Happy New Year Quotes in Punjabi

2024  Happy New Year Quotes in Punjabi 

ਉਮੀਦ ਕਰਦੇ ਹਾਂ ਜੀ ਕੀ new Year ਸਫਲਤਾ, ਸੇਹਤ ਖੁਸ਼ਹਾਲੀ 

ਨਾਲ ਭਰਿਆ ਹੋਵੇ 

ਨਵਾ ਸਾਲ ਮੁਬਾਰਕ ਹੋਵੇ ਜੀ


 Happy New Year  ਆਉਣ ਵਿਚ ਕੁਝ ਹੀ ਸਮਾਂ ਬਚਿਆ ਹੈ..
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ 

ਸਭ ਤੋਂ ਪਹਿਲਾਂ ਅਡਵਾਂਸ ਵਿਚ  ਨਵੇਂ ਸਾਲ ਦੀ ਵਧਾਈ..

 


 ਦਿਵਾਲੀਆ ਲੋਹੜੀਆਂ 'ਤੇ ਭਾਵੇਂ ਨਵਾਂ ਸਾਲ ਹੋਵੇ
ਉਹੀ ਸਮਾਂ ਚੰਗਾ ਜਿਹੜਾ ਮਿਤਰੋ ਘਰਦਿਆਂ ਦੇ ਨਾਲ ਹੋਵੇ ♡

ਖੁਸ਼ੀਆਂ ਦੀ ਬੁਸ਼ਾਰ ਦੋਸਤੀ ਹੈ ਇੱਕ ਖੂਬਸੂਰਤ ਪਿਆਰ ਦੋਸਤੀ ਹੈ 

ਸਾਲ ਤੋਂ ਆਉਂਦੇ ਰਹਿੰਦੇ ਨੇ ਪਰ ਸਦਾ ਬਹਾਰ ਦੋਸਤੀ ਹੈ ਪੀ ਨਿਊ ਈਅਰ ਮਿੱਤਰੋਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ 

ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ

ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

 

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ ਜੋ ਮੰਗੋ ਤੁਹਾਨੂੰ

 ਸਭ ਮਿਲ ਜਾਵੇ ਨਵੇਂ ਸਾਲ ਦੀਆਂ ਬਹੁਤ ਬਹੁਤ 

ਮੁਬਾਰਕਾਂ ਜੀ ਤੁਹਾਡੇ ਪਰਿਵਾਰ ਨੂੰ ਅਤੇ ਤੁਹਾਨੂੰ


ਦੋਸਤੀ ਕਰ ਲਓ ਹਮੇਸ਼ਾ ਮੁਸਕਰਾ ਕੇ ਕਿਸੇ ਨੂੰ ਧੋਖਾ 

ਨਾ ਦਿਓ ਆਪਣਾ ਬਣਾ ਕੇ ਕਰ ਲਓ ਯਾਦ ਜਦੋਂ ਤੱਕ 

ਅਸੀਂ ਜਿੰਦਾ ਹਾਂ ਫਿਰ ਨਾ ਕਹਿਣਾ ਚਲੇ ਗਏ ਹਮ ਦਿਨ ਮੇ ਯਾਦ ਬਿਸਾਕੇ

 

ਆਸਮਾਨ ਤੋ ਉਚੀ ਸੋਚ ਹੈ ਸਾਡੀ 

ਰੱਬਾ ਸਦਾ ਅਵਾਦ ਰਹੇ 

ਸਾਨੂ ਦੁਨਿਆ ਦੀ ਕੋਈ ਪ੍ਰਵਾਹ ਨਹੀ 

ਯਾਰੀ ਜਿੰਦਾਵਾਦ ਰਹੇ .

happy new year ਜੀ