਵਯ ਪਰਸੇ ਨਾਲ ਧਰਮ ਦੇ ਰੰਗ ਵਿਚ ਰੰਗੀਆਂ ਆਤਮਾਵਾਂ, ਸਾਧੂਆਂ-ਸੰਨਿਆਸੀਆਂ ਅਤੇ ਆਮ | ਬੇਕਸੂਰ ਜਨਤਾ ਦੇ ਲਹੂ ਨਾਲ ਹੱਥ ਰੰਗਦੇ ਬੇਰਹਿਮ ਤੇ ਕਰੂਰ ਲੋਕਾਂ ਦਾ ਸਰਵਨਾਸ਼ ਕਰਕੇ ਧਰਤੀ ਮਾਂ ਨੂੰ ਦੁੱਖਾਂ ਤੋਂ ਮੁਕਤ ਕਰਨਗੇ।

ਭਗਵਾਨ ਪਰਸ਼ੂਰਾਮਜੀ ਦੀ ਚਾਰੇ ਵੇਦਾਂ ਦੇ ਪੂਰਨ ਗਿਆਤਾ ਹੋਣ ਦਾ ਪ੍ਰਤਿਠਾ ਹੈ।ਉਨ੍ਹਾਂਨੇਵੇਦਾਂਦੇ ਇਕਇਕ ਸਿਧਾਂਤ ਨੂੰ ਆਪਣੇ ਜੀਵਨ ਦੇ ਰੋਮ-ਰੋਮ ਵਿਚ ਵਸਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਕਥਨ ਅਨੁਸਾਰ ਮਨੁੱਖੀ ਜੀਵਨ ਦਾ ਬਸ ਇਕੋ-ਇਕ ਉਦੇਸ਼ ਸ਼ਾਸਤਰ ਗਿਆਨ ਤੇ ਮਾਨਵ ਕਲਿਆਣ ਹੀ ਹੋਣਾ ਚਾਹੀਦਾ ਹੈ। ਸੱਚ ਤੇ ਕਲਿਆਣ ਦੇ ਮਾਰਗ ਤੇ ਚੱਲਣ ਲਈ ‘ਪਵਿੱਤਰ ਵੈਦਿਕ ਗ੍ਰੰਥ ਹੀ ਮਨੁੱਖ ਜਾਤੀ ਦਾ ਇਕੋ-ਇਕ ਆਸਰਾ ਹੈ।

ਜਦੋਂ ਭਾਰਤਵੀਰਯ ਨੇ ਦੱਤਾ ਯ ਮੁਨੀ ਵਲੋਂ ਵਰਦਾਨ ਵਿਚ ਪ੍ਰਾਪਤ ਪਾਣੀਆਂ ਦਾ ਨਾਸ਼ ਕਰਨ ਵਾਲੀ ਇਕ ਅਮੋਧ ਸ਼ਕਤੀ
ਦਾ ਪ੍ਰਯੋਗ ਕਰਕੇ ਭਗਵਾਨ ਪਰਸ਼ੁਰਾਮਜੀਦੇ ਪਿਤਾ ਮਹਾਰਿਸ਼ੀ ਜਮਦਗਨੀਦੇ ਹਿਰਦੇ ਨੂੰ ਬੰਨ੍ਹ ਦਿੱਤਾ। ਮਹਾਰਿਸ਼ੀਜਮਦਗਨੀ ਨੇ ਉਸਦੇ ਪ੍ਰਹਾਰ ਨਾਲ ਜੀਵਨ ਦਾ ਵਿਸਰਜਨ ਕਰ ਦਿੱਤਾ। ਆਪਣੇ ਪਿਤਾ ਮਹਾਰਿਸ਼ੀ ਜਮਦਗਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਕੀਤੇ ਸੰਕਲਪ ਅਨੁਸਾਰ ਆਪਨੇ ਕਾਰਤਵੀਰਯ ਅਰਜੁਨ ਨੂੰ ਯੁੱਧ ਲਈ ਲਲਕਾਰਿਆ ਸੀ।

