10 Lines on Peacock in Punjabi

Short essay on Peacock in Punjabi 

10 Lines on Peacock in Punjabi
1.    ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ।

2.    ਇਹ ਪੰਛੀ ਪੂਰੇ ਭਾਰਤ ਵਿਚ ਪਾਇਆ ਜਾਂਦਾ ਹੈ।

3.    ਇਸ ਦੇ ਖੰਭ ਹਰੇ ਅਤੇ ਨੀਲੇ ਰੰਗ ਦੇ ਹੁੰਦੇ ਹਨ।

4.    ਮੀਂਹ ਦੇ ਮੌਸਮ ਵਿਚ ਮੋਰ ਆਪਣੇ ਖੰਭਾਂ ਨੂੰ ਫੈਲਾ ਕੇ ਨੱਚਦਾ ਹੈ।

5.    ਉਸ ਪੰਛੀ ਦੀ ਲੰਬਾਈ ਲਗਭਗ 1 ਮੀਟਰ ਤਕ ਹੁੰਦੀ ਹੈ।

6.    ਇਸ ਦੇ ਸਿਰ ਤੇ ਕਲਗੀ ਲੱਗੀ ਹੁੰਦੀ ਹੈ ਜਿਸ ਨਾਲ ਇਹ ਬੜਾ ਹੀ ਸੁੰਦਰ ਦਿਖਾਈ ਦਿੰਦਾ ਹੈ।

7.    ਮੋਰ ਨੂੰ ਝੁੰਡ ਵਿਚ ਰਹਿਣਾ ਪਸੰਦ ਹੁੰਦਾ ਹੈ ਪ੍ਰੰਤੂ ਇਕ ਝੁੰਡ ਵਿਚ 3 ਜਾ 4 ਮੋਰ ਹੀ ਸਕਦੇ ਹਨ।

8.    ਮੋਰ ਮੋਰਨੀ ਨੂੰ ਆਕਰਸ਼ਿਤ ਕਰਨ ਲਈ ਨਾਚ ਕਰਦਾ ਹੈ।

9.    ਮੋਰ ਦਾ ਭੋਜਨ ਕੀੜੇ ਮਕੌੜੇ ਹੁੰਦੇ ਹਨ ਇਸ ਲਈ ਇਸਨੂੰ ਕਿਸਾਨਾਂ ਦਾ ਚੰਗਾ ਦੋਸਤ ਵੀ ਸਮਝਿਆ ਜਾਂਦਾ ਹੈ ਜੋ ਕੇ ਫ਼ਸਲਾਂ ਤੇ ਪਨਪਣ ਵਾਲੇ ਕੀੜਿਆਂ ਨੂੰ ਖਾ ਜਾਂਦਾ ਹੈ।

10.   ਮੋਰ ਦਾ ਜੀਵਨ ਕਾਲ 10 ਤੋਂ 25 ਸਾਲਾਂ ਦਾ ਹੁੰਦਾ ਹੈ।