Tuesday, April 30, 2019

ਅੱਜ ਦਾ ਰਾਸ਼ੀਫਲ 1 May 2019

ਅੱਜ ਦਾ ਰਾਸ਼ੀਫਲ 1 May 2019 


ਮੇਖ - ਆਮਦਨ ਚ ਕਮੀ ਰਹੇਗੀ ਸਭਾ ਅੱਜ ਤੇਜ਼ੀ ਰਹੇਗੀ ਦੌੜ ਭੱਜ ਤੇ ਪ੍ਰੇਸ਼ਾਨੀ ਵਧੇਗੀ ਯਾਤਰਾ ਚ ਕਸ਼ਟ ਰਹੇਗਾ .

ਬਿਰਖ - ਮਾਣ ਸਨਮਾਨ ਵਧੇਗਾ ਰੁਕਿਆ ਕੰਮ ਬਣੇਗਾ ਸੱਜਣਾਂ ਨਾਲ ਮਿਲਾਪ ਹੋਵੇਗਾ ਭਰਾਵਾਂ ਤੋਂ ਸਹਿਯੋਗ ਮਿਲੇਗਾ

ਮਿਥੁਨ - ਵਿਗੜੇ ਕੰਮ ਬਣ ਕੇ ਨਵਾਂ ਕੰਮ ਬਣੇਗਾ ਰੋਕਿਆ ਧਨ ਮਿਲੇਗਾ ਯਾਤਰਾ ਲਾਭਕਾਰੀ ਰਹੇਗੀ

ਕਰਕ - ਆਮਦਨ ਚ ਵਾਧਾ ਹੋਵੇਗਾ ਸਮਾਜਿਕ ਕੰਮ ਹੋਣਗੇ ਨਵੀਆਂ ਯੋਜਨਾਵਾਂ ਬਣਨਗੀਆਂ ਰੁਕਿਆ ਕੰਮ ਬਣੇਗਾ

ਸਿੰਘ - ਗੁੱਸੇ ਕ੍ਰੋਧ ਤੋਂ ਸਾਵਧਾਨ ਰਹੋ ਮਾਨਸਿਕ ਤਣਾਅ ਵਧੇਗਾ ਅਫਸਰਾਂ ਨਾਲ ਮਨ ਮੁਟਾਵ ਹੋਵੇਗਾ ਨਵਾਂ ਲੈਣ ਦੇਣ ਧਿਆਨ ਨਾਲ ਕਰੋ

ਕੰਨਿਆ - ਮਿੱਤਰ ਵਰਗ ਤੋਂ ਸਹਿਯੋਗ ਮਿਲੇਗਾ ਜ਼ਮੀਨ ਜਾਇਦਾਦ ਦੇ ਕੰਮ ਹੋਣਗੇ ਸੋ ਕੰਮ ਹੋਣਗੇ ਨਵਾਂ ਕੰਮ ਬਣੇਗਾ

ਤੁਲਾ - ਧਨ ਦੀ ਪ੍ਰਾਪਤੀ ਹੋਵੇਗੀ ਵਿਰੋਧੀ ਵਰਗ ਸ਼ਾਂਤ ਹੋਵੇਗਾ ਕਾਰੋਬਾਰ ਵਾਦੀ ਦਾ ਸ਼ੁੱਭ ਸੂਚਨਾ ਮਿਲੇਗੀ

ਬ੍ਰਿਸ਼ਚਕ - ਗੱਲਬਾਤ ਨਾਲ ਕੰਮ ਹੋਣਗੇ ਮਿੱਤਰ ਵਰਗ ਤੋਂ ਸਹਿਯੋਗ ਮਿਲੇਗਾ ਨਵਾਂ ਕੰਮ ਬਣੇਗਾ ਯਾਤਰਾ ਸਰਕਾਰੀ ਰਹੇਗੀ

ਧਨ -  ਆਮਦਨ ਖਰਚ ਬਰਾਬਰ ਹੀ ਰਹੇਗਾ ਦੌੜ ਭੱਜ ਨਾਲ ਕੰਮ ਹੋਣਗੇ ਵਿਰੋਧੀ ਵਰਗ ਸ਼ਾਂਤ ਹੋਣਗੇ ਨਵਾਂ ਕੰਮ ਬਣੇਗਾ

ਮਕਰ - ਧਨ ਦੀ ਪ੍ਰਾਪਤੀ ਹੋਵੇਗੀ ਸੋ ਕੰਮਾਂ ਤੇ ਖਰਚ ਹੋਇਆ ਗੱਲਬਾਤ ਨਾਲ ਕੰਮ ਹੋਣਗੇ ਨਵਾਂ ਲਾਭ ਮਿਲੇਗਾ

ਕੁੰਭ - ਆਮਦਨ ਖਰਚ ਬਰਾਬਰ ਹੀ ਰਹੇਗਾ ਵਿਰੋਧੀ ਸ਼ਾਂਤ ਹੋਣਗੇ ਬਿਗੜੇ ਕੰਮ ਬਣਨਗੇ ਜ਼ਮੀਨ ਜਾਇਦਾਦ ਤੋਂ ਲਾਭ ਹੋਵੇਗਾ

ਮੀਨ - ਕਾਰੋਬਾਰ ਚ ਸੁਧਾਰ ਹੋਵੇਗਾ ਭਰਾਵਾਂ ਤੋਂ ਸਹਿਯੋਗ ਮਿਲੇਗਾ ਨਵੀਆਂ ਯੋਜਨਾਵਾਂ ਬਣਨਗੀਆਂ ਸ਼ੁਭ ਕੰਮ ਹੋਣਗੇ

SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: