Best Funny Punjabi Jokes (Latest Jokes in Punjabi chutkule)

Funny Punjabi Jokes, Punjabi Chutkule , husband wife jokes in Punjabi Language best collection of jokes in Punjabi and hassgulle and chutkula 

ਸੋਨੂੰ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਡਿਲੀਵਰੀ ਲਈ ਹਸਪਤਾਲ ਪਹੁੰਚਿਆ ਅਤੇ ਉਸ ਨੂੰ ਦਾਖਲ ਕਰਵਾ ਦਿੱਤਾ ਥੋੜ੍ਹੀ ਦੇਰ ਬਾਅਦ ਨਰਸ ਡਿਲੀਵਰੀ ਰੂਮ ਵਿੱਚੋਂ ਬਾਹਰ ਆਈ ਅਤੇ ਬੋਲੀ ""ਮੁਬਾਰਕ ਹੋਵੇ ਤੁਹਾਡੇ ਘਰ ਮੁੰਡਾ ਹੋਇਆ ਹੈ
ਸੋਨੂੰ : ਓਹ ਮਾਈ ਗੌਡ ਦੀ ਤਕਨੀਕ ਹੈ ਪਤਨੀ ਹਸਪਤਾਲ ਵਿੱਚ ਅਤੇ ਮੁੰਡਾ ਘਰ ਪੈਦਾ ਹੋਇਆ ਹੈ
😀😀😀😀😀😀😀😀😀
ਰਾਕੇਸ਼ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਫੋਨ ਦੇ ਕੇ ਉਸ ਦੀ ਪਤਨੀ ਨੇ ਪੁੱਛਿਆ ਇਹ ਤੁਸੀਂ ਕਿੰਨੇ ਦਾ ਲਿਆ
ਰਾਕੇਸ਼ ਦੌੜ ਵਿੱਚ ਜਿੱਤਿਆ ਹੈ
ਪਤਨੀ ਉਂਜ ਕਿੰਨੇ ਵਿਅਕਤੀ ਸਨ ਇਸ ਰੇਸ ਵਿੱਚ
ਰਾਕੇਸ਼ ਕੋਈ ਜ਼ਿਆਦਾ ਨਹੀਂ ਇੱਕ ਦੁਕਾਨਦਾਰ ਦੋ ਪੁਲਸੀਏ ਤੇ ਇੱਕ ਮੈਂ
😀😀😀😀😀😀
ਰੋਹਿਤ ਮੈਂ ਸਰਕਾਰ ਨੂੰ ਇੱਕ ਚੀਜ਼ ਲਈ ਧੰਨਵਾਦ ਦਿੰਦਾ ਹਾਂ
ਰਾਜੂ : ਕਿਸ ਵਾਸਤੇ
ਰੋਹਿਤ ਚੰਗਾ ਹੋਇਆ ਕਿ ਸਰਕਾਰ ਨੇ ਸਿਰਫ਼ ਪਲਾਸਟਿਕ ਦੇ ਲਿਫਾਫਿਆਂ ਤੇ ਬੈਨ ਲਾਇਆ ਕੱਚ ਦੀਆਂ ਬੋਤਲਾਂ ਤੇ ਲਾਇਆ ਹੁੰਦਾ ਤਾਂ ਦਾਰੂ ਲੈਣ ਲਈ ਵੀ ਘਰੋਂ ਲੋਟਾ ਲੈ ਕੇ ਨਿਕਲਣਾ ਪੈਂਦਾ 😀😀😀😀😀😀