Punjabi Bujartan with Answers

 Punjabi Bujartan with Answers 2022 

 

 Bujarat - 1  - Kheera


 Bujarat - 2  Aam mango

Bujarat - 3 Dukanwala


Bujarat - 4 Deeva 


Bujarat - 5  Jeebh



Bujarat - 6

Oh Kehdi Cheez hai jisnu

kharido ta kali hundi hai 

jado warto ta lal ho jandi hai 

baad ch chitti ho jandi hai ???
 


Bujarat - 7 Anda - Egg

Chitti Maseet booha koi na

Part - 2

1. ਗਿਆਨ ਦਾ ਪਹਿਨੀਏ ਗਹਿਣਾ, ਸਦਾ ਨਾਲ ਜੋ ਰਹਿਣਾ।
2. ਹੁਣ ਵੀ ਖੜ੍ਹੀ, ਪਹਿਲਾਂ ਵੀ ਖੜ੍ਹੀ, ਹੱਥ ਨਾ ਆਵੇ ਹੈ ਚਲਾਕ ਬੜੀ
 3. ਪਹਿਲਾਂ ਬੀਨ ਵਜਾਵੇ, ਫਿਰ ਟੀਕਾ ਲਾਵੇ।
4. ਰੰਗ ਬਰੰਗੀਆਂ ਪੱਤੀਆਂ, ਬੁੱਝੋ ਫੁੱਲਾਂ ਦਾ ਭੇਤ ਜੋ ਇਹ ਦੱਸਣ, ਨਾਲੇ ਮਹਿਕਾਂ ਛੱਡਣ।

ਉੱਤਰ : 1. ਵਿੱਦਿਆ ਦਾ ਗਹਿਣਾ, 2 ਕੱਲ੍ਹ ਤੇ ਪਰਸੋਂ, 3. ਮਾਦਾ ਮੱਛਰ, 4. ਕੀੜੇ ਮਕੌੜਿਆਂ ਨੂੰ ਖਿੱਚਣਾ।