ਕਾਰਤਵੀਰਯ ਅਰਜੁਨ ਇਸ ਸੱਚ ਨੂੰ ਜਾਣਦਾ ਸੀ ਕਿ | ਇਸ ਯੁੱਧ ਵਿਚ ਉਸਦੇ ਸਾਹਮਣੇ ਈਸ਼ਵਰੀ ਸ਼ਕਤੀ ਦੇ ਰੂਪ
ਵਿਚ ਭਗਵਾਨ ਸ਼੍ਰੀ ਪਰਸ਼ੂਰਾਮ ਜੀਹੋਣਗੇ। ਇਸ ਲਈ ਉਸਦੀ ਆਪਣੀ ਹਾਰ ਨਿਸ਼ਚਿਤ ਹੈ। ਇਸ ਲਈ ਉਸਨੇ ਯੁੱਧ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸ਼ਬਦਾਂ ਨਾਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ।

“ਜੋ ਕਰਮ ਵਜੋਂ ਬਾਹਮਣ ਵੰਸ਼ 'ਚ ਉਤਪੰਨ ਹੋਇਆ ਹੈ। | ਹਮ ਚਿੰਤਨ ਕਰਦਾ ਹੈ ਅਤੇ ਆਪਣੇ ਧਰਮ ਚ ਤਤਪਰ
ਅਤੇ ਸ਼ੁੱਧ ਹੈ, ਇਸ ਲਈ ਉਹ ਬਾਹਮਣ ਅਖਵਾਉਂਦਾ ਹੈ। ਜੋ ਮਨਨ ਕਰਨ ਦੇ ਕਾਰਣ ਨਿਤਯ ਬਾਹਰੀ- ਆਂਤਰਿਕ ਕਰਮ ਕਰਦਾ ਰਹਿੰਦਾ ਹੈ, ਸਦਾ ਮੌਨ ਰਹਿੰਦਾ ਹੈ ਅਤੇ ਸਮਾਂ ਆਉਣ ਤੇ ਬੋਲਦਾ ਹੈ ਉਹ ਮੁਨੀ ਹੈ। ਜੋ ਸੰਪੂਰਨ ਜੀਵਾਂ ਚ ਮਮਤਾ/ਸਮਤਵ ਬੁੱਧੀ ਨਾਲ ਵਿਸ਼ਣੂ ਦੀ ਭਾਵਨਾ ਕਰਦਾ ਹੈ, ਸ੍ਰੀ ਹਰਿ ਦੀ ਭਗਤੀ ਕਰਦਾਹੈ ਉਹ ਹਰਿ ਭਗਤ ਅਖਵਾਉਂਦਾ ਹੈ। ਮੇਰੇ ਲਈ ਵੀ ਪਰਸ਼ੂਰਾਮ ਜੀ ਭਗਵਾਨ ਬਰਾਬਰ ਹਨ। ਜੋ | ਮੇਰੀ ਵੰਦਨਾ ਕਰਨ ਦੇ ਯੋਗ ਹਨ।ਉਨ੍ਹਾਂ ਹੱਥਾਂ ਯੁੱਧ ਦੇ ਮੈਦਾਨ | ਅੰਦਰ ਹੋਈ ਮੇਰੀ ਮੌਤ ਮੇਰੀ ਮੁਕਤੀ ਦੇ ਦੁਆਰ ਖੋਲ੍ਹ ਦੇਵੇਗੀ।

ਅੱਜ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਤੇ ਪ੍ਰਾਣ ਕਰੀਏ ਕਿ ਸਾਡੇ ਆਪਣੇ ਜੀਵਨ ਦਾ ਇਕੋ-ਇਕ ਉਦੇਸ਼ “ਮਾਨਵ ਸੇਵਾ ਪਰਮ ਧਰਮ ਹੋਵੇਗਾ। ਹਰ ਪਲ “ਮਨ-ਵਚਨਕਰਮ ਰਾਹੀਂ ਮਨੁੱਖਤਾ ਦੀ ਸੇਵਾ ਲਈ ਤੱਤਪਰ ਰਹਾਂਗੇ। ਸਮਾਜਿਕ ਕੁਰੀਤੀਆਂ ਨੂੰ ਦੂਰ ਕਰਾਂਗੇ। ਸਾਡੇ ਧਰਮ, ਸਮਾਜ ਤੇਦੋਸ਼ਦੀ ਬਰਬਾਦੀ ਲਈ ਖੁਰੂਪ ਵਿਚ ਵਿਚਰਦੇ ਅਧਰਮੀਆਂ ਦਾ ਟਾਕਰਾ ਕਰਾਂਗੇ।