Mahatma Gandhi essay in Punjabi | ਮਹਾਤਮਾ ਗਾਂਧੀ ਤੇ ਲੇਖ


Mahatma Gandhi essay in Punjabi  | ਮਹਾਤਮਾ ਗਾਂਧੀ ਤੇ ਲੇਖ

Mahatma Gandhi essay in Punjabi

ਮਹਾਤਮਾ ਗਾਂਧੀ ਦਾ ਨਾਂ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ ਆਪ ਦੁਆਰਾ ਭਾਰਤ ਦੀ ਆਜ਼ਾਦੀ ਲਈ ਘਾਲਣਾ ਏਨੀ ਮਹਾਨ ਹੈ ਕਿ ਆਪ ਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਆਪ ਨੇ ਤੀਹ ਸਾਲ ਦੇਸ਼ ਦੀ ਆਜ਼ਾਦੀ ਲਹਿਰ ਦੀ ਅਗਵਾਈ ਕੀਤੀ ਆਪ ਸ਼ਾਂਤੀ ਦੇ ਪੁਜਾਰੀ ਸਨ ਸ਼ਾਂਤਮਈ ਸਾਧਨਾਂ ਦੀ ਵਰਤੋਂ ਕਰਦੇ ਹੋਏ ਆਪ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਅਤੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹਿਆ।

ਜਨਮ ਅਤੇ ਬਚਪਨ ਆਪ ਦਾ ਜਨਮ 2 Oct 1869 ਨੂੰ ਪੋਰਬੰਦਰ ਗੁਜਰਾਤ ਵਿੱਚ ਹੋਇਆ ਆਪ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ ਆਪ ਦੇ ਪਿਤਾ ਸ੍ਰੀ ਕਰਮ ਚੰਦ ਪਹਿਲਾਂ ਪੋਰਬੰਦਰ ਤੇ ਫਿਰ ਰਾਜਕੋਟ ਰਿਆਸਤ ਦੇ ਦੀਵਾਨ ਰਹੇ ਆਪ ਬਚਪਨ ਤੋਂ ਹੀ ਸਦਾ ਸੱਚ ਬੋਲਦੇ ਸਨ ਅਤੇ ਮਾਤਾ ਪਿਤਾ ਦੇ ਆਗਿਆਕਾਰ ਸਨ ।
 ਵਿੱਦਿਆ ਆਪ ਪੜ੍ਹਾਈ ਵਿੱਚ ਦਰਮਿਆਨੇ ਸਨ ਅਠਾਰਾਂ ਸੌ ਸਤਾਸੀ ਵਿੱਚ ਦਸਵੀਂ ਪਾਸ ਕਰਨ ਪਿੱਛੋਂ ਉਚੇਰੀ ਵਿੱਦਿਆ ਲਈ ਆਪ ਕਾਲਜ ਵਿੱਚ ਦਾਖ਼ਲ ਹੋ ਗਈ ਇੱਥੋਂ ਆਪ ਨੇ ਬੀ ਏ ਦੀ ਪ੍ਰੀਖਿਆ ਪਾਸ ਕੀਤੀ ਫਿਰ ਫੇਰ ਅਠਾਰਾਂ ਸੋ ਕਾਨਵੇ ਵਿੱਚ ਆਪ ਬੈਰਿਸਟਰ ਪਾਸ ਕਰਨ ਲਈ ਇੰਗਲੈਂਡ ਚਲੇ ਗਏ ਭਾਰਤ ਵਾਪਸ ਪਰਤ ਕੇ ਆਪਣੇ ਵਕਾਲਤ ਸ਼ੁਰੂ ਕਰ ਦਿੱਤੀ ਪਰ ਇਸ ਕੰਮ ਵਿੱਚ ਆਪ ਨੂੰ ਕੋਈ ਖਾਲਸਾ ਫਲਤਾ ਪ੍ਰਾਪਤ ਨਾ ਹੋਈ ਕਿਉਂਕਿ ਆਪ ਝੂਠ ਤੋਂ ਨਫਰਤ ਕਰਦੇ ਸਨ ।

ਦੱਖਣੀ ਅਫਰੀਕਾ ਵਿੱਚ ਅਠਾਰਾਂ ਸੌ ਤਰਾਂ ਨਵੇਂ ਈਸਵੀ ਵਿੱਚ ਆਪ ਇਕ ਮੁਕੱਦਮੇ ਦੇ ਸਬੰਧ ਵਿੱਚ ਦੱਖਣੀ ਅਫਰੀਕਾ ਚਲੇ ਗਏ ਜਿੱਥੇ ਭਾਰਤ ਵਾਂਗ ਹੀ ਅੰਗਰੇਜ਼ਾਂ ਦਾ ਰਾਜ ਸੀ ਪਰ ਅੰਗਰੇਜ਼ ਉੱਥੇ ਰਹਿ ਰਹੇ ਭਾਰਤੀਆਂ ਨੂੰ ਬੜੀ ਵਿਤਕਰੇ ਦੀ ਨਜ਼ਰ ਨਾਲ ਦੇਖਦੇ ਸਨ ਉਨ੍ਹਾਂ ਨੇ ਭਾਰਤੀਆਂ ਉੱਪਰ ਬਹੁਤ ਜ਼ਿਆਦਾ ਟੈਕਸ ਲਾਏ ਹੋਏ ਸਨ ਅਤੇ ਨਾਲ ਹੀ ਕਾਲੇ ਤੇ ਗੋਰੇ ਦਾ ਵਿਤਕਰਾ ਕਰਦੇ ਹੋਏ ਉਨ੍ਹਾਂ ਉੱਪਰ ਕਈ ਪ੍ਰਕਾਰ ਦੇ ਟੈਕਸ ਲਾਏ ਹੋਏ ਸਨ ਤੇ ਨਾਲ ਹੀ ਕਾਲੇ ਤੇ ਗੋਰੇ ਦਾ ਵਿਤਕਰਾ ਕਰਦੇ ਹੋਏ ਉਨ੍ਹਾਂ ਉੱਪਰ ਕਈ ਪ੍ਰਕਾਰ ਦੇ ਬੰਧਨ ਲਾਏ ਹੋਏ ਸਨ ।
ਮਹਾਤਮਾ ਗਾਂਧੀ ਨੂੰ ਆਪ ਵੀ ਇਸ ਜਬਰ ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਆਪਣੇ ਭਾਰਤੀ ਲੋਕਾਂ ਨੂੰ ਇੱਕ ਮੁੱਠ ਕਰਕੇ ਅੰਗਰੇਜ਼ਾਂ ਵਿਰੁੱਧ ਸ਼ਾਂਤਮਈ ਕੋਲ ਕੀਤਾ ਜਿਸ ਵਿੱਚ ਆਪ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ ।
ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਘੋਲ - 1916 ਵਿੱਚ ਸਾਫ਼ ਭਾਰਤ ਪਰਤੀ ਇਸ ਸਮੇਂ ਆਪ ਦੇ ਮਨ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਬਹੁਤ ਨਫ਼ਰਤ ਭਰੀ ਹੋਈ ਸੀ ਆਪ ਨੇ ਕਾਂਗਰਸ ਪਾਰਟੀ ਦੀ ਵਾਗਡੋਰ ਸੰਭਾਲ ਕੇ ਅੰਗਰੇਜ਼ਾਂ ਵਿਰੁੱਧ ਘੋਲ ਸ਼ੁਰੂ ਕੀਤਾ ਆਪ ਨੇ ਨਾ ਮਿਲਵਰਤਨ ਲਹਿਰ ਤੇ ਕਈ ਹੋਰ ਲਹਿਰਾਂ ਚਲਾ ਕੇ ਅੰਗਰੇਜ਼ਾਂ ਨਾਲ ਟੱਕਰ ਲਈ ।ਆਪ ਦੀ ਅਗਵਾਈ ਹੇਠ 1930 ਈਸਵੀ ਵਿੱਚ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਮੰਗ ਕੀਤੀ ਆਪ ਕਈ ਵਾਰ ਜੇਲ੍ਹ ਵੀ ਗਏ 1930 ਵਿੱਚ ਆਪਣੇ ਲੂਣ ਦਾ ਸਤਿਆਗ੍ਰਹਿ ਕੀਤਾ ਇਸ ਸਬੰਧੀ ਆਪ ਦਾ ਡਾਂਡੀ ਮਾਰਚ ਪ੍ਰਸਿੱਧ ਹੈ ਆਪ ਹਿੰਸਾਵਾਦੀ ਕੋਲ ਦੇ ਵਿਰੁੱਧ ਸਨ ।
ਭਾਰਤ ਛੱਡੋ ਲਹਿਰ - 1942 ਈਸਵੀ ਵਿੱਚ ਗਾਂਧੀ ਜੀ ਨੇ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਲਹਿਰ ਚਲਾਈ ਇਸ ਸਮੇਂ ਭਾਪ ਸਮੇਤ ਬਹੁਤ ਸਾਰੇ ਕਾਂਗਰਸੀ ਆਗੂਆਂ ਅਤੇ ਲੋਕਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਆਪ ਦਾ ਅਹਿੰਸਾ ਮੀਆਂ ਦੋਨੋਂ ਰੀਨਾ ਲੋਕਪ੍ਰਿਆ ਹੋਇਆ ਕਿ ਇਸ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ

ਦੇ ਚਰਖੇ ਨੂੰ ਗੇੜਾ ਲੋੜ ਨਹੀਂ ਤੋਪਾਂ ਦੀ ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ ਗਾਂਧੀ ਦੇ ਚਰਖੇ ਨੇ ਖੱਟਣ ਗਿਆ ਸੀ ਕਮਾਉਣ ਗਿਆ ਸੀ ਖੱਟ ਖੱਟ ਕੇ ਲਿਆਂਦੀ ਜਾਂਦੀ ਗੋਰੀ ਨਸਲ ਜਾਣਗੇ ਰਾਜ ਕਰੇਗਾ ਗਾਂਧੀ
ਭਾਰਤ ਦੀ ਆਜ਼ਾਦੀ - ਅੰਤ ਅੰਗਰੇਜ਼ਾਂ ਨੇ ਮਜਬੂਰ ਹੋ ਕੇ ਪੰਦਰਾਂ ਅਗਸਤ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਭਾਰਤ ਨੂੰ ਆਜ਼ਾਦ ਕਰ ਦਿੱਤਾ ਇਸ ਨਾਲ ਦੇਸ਼ ਦੀ ਵੰਡ ਹੋਈ ਅਤੇ ਪਾਕਿਸਤਾਨ ਬਣਿਆ ਇਸ ਸਮੇਂ ਹੋਏ ਫਿਰਕੂ ਫਸਾਦਾਂ ਨੂੰ ਦੇਖ ਕੇ ਆਪ ਬਹੁਤ ਦੁਖੀ ਹੋਏ ।
ਚਲਾਣਾ - 30 ਜਨਵਰੀ ਦੀ ਸੁਰਤਾਲ ਦੀ ਸ਼ਾਮ ਨੂੰ ਜਦੋਂ ਗਾਂਧੀ ਜੀ ਬਿਰਲਾ ਮੰਦਰ ਵਿੱਚ ਪ੍ਰਾਰਥਨਾ ਤੋਂ ਪਰਤ ਰਹੇ ਸਨ ਤਾਂ ਇੱਕ ਸਿਰਫਿਰੇ ਨੱਥੂ ਰਾਮ ਗੋਡਸੇ ਨੇ ਗੋਲੀਆਂ ਚਲਾ ਕੇ ਆਪ ਨੂੰ ਸ਼ਹੀਦ ਕਰ ਦਿੱਤਾ ।
ਇਸ ਤਰ੍ਹਾਂ ਸ਼ਾਂਤੀ ਦਾ ਪੁੰਜ ਹਿੰਸਾ ਦਾ ਸ਼ਿਕਾਰ ਹੋ ਕੇ ਸਾਥੋਂ ਸਦਾ ਲਈ ਵਿਛੜ ਗਿਆ ਪਰ ਜਾਂਦਾ ਹੋਇਆ ਸਾਡੇ ਲਈ ਪਿਆਰ ਏਕਤਾ ਤੇ ਸਾਂਝੀਵਾਲਤਾ ਦਾ ਸੰਦੇਸ਼ ਛੱਡ ਗਿਆ ।


Mahatma Gandhi essay in Punjabi -2

ਮਹਾਤਮਾ ਗਾਂਧੀ ਜੀ ਨੂੰ ਅਸੀਂ ਬਾਪੂ ਦੇ ਨਾਂ ਨਾਲ ਜਾਣਦੇ ਹਾਂ। ਉਨ੍ਹਾਂ ਦਾ ਪੂਰਾ ਜੀਵਨ ਆਪਣੇ ਆਪ 'ਚ ਇਕ ਸਕੂਲ ਦੀ ਤਰ੍ਹਾਂ ਹੈ, ਜਿਸਨੂੰ ਅਪਣਾ ਕੇ ਤੁਸੀਂ ਆਪਣੇ ਜੀਵਨ ਨਵੀਆਂ ਉਚਾਈਆਂ ਪਾ ਸਕਦੇ ਹੋ। ਗਾਂਧੀ ਜੀ ਨੇ ਆਪਣੇ ਤਜਰਬੇ 'ਤੇ ਕਈ ਕਿਤਾਬਾਂ ਲਿਖੀਆਂ, ਜੋ ਅੱਜ ਸਾਨੂੰ ਜੀਵਨ ਦੀ ਨਵੀਂ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਦੀ ਸੋਚ ਸਾਨੂੰ ਰਾਹ ਦਿਖਾਉਂਦੀ ਹੈ ਅਤੇ ਉਨ੍ਹਾਂ ਦੇ ਵਿਚਾਰ ਅੱਜ ਵੀ ਓਨੇ ਹੀ ਸਾਰਥਕ ਹਨ, ਜਿੰਨੇ ਕਿ ਉਹ ਉਦੋਂ ਸਨ। ਜੇਕਰ ਉਨ੍ਹਾਂ ਦੇ ਵਿਚਾਰਾਂ ਤੇ ਅਮਲ ਕੀਤਾ ਜਾਵੇ ਤਾਂ ਅਸੀਂ ਜੀਵਨਚ ਕਈ ਤਰ੍ਹਾਂ ਦਾ ਅਨੰਦ ਪਾ ਸਕਦੇ ਹਾਂ ਇੰਝ ਜੀਓ ਜਿਵੇਂ ਤੁਸੀਂ ਕੱਲ ਮਰਨਾ ਹੈ, ਸਿੱਖੋ ਇਸ ਤਰ੍ਹਾਂ ਜਿਵੇਂ ਤੁਸੀਂ ਹਮੇਸ਼ਾ ਜਿਊਂਦੇ ਰਹਿਣਾ ਹੈ ਗਾਂਧੀ ਜੀ ਦਾ ਇਹ ਵਿਚਾਰ ਸਾਨੂੰ ਲਗਾਤਾਰ ਸਿੱਖਣ ਵੱਲ ਪ੍ਰੇਰਿਤ ਕਰਦਾ ਹੈ। ਕਈ ਵਾਰ ਅਸੀਂ ਇਹ ਸੋਚ ਕੇ ਕੁਝ ਨਵਾਂ ਨਹੀਂ ਸਿੱਖਦੇ ਕਿ ਹੁਣ ਸਿੱਖ ਕੇ ਕੀ ਕਰਨਾ ਹੈ। 

ਅਸੀਂ ਜਿਉਣਾ ਹੀ ਕਿੰਨਾ ਹੈ ਪਰ ਗਾਂਧੀ ਜੀ ਦੇ ਅਨੁਸਾਰ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਜਾਗੋ, ਉਦੋਂ ਸਵੇਰਾ ਜੋ ਸਮਾਂ ਬਚਾਉਂਦੇ ਹਨ, ਉਹ ਧਨ ਨੂੰ ਬਚਾਉਂਦੇ। ਬਚਾਇਆ ਧਨ, ਕਮਾਏ ਧਨ ਦੇ ਬਰਾਬਰ ਹੀ ਮਹੱਤਵਪੂਰਨ ਹੈ ਸਾਡੇ 'ਚੋਂ ਕਈ ਲੋਕ ਹਨ, ਜੋ ਅਕਸਰ ਇਹ ਕਹਿੰਦੇ ਹਨ ਕਿ ਕੀ ਕਰੀਏ ਟਾਈਮ ਹੀ ਨਹੀਂ ਮਿਲਦਾ ਪਰ ਭਗਵਾਨ ਨੇ ਸਾਰਿਆਂ ਨੂੰ 24 ਘੰਟੇ ਹੀ ਦਿੱਤੇ ਹਨ, ਕਿਸੇ ਨੂੰ ਘੱਟ ਜਾਂ ਜ਼ਿਆਦਾ ਨਹੀਂ 

ਗਾਂਧੀ ਜੀ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ, ਜਿਨ੍ਹਾਂ ਦਾ ਜਨਮ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰਚ ਹੋਇਆ ਸੀ। ਇਸ ਦਿਨ ਨੂੰ ਸਾਰਾ ਦੇਸ਼ ਗਾਂਧੀ ਜਯੰਤੀ ਮਨਾਉਂਦਾ ਹੈ।ਅਹਿੰਸਾ ਦੇ ਰਸਤੇ 'ਤੇ ਚੱਲ ਕੇ ਦੇਸ਼ ਨੂੰ ਅੰਗਰੇਜ਼ਾਂ ਦੀ ਦਾਸਤਾ ਤੋਂ ਮੁਕਤੀ ਦਿਵਾਉਣ ਵਾਲੇ ਗਾਂਧੀ ਜੀ ਨੇ ਪੂਰੀ ਦੁਨੀਆ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ਸੀ

ਅਹਿੰਸਾ ਦੇ ਰਸਤੇ 'ਤੇ ਚੱਲਣ ਦੀ ਗੱਲ ਗਾਂਧੀ ਜੀਨੇ ਆਜ਼ਾਦੀ ਦੀ ਲੜਾਈ 'ਚ ਸ਼ਾਮਲ ਹਰ ਸ਼ਖਸ ਨੂੰਕਹੀ ਸੀ। ਉਨ੍ਹਾਂ  ਨੇ ਤਿਆਗ ਨੂੰ ਆਪਣੀ ਜ਼ਿੰਦਗੀਚ ਸਦਾ ਅਪਣਾਈ ਰੱਖਿਆ ਅਤੇ ਸਾਦਗੀ ਭਰੀ ਜ਼ਿੰਦਗੀ ਦੇ ਨਾਲ-ਨਾਲ ਘੱਟ ਤੋਂ ਘੱਟ ਚੀਜ਼ਾਂ ਨਾਲ | ਆਪਣੀ ਜ਼ਿੰਦਗੀ ਬਿਤਾਈ ਗਾਂਧੀ ਜੀ ਦੇ ਤਿੰਨ ਮਹਾਨ ਸੂਤਰ

ਪਹਿਲਾ : ਸਮਾਜਿਕ ਗੰਦਗੀ ਨੂੰ ਦੂਰ ਕਰਨ ਲਈ ਝਾਤੂ ਦਾ ਸਹਾਰਾ
ਦੂਸਰਾ : ਸਮੂਹਿਕ ਪ੍ਰਾਰਥਨਾ ਨੂੰ ਬਲ ਦੇਣਾ, ਜਿਸ ਨਾਲ ਇਕ ਜੁੱਟ ਹੋ ਕੇ ਵਿਅਕਤੀਜਾਤ-ਪਾਤ ਅਤੇ ਧਰਮ ਦੀਆਂ ਬੰਦਿਸ਼ਾਂ ਨੂੰ ਦਰਕਿਨਾਰ ਕਰ ਕੇ ਪ੍ਰਾਰਥਨਾ ਕਰੇ

ਤਾਂ ਫਿਰ ਕੋਈ ਹੋਰ ਕੀ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ । ਕੀ ਸਾਡੇ `ਚ ਕਾਬਲੀਅਤ ਨਹੀਂ ਹੈ। ਕੁਝ ਵੱਖਰਾ ਕਰਨ ਦੀ ਇੱਛਾ ਨਹੀਂ ਹੈ। ਇਸ ਦਾ ਕਾਰਣ ਟਾਈਮ ਮੈਨੇਜਮੈਂਟਦਾਨਾਹੋਣਾ ਹੈ। ਜੇਕਰ ਅਸੀਂਲਗਾਤਾਰ ਆਪਣਾਸਮਾਂ ਬਚਾਈਏ ,ਆਪਣੇ ਸਮੇਂ ਨੂੰ ਬੇਲੋੜੇ ਰੁਪ ਨਾਲ ਵਿਅਰਥ ਨਾ ਕਰ ਕੇ ਉਸ ਦੀ ਸਹੀ ਵਰਤੋਂ ਕਰੀਏ ਤਾਂ ਅਸੀਂ ਆਪਣੇ ਨਾਲ-ਨਾਲਦੁਜਿਆਂਦਾ ਜੀਵਨ ਵੀਸੰਵਾਰ ਸਕਦੇ ਹਾਂ
ਅੱਖ ਦੇ ਬਦਲੇ ਅੱਖ ਪੂਰੇ ਵਿਸ਼ਵ ਨੂੰ ਅੰਨ੍ਹਾ ਬਣਾ ਦੇਵੇਗੀ ਅੱਜ ਦੇ ਸਮੇਂ ਹਰ ਕੋਈ ਕਿਸੇ ਦੂਜੇ ਦੀ ਤਰੱਕੀ ਨਹੀਂ ਦੇਖ ਸਕਦਾ। ਹਰ ਸਮੇਂ ਇਕ-ਦੂਜੇ ਦੀ ਟੰਗ ਖਿੱਚਣ 'ਤੇ ਲੱਗੇ ਰਹਿੰਦੇ ਹਨ।

ਜੇਕਰ ਕੋਈਵਿਅਕਤੀ ਕਿਸੇ ਵੀ ਤਰੱਕੀਚ ਮੁਸ਼ਕਲ ਬਣਦਾ ਹੈ ਤਾਂ ਕੋਈ ਦੂਜਾ ਵਿਅਕਤੀ ਉਸ ਦੀ ਤਰੱਕੀਚ ਮੁਸ਼ਕਲ ਬਣ ਜਾਂਦਾ ਹੈ। ਜਿਵੇਂ ਅਸੀਂ ਦੂਜਿਆਂ ਲਈ ਕਰਦੇ ਹਾਂ, ਉਂਝ ਹੀ ਅਸੀਂ ਆਪਣੇ ਲਈ ਪਾਉਂਦੇ ਹਾਂ, ਇਸਲਈ ਆਪਣੀ ਸੋਚ ਨੂੰ ਹਮੇਸ਼ਾ ਹਾਂ-ਪੱਖੀ ਰੱਖੋ | ਬਦਲਾ ਲੈਣ ਦੀ ਭਾਵਨਾ ਆਪਣੇ ਮਨ 'ਤੇ ਹਾਵੀ ਨਾ ਹੋਣ ਦਿਓ ਤਾਂ ਕਿ ਖੁਦ ਵੀ ਤਰੱਕੀ ਕਰ ਸਕੀਏ ਅਤੇ ਦੂਜਿਆਂ ਦੀ ਤਰੱਕੀਤੇ ਸਾਨੂੰ ਮਲਾਲ ਨਾ ਹੋਵੇ ਖੁਸ਼ੀ ਹੀ ਇਕ ਸਿਰਫ ਅਜਿਹਾ ਇਤਰ ਹੈ, ਜਿਸ ਨੂੰ ਤੁਸੀਂ ਦੂਜਿਆਂਤੇ ਪਾਉਂਦੇ ਹੋ ਤਾਂ ਕੁਝ ਬੂੰਦਾਂ ਤੁਹਾਡੇ 'ਤੇ ਵੀ ਪੈਂਦੀਆਂ ਹਨ | ਹੱਸਦਾ ਹੋਇਆ ਚਿਹਰਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਹਰ ਹੱਸਣ ਵਾਲੇ ਚਿਹਰੇ ਨਾਲ ਦੁਨੀਆ ਹੱਸਦੀ ਹੈ।

ਜੇਕਰ ਤੁਸੀਂ ਆਪਣੇ ਅਕਸ ਨੂੰ ਹਮੇਸ਼ਾ ਚੰਗਾ ਬਣਾਈ ਰੱਖਣਾ ਚਾਹੁੰਦੇ ਹੋ, ਹਮੇਸ਼ਾ ਖੁਸ਼ ਰਹਿ ਕੇ ਆਪਣੇ ਆਲੇ-ਦੁਆਲੇ ਦਾ ਮਾਹੌਲ ਖੁਸ਼ਨੁਮਾ ਬਣਾ ਸਕਦੇ ਹੋ। ਵਿਅਕਤੀ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਨਹੀਂ, ਉਸ ਦੇ ਚਰਿੱਤਰ ਤੋਂ ਹੁੰਦੀ ਹੈ। ਕਈ ਵਾਰ ਅਸੀਂ ਬਾਹਰੀ ਆਵਰਣ ਨੂੰ ਦੇਖ ਕੇ ਕਿਸੇ ਵੱਲ ਆਕਰਸ਼ਿਤ ਹੋ ਜਾਂਦੇ ਹਾਂ ਪਰ ਜਦੋਂ ਅਸੀਂ ਉਸ ਦੇ ਨੇੜੇ ਜਾਂਦੇ ਹਾਂ ਤਾਂ ਅਸੀਂ ਸੱਚਾਈ ਨਾਲ ਰੂ-ਬਰੂ ਹੁੰਦੇ ਹਾਂ।ਕਿਸੇ ਵਿਅਕਤੀ ਦੇ ਕੱਪੜਿਆਂ ਤੋਂ ਅਸੀਂ ਉਸ ਦੇ ਵਿਅਕਤੀਤਵ ਨੂੰ ਨਹੀਂ ਸਮਝ ਸਕਦੇ। ਉਹ ਉਸ ਦੇ ਵਿਅਕਤੀਤਵ ਦਾ ...... ਹੈ।

ਉਸ ਦਾ ਵਿਅਕਤੀਤਵ ਉਸ ਦੇ ਚਰਿੱਤਰ ਤੋਂ ਉਜਾਗਰ ਹੁੰਦਾ ਹੈ। | ਤੁਸੀਂ ਜੋ ਕੁਝ ਵੀ ਕਰਦੇ ਹੋ, ਉਹ ਘੱਟ ਮਹੱਤਵਪੂਰਨ ਹੋ ਸਕਦਾਹੈ ਪਰ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਤੁਸੀਂ ਕੁਝ ਕਰੋ | ਕਈ ਵਾਰ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਅਜਿਹੇ ਵਿਚਾਰ ਹਮੇਸ਼ਾ ਦਿਮਾਗ 'ਚ ਚੱਲਦੇ ਰਹਿੰਦੇ ਹਨ ਕਿਉਹ ਜ਼ਰੂਰੀ ਨਹੀਂ ਹੈ` ਜਾਂਉਹ ਘੱਟ ਮਹੱਤਵਪੂਰਨ ਹੈ ਅਜਿਹੀ ਹਾਲਤ 'ਚ ਅਸੀਂ ਉਸ ਕੰਮ ਨੂੰ ਸ਼ੁਰੂ ਹੀ ਨਹੀਂ ਕਰ ਸਕਦੇ। ਜੇਕਰ ਅਸੀਂ ਕਿਸੇ ਕੰਮ ਨੂੰ ਕਰਾਂਗੇ ਹੀ ਨਹੀਂ ਤਾਂ ਕਿਵੇਂ ਪਤਾ ਲੱਗੇਗਾ ਕਿ ਉਹ ਮਹੱਤਵਪੂਰਨ ਹੈ ਜਾਂ ਨਹੀਂ, ਇਹ ਜ਼ਰੂਰੀ ਨਹੀਂ ਹੈ, ਕੰਮ ਦਾ ਹੋਣਾ
ਜ਼ਰੂਰੀ ਹੈ