Punjabi Boliyan

Punjabi Boliyan 

ਖੱਟ ਕੇ ਲਿਆਂਦੀ ਕੰਘੀ 
ਸੌਂਕੀਆਂ ਦਿਓਰਾ ਵੇ ਤੈਨੂੰ
 ਕਿਓਂ ਨਾ ਮੰਗੀ 


ਖੱਟ ਖੱਟ ਕੇ ਲਿਆਦਾ ਨੂੰ 
ਦਿਨੇ ਤੇਰੀ ਮਾਂ ਲੜਦੀ ਚੰਨਾ 
ਰਾਤੀਂ ਲੜਦਾ ਤੂੰ ਦਿਨੇ ਤੇਰੀ 
ਮਾਂ ਲੜ ਚੰਨਾ ਰਾਤੀ ਲੜਦਾ ਤੂੰ
ਖੱਟ ਖੱਟ ਕੇ ਲਿਆਦਾ 
ਨੂੰ ਦਿਨੇ ਤੇਰੀ ਮਾਂ ਕੁੱਟਦੀ ਚੰਨਾ 
ਰਾਤੀਂ ਕੁੱਟਣਾ ਤੂੰ ਦਿਨੇ ਤੇਰੀ ਮਾਂ ਕੁੱਟਣੀ
ਖੱਟ ਖੱਟ ਕੇ ਲਿਆਦਾ ਨੂੰ ਦਿਨੇ ਤੇਰੀ ਮਾਂ 
ਕੁੱਟਣੀ ਚੰਨਾ ਰਾਤੀਂ ਕੁੱਟਣਾ ਤੂੰ ਦਿਨੇ ਤੇਰੀ ਮਾਂ ਕੁੱਟਣੀ


ਬਾਰੀ ਬਰਸੀ ਖੱਟਣ ਗਿਆ ਸੀ 
ਖੱਟ ਖੱਟ ਕੇ ਲਿਆਂਦੀਆਂ ਗਾਵਾਂ...... 
ਕੁੜੀਓ ਸਾਦਗੀ ਚ' ਰਹਿਣਾ ਸਿਖ ਲਓ...... 
ਮੇਕ ਅੱਪ ਕਰਕੇ ਲਗਦੀਆਂ ਓ......... 
ਚਾਰ-ਚਾਰ ਬੱਚਿਆਂ ਦੀਆਂ ਮਾਵਾ.......... ..
ਨੱਚਾਂ ਨੱਚਾਂ ਨੱਚਾਂ ,ਨੀ ਮੈਂ ਅੱਗ ਵਾਂਗੂੰ ਮੱਦਾਂ ਨੱਚਾਂ ਨੱਚਾਂ ਨੱਚਾਂ, ਨੀ ਨੀ ਮੈਂ ਹੌਲੀ ਹੌਲੀ ਨੱਚਾਂ ਡਿੱਗ ਪਵੇ ਨਾ ਗਵਾਂਢੀਆਂ ਦੀ ਛੱਤ ਸੋਹਣਿਆਂ, ਮੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਸੋਹਣਿਆਂ, ਵੇ ਮੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਸੋਹਣਿਆ..... |ਨਿਕੀ ਹੁੰਦੀ ਮੈ ਰਹਿੰਦੀ ਨਾਨਕੇ ਖਾਂਦੀ ਲਡੂ ਪੇੜੇ ਸਸੇ ਨੀ ਮੈਨੂੰ ਨਚ ਲੈਣ ਦੇ ਵਜੇ ਢੋਲਕੀ ਗੁਆਂਢੀਆਂ ਦੇ ਵਿਹੜੇ ਸਸੇ ਨੀ ਮੈਨੂੰ ਨਚ ਲੈਣ ਦੇ
ਨੀ ਮੈਂ ਆਵਾ ਆਵਾ ਆਵਾਂ ਨੀ ਮੈਂ ਨੱਚਦੀ ਝੂਮਦੀ ਆਵਾ ਆ ਕੇ ਬਾਗੀ ਪੀਘਾਂ ਪਾਵਾਂ ਮੇਰੀ ਨੱਚਦੀ ਦੀ ਝਾਂਜ਼ਰ ਛਣਕੇ
ਅੱਜ ਨੱਚਣਾ ਪਟੋਲਾ ਬਣਕੇ ਨੀ ਅੱਜ ਨੱਚਣਾ

ਨੂੰਹ  ਤਾਂ ਗਈ ਸੀ ਇਕ ਦਿਨ ਪੇਕੇ ਸੱਸ ਘਰੇ ਸੀ ਇੱਕਲੀ, ਬਈ..... ਬਾਪੂ ਜੀ ਤੋਂ ਅੱਖ ਬਚਾਕੇ ਮੈਕੱਪ ਵੱਲ ਹੌ ਚੱਲੀ, ਬਈ...... ਸੁਰਖੀ ਬਿੰਦੀ ਪਾਊਡਰ ਲਾ ਕੇ, ਨੇਤਰ ਕਰਲੇ ਟੇਡੇ ... ਪੱਟ ਤੀ ਫੈਸ਼ਨ ਨੇ ਸੱਤਰ(20) ਸਾਲ ਦੀ ਬੇਬੇ.... ਪੱਟ ਤੀ ਫੈਸ਼ਨ ਨੇ ਸੱਤਰ(20) ਸਾਲ ਦੀ ਬੇਬੇ....
ਸੁਣ ਨੀ ਮਾਏ ਮੇਰੀਏ ਮੈਨੂੰ ਪੜਣ ਸਕੂਲੇ ਲਾ.....ਪੜ ਲਿਖ ਕੇ ਮੈ ਬਣ ਜਾਉ ਅਫਸਰ ਮੋਢੇ ਫੀਤੀਆ ਲਾ ਧੀ ਬਣੀ ਪੁੱਤਾ ਵਰਗੀ ਸਾਰੇ ਜਗ ਤੋ ਸੋਭਾ ਪਾ
Jago Boliyan 
Punjabi Boliyan for boys 2020 Punjabi Boliyan for Marriage (Jago Boliyan)