Saturday, April 27, 2019

Rashifal in Punjabi 27 April 2019 ਪੰਜਾਬੀ ਰਾਸ਼ੀਫਲ

Rashifal in Punjabi 27 April 2019

ਮੇਖ ਰਾਸ਼ੀ - ਵਿਗੜੇ ਕੰਮ ਬਣ ਕੇ ਨਵਾਂ ਕੰਮ ਬਣੇਗਾ ਸ਼ੁੱਭ ਸੂਚਨਾ ਮਿਲੇਗੀ ਮਨੋਕਾਮਨਾ ਪੂਰੀ ਹੋਵੇਗੀ

ਬਿਰਖ ਰਾਸ਼ੀ - ਆਮਦਨ ਚ ਵਾਧਾ ਹੋਵੇਗਾ ਸਰਕਾਰੀ ਲਾਭ ਮਿਲੇਗਾ ਨਵਾਂ ਕੰਮ ਬਣੇਗਾ ਜ਼ਮੀਨ ਜਾਇਦਾਦ ਦੇ ਕੰਮ ਹੋਣਗੇ

ਮਿਥੁਨ  ਰਾਸ਼ੀ - ਸੁਭਾਅ ਚ ਤੇਜ਼ੀ ਰਹੇਗੀ ਦੌੜ ਭੱਜ ਤੇ ਪ੍ਰੇਸ਼ਾਨੀ ਵਧੇਗੀ ਆਸ਼ਾ ਚ ਨਿਰਾਸ਼ਾ ਹੋਵੇਗੀ ਯਾਤਰਾ ਚ ਕਸ਼ਟ ਰਹੇਗਾ

ਕਰਕ - ਮਨੋਕਾਮਨਾ ਪੂਰੀ ਹੋਵੇਗੀ ਜ਼ਮੀਨ ਜਾਇਦਾਦ ਦੇ ਕੰਮ ਹੋਣਗੇ ਰੁਕਿਆ ਤਾਂ ਮਿਲੇਗਾ ਯਾਤਰਾ ਸੁਪਾਰੀ ਰਹੇਗੀ

ਸਿੰਘ - ਆਮਦਨ ਚ ਵਾਧਾ ਹੋਵੇਗਾ ਗੁੱਸੇ ਕਰੋ ਦੋ ਤੋਂ ਬੱਚੋ ਬਣਦੀ ਕੰਧੇੜੇ ਨਵਾਂ ਕੰਮ ਬਣੇਗਾ

ਕੰਨਿਆ - ਧਰਮ ਕਰਮ ਚ ਰੁਚੀ ਵਧੇਗੀ ਸਮਾਜਿਕ ਮਾਣ ਇੱਜ਼ਤ ਵਧੇਗੀ ਸ਼ੁਭ ਕੰਮਾਂ ਤੇ ਖ਼ਰਚ ਹੋਵੇਗਾ ਨਵਾਂ ਕੰਮ ਬਣੇਗਾ

ਤੁਲਾ -  ਆਮਦਨ ਚ ਵਾਧਾ ਹੋਵੇਗਾ ਸੂਬਾ ਸੂਚਨਾ ਮਿਲੇਗੀ ਮਾਨਸਿਕ ਤਣਾਅ ਘੱਟ ਹੋਵੇਗਾ ਨਵਾਂ ਕੰਮ ਬਣੇਗਾ

ਬ੍ਰਿਸ਼ਚਕ - ਧਨ ਦੀ ਪ੍ਰਾਪਤੀ ਹੋਵੇਗੀ ਵਿਗੜੇ ਕੰਮ ਬਣ ਕੇ ਵਿਰੋਧੀ ਵਰਗ ਸ਼ਾਂਤ ਹੋਵੇਗਾ ਜ਼ਮੀਨ ਜਾਇਦਾਦ ਦੇ ਕੰਮ ਹੋਣਗੇ

ਧਨ - ਆਮਦਨ ਚ ਵਾਧਾ ਹੋਵੇਗਾ ਸਰਕਾਰੀ ਕੰਮ ਬਣਨਗੇ ਰਿਸ਼ਤੇਦਾਰਾਂ ਤੋਂ ਸਹਿਯੋਗ ਮਿਲੇਗਾ ਨਵਾਂ ਕੰਮ ਬਣੇਗਾ

ਮਕਰ ਰਾਸ਼ੀ - ਧਨ  ਦੀ ਪ੍ਰਾਪਤੀ ਹੋਵੇਗੀ ਭਰਾਵਾਂ ਨਾਲ ਮਿਲਾ ਪਵੇਗਾ ਰੁਕਿਆ ਕੰਮ ਬਣੇਗਾ ਅਫਸਰਾਂ ਤੋਂ ਲਾਭ ਹੋਵੇਗਾ

ਕੁੰਭ - ਆਸ਼ਾ ਚ ਨਿਰਾਸ਼ਾ ਹੋਵੇਗੀ ਖਰਚ ਜ਼ਿਆਦਾ ਵਧੇਗਾ ਬਣਦੇ ਕੰਮਾਂ ਚ ਰਕਾਟਾਂ ਖੜ੍ਹੀਆਂ ਹੋਣਗੀਆਂ

ਮੀਨ - ਮਾਨ ਸਨਮਾਨ ਵਧੇਗਾ ਜ਼ਮੀਨ ਜਾਇਦਾਦ ਦੇ ਕੰਮ ਹੋਣਗੇ ਸ਼ੁਭ ਸੂਚਨਾ ਮਿਲੇਗੀ ਵਿਰੋਧੀ ਸ਼ਾਂਤ ਹੋਣਗੇ



SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: