Saturday, May 4, 2019

ਸਪਤਾਹਿਕ ਰਾਸ਼ੀਫਲ

ਸਪਤਾਹਿਕ ਰਾਸ਼ੀਫਲ

ਮੇਖ  - ਇਹ ਹਫ਼ਤਾ ਤੁਹਾਡੇ ਲਈ ਧਨ ਲਾਭ ਵਾਲਾ ਹੋਵੇਗਾ ਇਸ ਹਫਤੇ ਚ ਵੱਡੇ ਵੱਡੇ ਲੋਕਾਂ ਨਾਲ ਮੇਲ ਮਿਲਾਪ ਹੋਵੇਗਾ ਰਾਜਨੀਤਿਕ ਮੰਚ ਰੁਚੀ ਵਧੇਗੀ ਘਰ ਵਿੱਚ ਸੁਭ ਕੰਮ ਹੋਣਗੇ ਵਿਦੇਸ਼ ਚੋਂ ਵੀ ਚੰਗੀ ਖ਼ਬਰ ਮਿਲੇਗੀ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਰੁਕਿਆ ਧਨ ਮਿਲੇਗਾ  ਨਵੀਂ ਜ਼ਮੀਨ ਜਾਇਦਾਦ ਲੈਣ ਤਾਂ ਵੀ ਵਿਚਾਰ ਬਣੇਗਾ ਵਿਰੋਧੀਆਂ ਤੇ ਜਿੱਤ ਹੋਵੇਗੀ ।

ਬਿਰਖ - ਇਹ ਹਫਤਾ ਤੁਹਾਡੇ ਲਈ ਸੰਘਰਸ਼  ਭਰਿਆ ਰਹੇਗਾ ਇਸ ਹਫ਼ਤੇ ਚ ਹਰ ਕਰਮ ਵਿੱਚ ਸੰਘਰਸ਼ ਕਰਨ ਨਾਲ ਕੰਮ ਹੋਣਗੇ ਵਿਰੋਧੀਆਂ ਤੇ ਜਿੱਤੇਗੀ ਵਿਦੇਸ਼ਾਂ ਨਾਲ ਸੰਬੰਧਿਤ ਕੰਮ ਵੀ ਬਣਨਗੇ ਨਵਾਂ ਕੰਮ ਕਰਨ ਦਾ ਵੀ ਵਿਚਾਰ ਬਣੇਗਾ ਰਿਸ਼ਤੇਦਾਰਾਂ ਨਾਲ ਚੰਗਾ ਮੇਲ ਮਿਲਾਪ ਰਹੇਗਾ ਗੱਲਬਾਤ ਨਾਲ ਕੰਮ ਸਿਰੇ ਚੜ੍ਹਨਗੇ ਰੁਕਿਆ ਹੋਇਆ ਧਨ ਮਿਲੇਗਾ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ।

ਮਿਥੁਨ-  ਇਹ ਹਫ਼ਤਾ ਤੁਹਾਡੇ ਲਈ ਮੱਧਮ ਗਤੀ ਦੇਣ ਵਾਲਾ ਰਹੇਗਾ ਇਸ ਹਫ਼ਤੇ ਭੱਜ- ਦੌੜ ਤੇ ਪ੍ਰੇਸ਼ਾਨੀ ਵਧੇਗੀ ਮੁਕੱਦਮੇ ਚ ਸਾਵਧਾਨੀ ਨਾਲ ਚੱਲੋ ਦੁਸ਼ਮਨ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨਗੇ ਆਮਦਨੀ ਚ ਰੁਕਾਵਟ ਖੜ੍ਹੀ ਹੋਵੇਗੀ ਅੱਠ ਤੋਂ ਬਾਅਦ ਧਨ ਦੀ ਪ੍ਰਾਪਤੀ ਹੋਵੇਗੀ ਅਤੇ ਨਵਾਂ ਕੰਮ ਕਰਨ ਦਾ ਵਿਚਾਰ ਬਣੇਗਾ ਨਵੀਂ ਮਸ਼ੀਨਰੀ ਲੈਣ ਦਾ ਵਿਚਾਰ ਵੀ ਬਣਾਏਗਾ

ਕਰਕ - ਇਹ ਹਫ਼ਤਾ ਤੁਹਾਡੇ ਲਈ ਭੱਜ ਦੌੜ ਤੇ ਪਰੇਸ਼ਾਨੀ ਵਾਲਾ ਰਹਿ ਸਕਦਾ ਹੈ ਇਹ ਜਫਤੇ ਥੋੜੀ ਨਿਰਾਸ਼ਾ ਹੋਣ ਦੀ ਉਮੀਦ ਹੈ ਮਾਨਸਿਕ ਤਣਾਅ ਅਤੇ ਕਰੇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਫਜ਼ੂਲ ਦੇ ਕੰਮਾਂ ਵਿੱਚ ਰੁਚੀ ਵਧੇਗੀ ਨਵਾਂ ਲੈਣ ਦੇਣ ਵੀ ਧਿਆਨ ਨਾਲ ਕਰੋ ਰਾਜਨੀਤਿਕ ਝਗੜਿਆਂ ਤੋਂ ਸਾਵਧਾਨ ਰਹੋ ਗੁਪਤ ਦੁਸ਼ਮਣ ਵਾਰ ਵਾਰ ਪ੍ਰੇਸ਼ਾਨ ਕਰਨਗੇ .

ਸਿੰਘ - ਇਹ ਹਫਤਾ ਤੁਹਾਡੇ ਲਈ ਕਾਰਜਕਾਰੀ ਰਹੇਗਾ ਇਸ ਹਫਤੇ ਚ ਮਾਣ ਸਨਮਾਨ ਵਧੇਗਾ ਮਿੱਤਰਾਂ ਤੋਂ ਸਹਿਯੋਗ ਮਿਲੇਗਾ ਰੁਕਿਆ ਹੋਇਆ ਧਨ  ਮਿਲੇਗਾ ਕਰਮ ਧਰਮ ਦੇ ਕੰਮਾਂ ਵਿੱਚ ਰੁਚੀ ਵਧੇਗੀ ਦੇਰ ਤੋਂ ਰੁਕੇ ਕੰਮ ਬਣਨਗੇ ਸ਼ੁਭ ਕੰਮਾਂ ਤੇ ਧਨ ਖਰਚ ਹੋਵੇਗਾ

ਕੰਨਿਆ - ਇਹ ਹਫ਼ਤਾ ਤੁਹਾਡੇ ਲਈ ਪ੍ਰੇਸ਼ਾਨੀ ਵਾਲਾ ਰਹਿ ਸਕਦਾ ਹੈ ਇਸ ਹਫ਼ਤੇ ਵਿੱਚ ਬਣਦੇ ਕੰਮਾਂ ਚ ਵਿਘਨ ਪੈ ਸਕਦਾ ਹੈ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਮਾਨਸਿਕ ਤਣਾਅ ਤੇ ਦੁਸ਼ਮਣਾਂ  ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਤੁਲਾ -  ਇਹ ਹਫ਼ਤਾ ਤੁਹਾਡੇ ਖਾਸ ਰਹੇਗਾ ਸਭ ਤੇ ਵੱਡੇ ਵੱਡੇ ਲੋਕਾਂ ਨਾਲ ਸੰਪਰਕ ਵਧੇਗਾ ਮਿੱਤਰ ਮਿਲਾਵੇਗਾ ਜ਼ਮੀਨ ਜਾਇਦਾਦ ਦੇ ਕੰਮਾਂ ਵਿੱਚ ਮਿਲਾਗੇ ਵਿਗੜੇ ਕੰਮ ਬਣਨਗੇ ਘਰ ਵਿੱਚ ਸ਼ੁਭ ਕੰਮ ਬਣਨਗੇ ਅਤੇ ਵਿਦੇਸ਼ ਤੋਂ ਸੁੂਚਨਾ ਮਿਲੇਗੀ ਨਵੀਂ ਮਸ਼ੀਨਰੀ ਲੈਣ ਦੇਣ ਦਾ ਵਿਚਾਰ ਵੀ ਬਣੇਗਾ

ਬ੍ਰਿਸ਼ਚਕ ਇਹ ਹਫ਼ਤਾ ਤੁਹਾਡੇ ਲਈ ਭੱਜ - ਦੌੜ ਅਤੇ ਸੰਘਰਸ਼ ਵਾਲਾ ਰਹਿਣ ਦੀ ਉਮੀਦ ਦੇ ਹਫਤੇ ਬਣਦੇ  ਕੰਮਾਂ ਵਿੱਚ ਰੁਕਾਵਟਾਂ ਖੜ੍ਹੀਆਂ ਹੋ ਸਕਦੀਆਂ ਹਨ ਧਨ  ਚ ਕਮੀ ਰਹੇਗੀ ਸਭਾ ਅਤੇ ਤੇਜ਼ੀ ਰਹੇਗੀ ਫਜ਼ੂਲ ਦੇ ਝਗੜਿਆਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ .

ਧਨ - ਇਹ ਹਫ਼ਤਾ ਤੁਹਾਡੇ ਲਈ ਮੱਧਮ ਫਲ ਦੇਣ ਵਾਲਾ ਰਹੇਗਾ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੋ ਸਨੀ ਬ੍ਰਹਸਪਤੀ ਦੇ ਕਾਰਨ  ਫਜ਼ੂਲ ਖਰਚਾ ਵਧੇਗਾ

ਮੱਕਰ - ਇਹ ਹੈ ਤਾਂ ਤੁਹਾਡੇ ਲਈ ਸੰਘਰਸ਼ਸਾਲੀ ਰਹੇਗਾ ਇਸ ਹਫ਼ਤੇ ਚ ਕਾਰੋਬਾਰ ਚ ਲਾਭ ਰਹੇਗਾ ਮਿਹਨਤ ਜ਼ਿਆਦਾ ਕਰਨੀ ਪਵੇਗੀ ਅਫਸਰਾਂ ਨਾਲ ਲੜਾਈ  ਝਗੜਾ ਵਧੇਗਾ ਗੁੱਸੇ ਦੇ ਕਾਰਨ ਬਣਦੇ ਕੰਮਾਂ ਵਿੱਚ ਰੁਕਾਵਟ ਹੋਵੇਗੀ 

SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: